translation-quick-start-guide/po pa.po,1.10,1.11

Amanpreet Singh Brar (apbrar) fedora-docs-commits at redhat.com
Tue Apr 3 16:06:39 UTC 2007


Author: apbrar

Update of /cvs/docs/translation-quick-start-guide/po
In directory cvs-int.fedora.redhat.com:/tmp/cvs-serv11213

Modified Files:
	pa.po 
Log Message:
100% translated for Punjabi


Index: pa.po
===================================================================
RCS file: /cvs/docs/translation-quick-start-guide/po/pa.po,v
retrieving revision 1.10
retrieving revision 1.11
diff -u -r1.10 -r1.11
--- pa.po	3 Apr 2007 11:59:50 -0000	1.10
+++ pa.po	3 Apr 2007 16:06:37 -0000	1.11
@@ -6,7 +6,7 @@
 "Project-Id-Version: pa\n"
 "Report-Msgid-Bugs-To: \n"
 "POT-Creation-Date: 2007-04-03 07:50-0400\n"
-"PO-Revision-Date: 2007-04-03 17:28+0530\n"
+"PO-Revision-Date: 2007-04-03 21:33+0530\n"
 "Last-Translator: A S Alam <aalam at users.sf.net>\n"
 "Language-Team: Punjabi <punjabi-l10n at lists.sf.net>\n"
 "MIME-Version: 1.0\n"
@@ -93,39 +93,39 @@
 
 #: en_US/rpm-info.xml:34(holder)
 msgid "Manuel Ospina"
-msgstr "Manuel Ospina"
+msgstr "ਮਨੁਈਲ ਓਸਪੀਆ"
 
 #: en_US/rpm-info.xml:38(holder)
 msgid "Paul W. Frields"
-msgstr "Paul W. Frields"
+msgstr "ਪਾਲ ਵ. ਫਰੀਲਡਸ"
 
 #: en_US/rpm-info.xml:39(holder)
 msgid "Hugo Cisneiros"
-msgstr "Hugo Cisneiros"
+msgstr "ਹੋਗੂ ਕੀਸਨਈਰੋਸ"
 
 #: en_US/rpm-info.xml:40(holder)
 msgid "Francesco Tombolini"
-msgstr "Francesco Tombolini"
+msgstr "ਫਰਾਂਸਕੋ ਤਾਮਬਲੀਨੀ"
 
 #: en_US/rpm-info.xml:41(holder)
 msgid "Andrew Martynov"
-msgstr "Andrew Martynov"
+msgstr "ਐਂਡਰਿਊ ਮਾਰਟਨੋਵ"
 
 #: en_US/rpm-info.xml:42(holder)
 msgid "José Pires"
-msgstr "José Pires"
+msgstr "ਜੋਸੀ ਪੀਰਿਸ"
 
 #: en_US/rpm-info.xml:43(holder)
 msgid "Bart Couvreur"
-msgstr "Bart Couvreur"
+msgstr "ਬਾਰਟ ਕੋਉਵਰੀਉਰ"
 
 #: en_US/rpm-info.xml:44(holder)
 msgid "Dimitris Glezos"
-msgstr "Dimitris Glezos"
+msgstr "ਡੀਮੀਟਰਿਸ ਗਲੀਜ਼ੋਸ"
 
 #: en_US/rpm-info.xml:45(holder)
 msgid "Damien Durand"
-msgstr "Damien Durand"
+msgstr "ਡੀਮਿਨ ਡੁਰਾਂਡ"
 
 #: en_US/rpm-info.xml:47(title)
 msgid "Translation Quick Start Guide"
@@ -149,7 +149,7 @@
 
 #: en_US/rpm-info.xml:64(details)
 msgid "Editorial pass, revising procedure to match proper ordering"
-msgstr ""
+msgstr "ਸੰਪਾਦਕ ਪਾਸ, ਠੀਕ ਕ੍ਰਮ ਨਾਲ ਮਿਲਾਉਣ ਲਈ ਮੁੜ-ਜਾਂਚੇ ਪਗ਼"
 
