[OOo] Openoffice 2.2 with Punjabi Support

A S Alam apbrar at gmail.com
Thu Feb 22 23:34:07 UTC 2007


ਦੋਸਤੋ 
ਸਤਿ ਸ੍ਰੀ ਅਕਾਲ,
ਕੁਝ ਚਿਰਾਂ ਬਾਅਦ ਓਪਨ ਆਫਿਸ ਦੀ ਸਾਇਟ ਵੇਖੀ ਤਾਂ ਪਤਾ ਲੱਗਾ ਕਿ ਓਨ੍ਹਾਂ ਪੰਜਾਬੀ ਲਈ
ਕੁਝ ਨਵਾਂ ਕੀਤਾ ਹੈ, ਹੁਣ ਤੋਂ ਪਹਿਲਾਂ (2.2) ਪੰਜਾਬੀ ਵਾਸਤੇ ਅੰਗਰੇਜ਼ੀ 'ਚ ਇੰਸਟਾਲ ਕਰਨ
ਬਾਅਦ ਪੰਜਾਬੀ ਭਾਸ਼ਾ ਇੰਸਟਾਲ ਕਰਨੀ ਪੈਂਦੀ ਸੀ, ਪਰ ਹੁਣ ਇਹ ਸਮੱਸਿਆ ਖਤਮ ਹੋ
ਗਈ ਹੈ।
ਹੁਣ ਪੂਰਾ ਪੰਜਾਬੀ ਪੈਕੇਜ ਹੀ ਉਪਲੱਬਧ ਹੈ (ਲੀਨਕਸ/ਵਿੰਡੋ ਵਾਸਤੇ)
ਵਿੰਡੋ <100ਮੈਬਾ)
http://ooo.services.openoffice.org/pub/OpenOffice.org/cws/upload/localization/localisation19/windows/OOo_2.2.0_070126_Win32Intel_install_pa-IN.exe

ਲੀਨਕਸ ਵਾਸਤੇ 117ਮੈਬਾ
http://ooo.services.openoffice.org/pub/OpenOffice.org/cws/upload/localization/localisation19/linux/OOo_2.2.0_070123_LinuxIntel_install_pa-IN.tar.gz

ਸਿਰਫ਼ ਡਾਊਨਲੋਡ ਕਰੋ ਅਤੇ ਇੰਸਟਾਲ ਕੋਈ ਦੋ ਪੈਕੇਜ ਇੰਸਟਾਲ ਨਹੀਂ ਕਰਨੇ ਹਨ।

ਛੇਤੀ ਹੀ ਪੰਜਾਬੀ ਸਾਇਟ ਰਾਹੀਂ ਉਪਲੱਬਧ ਕਰਵਾ ਦਿੱਤੇ ਜਾਣਗੇ।

ਕੋਈ ਸਮੱਸਿਆ/ਗਲਤੀ ਲਈ ਮੇਲ ਲਿਖਣਾ ਨਾ ਭੁੱਲਣਾ

ਤੁਹਾਡਾ 
ਆਲਮ




More information about the Fedora-trans-list mailing list