 #: en_US/rpm-info.xml:68(details)
 msgid "Additional information about joining the Docs Project and GPG."
@@ -293,6 +293,11 @@
 "Spanish translators, to discuss issues that affect only the individual "
 "community of translators."
 msgstr ""
+"ਦੋ ਲਿਸਟਾਂ ਹਨ, ਜਿੱਥੇ ਤੁਸੀਂ ਅਨੁਵਾਦ ਮੁਦਿਆਂ ਬਾਰੇ ਵਿਚਾਰ-ਵਟਾਂਦਰਾ ਕਰ ਸਕਦੇ ਹੋ। ਪਹਿਲਾਂ ਲਿਸਟ ਹੈ "
+"<firstterm>fedora-trans-list</firstterm>, ਇੱਕ ਆਮ ਲਿਸਟ, ਜੋ ਕਿ ਸਭ ਭਾਸ਼ਾਵਾਂ ਨੂੰ "
+"ਪਰਭਾਵਿਤ ਕਰਦੀ ਹੈ। ਹੋਰ ਜਾਣਕਾਰੀ ਲਈ <ulink url=\"http://www.redhat.com/archives/fedora-trans-list\"/> ਵੇਖੋ। ਦੂਜੀ ਭਾਸ਼ਾ "
+"ਬਾਰੇ ਖਾਸ ਜਿਵੇਂ ਕਿ ਪੰਜਾਬੀ ਭਾਸ਼ਾ ਲਈ <firstterm>fedora-trans-pa</firstterm> "
+"ਲਿਸਟ, ਜਿਸ ਉੱਤੇ ਸਿਰਫ਼ ਖਾਸ ਭਾਸ਼ਾ ਦੇ ਮੁੱਦਿਆਂ ਬਾਰੇ ਅਨੁਵਾਦਕ ਵਿਚਾਰ ਸਾਂਝੇ ਕਰਦੇ ਹਨ।"
 
 #: en_US/translation-quick-start.xml:112(title)
 msgid "Accounts for Documentation"
@@ -320,7 +325,7 @@
 msgid ""
 "A series of prompts guides you through the process. Press <keycap>Enter</"
 "keycap> to select the default values."
-msgstr ""
+msgstr "ਤੁਹਾਨੂੰ ਕਾਰਵਾਈਆਂ ਬਾਰੇ ਹਦਾਇਤਾਂ ਲਈ ਲੜੀਵਾਰ ਪਰਾਉਂਟ ਹੈ। ਮੂਲ ਮੁੱਲਾਂ ਨਾਲ ਜਾਰੀ ਰੱਖਣ ਲਈ <keycap>Enter</keycap> ਦੱਬੋ।"
 
 #: en_US/translation-quick-start.xml:132(para)
 msgid ""
@@ -360,6 +365,8 @@
 "for a new account</guilabel>. After filling out this form, you have a basic "
 "account."
 msgstr ""
+"ਤੁਹਾਨੂੰ ਇੱਕ &FED; ਖਾਤਾ ਲੈਣਾ ਪਵੇਗਾ। <ulink url=\"https://admin.fedoraproject.org/accounts/\"/> ਵੇਖੋ ਅਤੇ <guilabel>ਇੱਕ ਨਵੇਂ "
+"ਖਾਤੇ ਲਈ ਅਪਲਾਈ ਕਰੋ (Apply for a new account)</guilabel> ਲਿੰਕ ਚੁਣੋ। ਇਹ ਫਾਰਮ ਭਰਨ ਬਾਅਦ, ਤੁਹਾਡਾ ਮੂਲ ਖਾਤਾ ਬਣਾਇਆ ਜਾਵੇਗਾ।"
 
 #: en_US/translation-quick-start.xml:165(para)
 msgid ""
@@ -381,6 +388,11 @@
 "action requests access to the CVS repository where the documentation is "
 "stored."
 msgstr ""
+"ਇੱਕ ਵਾਰ ਠੀਕ ਤਰ੍ਹਾਂ CLA ਪੂਰਾ ਕਰਨਾ ਬਾਅਦ, ਖਾਤਾ (Accout system) ਉੱਤੇ ਵਾਪਿਸ ਜਾਓ ਅਤੇ <guilabel>Edit Your Account</guilabel> ਨੂੰ ਦੱਬੋ। ਈਮੇਲ ਰਾਹੀਂ ਮਿਲਿਆ ਗੁਪਤ-ਕੋਡ "
+"ਦਿਓ ਅਤੇ <guilabel>Add new membership</guilabel> ਨੂੰ ਸਫ਼ੇ ਦੇ ਤਲ਼ ਤੋਂ ਚੁਣੋ। "
+"<guilabel>Groupname</guilabel> ਵਿੱਚ, <userinput>cvsdocs</userinput> ਚੁਣਕੇ "
+"<guilabel>Add</guilabel> ਚੁਣੋ। ਇਹ ਕਾਰਵਾਈ ਨਾਲ ਤੁਹਾਨੂੰ CVS ਰਿਪੋਜ਼ਟਰੀ ਦੀ ਪਹੁੰਚ ਦਿੱਤੀ "
+"ਜਾਂਦੀ ਹੈ, ਜਿੱਥੇ ਦਸਤਾਵੇਜ਼ ਸਟੋਰ ਕੀਤੇ ਜਾਂਦੇ ਹਨ।"
 
 #: en_US/translation-quick-start.xml:185(title)
 msgid "CVS Access is Not Automatic"
@@ -392,6 +404,8 @@
 "to the CVS repository. You may need sponsorship from one of the &FDP; "
 "managers to get this access."
 msgstr ""
+"ਜਦੋਂ ਤੁਸੀਂ ਇਹ ਫਾਰਮ ਭਰ ਦਿੱਤਾ ਤਾਂ ਤੁਹਾਨੂੰ CVS ਰਿਪੋਜ਼ਟਰੀ ਲਈ ਆਟੋਮੈਟਿਕ ਲਿਖਣ ਅਧਿਕਾਰ ਨਹੀਂ ਮਿਲਦੇ "
+"ਹਨ। ਤੁਹਾਨੂੰ ਇਹ ਵਰਤੋਂ ਲਈ ਕਿਸੇ &FDP; ਮੈਨੇਜਰਾਂ ਵਲੋਂ ਸਪਾਂਸਰਸ਼ਿਪ ਦੀ ਲੋੜ ਪਵੇਗੀ।"
 
 #: en_US/translation-quick-start.xml:195(para)
 msgid ""
@@ -400,7 +414,7 @@
 "<guilabel>Create Profile</guilabel>."
 msgstr ""
 "ਅਗਲਾ ਪਗ਼ ਹੈ ਇੱਕ ਵੀਕੀ ਖਾਤਾ ਬਣਾਉਣਾ। <ulink url=\"http://fedoraproject.org/wiki/"
-"UserPreferences\"/> ਉੱਤੇ ਫਾਰਮ ਭਰੋ ਅਤੇ <guilabel>ਪ੍ਰੋਫਾਇਲ ਬਣਾਓ</guilabel> ਚੁਣੋ।"
+"UserPreferences\"/> ਉੱਤੇ ਫਾਰਮ ਭਰੋ ਅਤੇ <guilabel>ਪ੍ਰੋਫਾਇਲ ਬਣਾਓ (Create Profile)</guilabel> ਚੁਣੋ।"
 
 #: en_US/translation-quick-start.xml:203(para)
 msgid ""
@@ -409,6 +423,9 @@
 "do this on IRC or by posting on the <systemitem>fedora-docs-list</"
 "systemitem> mailing list you joined in a previous step."
 msgstr ""
+"ਲਿਖਣ ਅਧਿਕਾਰ ਵਾਲੇ ਕਿਸੇ ਵੀ ਵਿਅਕਤੀ ਨਾਲ ਸੰਪਰਕ ਕਰੋ ਅਤੇ <ulink url=\"http://fedoraproject.org/wiki/EditGroup\"/> ਵਿੱਚ Wiki ਸੋਧ ਵਿੱਚ ਜੋੜਨ ਲਈ ਪੁੱਛੋ। "
+"ਤੁਸੀਂ ਇਹ IRC ਰਾਹੀਂ ਕਰ ਸਕਦੇ ਹੋ ਜਾਂ <systemitem>fedora-docs-list</systemitem> ਮੇਲਿੰਗ "
+"ਲਿਸਟ ਰਾਹੀਂ, ਜਿਸ ਨੂੰ ਪਿਛਲੇ ਪਗ਼ ਵਿੱਚ ਵੇਖਿਆ ਹੈ।"
 
 #: en_US/translation-quick-start.xml:218(title)
 msgid "Translating Software"
@@ -422,6 +439,10 @@
 "account has been approved, download this directory typing the following "
 "instructions in a command line:"
 msgstr ""
+"ਇੱਕ ਸਾਫਟਵੇਅਰ ਪੈਕੇਜ ਦਾ ਅਨੁਵਾਦਯੋਗ ਭਾਗ ਇੱਕ ਜਾਂ ਵੱਧ <filename>po</filename> ਫਾਇਲਾਂ "
+"ਵਿੱਚ ਉਪਲੱਬਧ ਹੁੰਦਾ ਹੈ। &FP; ਇਨ੍ਹਾਂ ਨੂੰ ਇੱਕ CVS ਰਿਪੋਜ਼ਟਰੀ ਹੇਠ <filename>translate/</filename> "
+"ਡਾਇਰੈਕਟਰੀ ਵਿੱਚ ਰੱਖਦਾ ਹੈ। ਇੱਕ ਵਾਰ ਤੁਹਾਡਾ ਖਾਤਾ ਮਨਜ਼ੂਰ ਹੋ ਗਿਆ ਤਾਂ ਇਹ ਡਾਇਰੈਕਟਰੀ ਨੂੰ ਇੱਕ "
+"ਕਮਾਂਡ ਲਾਇਨ ਉੱਤੇ ਅੱਗੇ ਦਿੱਤੀਆਂ ਕਮਾਂਡ ਲਿਖ ਕੇ ਡਾਊਨਲੋਡ ਕਰੋ:"
 
 #: en_US/translation-quick-start.xml:230(command)
 msgid "export CVS_RSH=ssh"
@@ -449,6 +470,10 @@
 "for each language, such as <filename>zh_CN.po</filename>, <filename>de.po</"
 "filename>, and so forth."
 msgstr ""
+"ਇਹ ਕਮਾਂਡ ਸਭ ਮੋਡੀਊਲ ਡਾਊਨਲੋਡ ਕਰਦੀਆਂ ਹਨ ਅਤੇ <filename>.po</filename> ਫਾਇਲਾਂ ਨੂੰ "
+"ਤੁਹਾਡੇ ਕੰਪਿਊਟਰ ਉੱਤੇ ਰਿਪੋਜ਼ਟਰੀ ਵਿੱਚ ਇੱਕੋ ਲੜੀ ਵਿੱਚ ਰੱਖਿਆ ਜਾਂਦਾ ਹੈ। ਹਰੇਕ ਡਾਇਰੈਕਟਰੀ ਵਿੱਚ "
+"ਇੱਕ <filename>.pot</filename> ਫਾਇਲ ਹੁੰਦੀ ਹੈ, ਜਿਵੇਂ ਕਿ </filename>anaconda.pot</filename> ਅਤੇ ਹਰੇਕ ਭਾਸ਼ਾ ਲਈ <filename>.po</filename> "
+"ਫਾਇਲਾਂ ਜਿਵੇਂ ਕਿ <filename>pa.po</filename>, <filename>hi.po</filename> ਅਤੇ ਹੋਰ।"
 
 #: en_US/translation-quick-start.xml:245(para)
 msgid ""
@@ -462,6 +487,12 @@
 "prompt, enter the one you received via e-mail when you applied for your "
 "account."
 msgstr ""
+"ਤੁਸੀਂ ਅਨੁਵਾਦ ਦੀ ਹਾਲਤ <ulink url=\"http://i18n.redhat.com/cgi-bin/i18n-status\"/> "
+"ਉੱਤੇ ਵੇਖ ਸਕਦੇ ਹੋ। ਲਟਕਦੀ ਲਿਸਟ ਵਿੱਚ ਆਪਣੀ ਭਾਸ਼ਾ ਚੁਣੋ ਜਾਂ ਸਾਰਾ ਹਾਲਤ ਵੇਖੋ। ਪਰਬੰਧਕ (maintainer) ਅਤੇ "
+"ਆਖਰੀ ਅਨੁਵਾਦਕ ਵੇਖਣ ਲਈ ਇਹ ਮੋਡੀਊਲ ਨੂੰ ਚੁਣੋ। ਜੇ ਤੁਸੀਂ ਇੱਕ ਮੋਡੀਊਲ ਦਾ ਅਨੁਵਾਦ ਕਰਨਾ ਚਾਹੁੰਦੇ ਹੋ ਤਾਂ "
+"ਆਪਣੀ ਭਾਸ਼ਾ-ਲਿਸਟ ਨਾਲ ਸੰਪਰਕ ਕਰੋ ਅਤੇ ਆਪਣੇ ਕਮਿਊਨਟੀ ਨੂੰ ਦੱਸੋ ਕਿ ਤੁਸੀਂ ਇਸ ਉੱਤੇ ਕੰਮ ਕਰਨਾ ਚਾਹੁੰਦੇ ਹੋ। "
+"ਬਾਦ ਵਿੱਚ <literal>take</literal> ਨੂੰ status ਸਫ਼ੇ ਉੱਤੇ ਚੁਣੋ। ਮੋਡੀਊਲ ਤੁਹਾਨੂੰ ਦੇ ਦਿੱਤਾ ਜਾਵੇਗਾ। "
+"ਗੁਪਤ-ਕੋਡ ਪੁੱਛਿਆ ਜਾਵੇਗਾ, ਆਪਣੀ ਈ-ਮੇਲ ਵਿੱਚ ਮਿਲਿਆ ਭਰੋ, ਜੋ ਤੁਹਾਨੂੰ ਖਾਤਾ ਬਣਾਉਣ ਸਮੇਂ ਮਿਲਿਆ ਹੈ।"
 
 #: en_US/translation-quick-start.xml:258(title)
 msgid "Requesting a Language Status Page"
@@ -476,6 +507,12 @@
 "list at redhat.com</email> to express your interest in translating for the "
 "selected language in &FED;."
 msgstr ""
+"ਜੇ ਤੁਹਾਡੀ ਭਾਸ਼ਾ ਦਿੱਤੀਆਂ ਭਾਸ਼ਾਵਾਂ ਦੀ ਲਿਸਟ ਵਿੱਚ ਉਪਲੱਬਧ ਨਹੀਂ ਹੈ ਤਾਂ "
+"<guilabel>Other</guilabel> ਚੁਣੋ ਅਤੇ <guibutton>Show Status</guibutton> "
+"ਚੁਣੋ। ਅਗਲੇ ਸਫ਼ੇ ਵਿੱਚ, ਆਪਣੀ ਭਾਸ਼ਾ ਚੁਣੋ ਅਤੇ <guibutton>Continue</guibutton> ਨੂੰ "
+"ਆਪਣੀ ਭਾਸ਼ਾ ਲਈ ਚੁਣੋ। &FED; ਵਿੱਚ ਚੁਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਾਸਤੇ ਆਪਣੀ ਦਿਲਚਸਪੀ "
+"ਵੇਖਾਉਣ ਲਈ <email>fedora-trans-list at redhat.com</email> ਉੱਤੇ ਇੱਕ ਈ-ਮੇਲ "
+"ਭੇਜੋ।"
 
 #: en_US/translation-quick-start.xml:269(para)
 msgid "You can now start translating."
@@ -705,6 +742,9 @@
 "documentation is similar to the one used to download <filename>.po</"
 "filename> files. To list the available modules, run the following commands:"
 msgstr ""
+"ਫੇਡੋਰਾ ਦਸਤਾਵੇਜ਼ਾਂ ਨੂੰ ਇੱਕ CVS ਰਿਪੋਜ਼ਟਰੀ ਵਿੱਚ <filename>docs/</filename> ਡਾਇਰੈਕਟਰੀ "
+"ਵਿੱਚ ਸਟੋਰ ਕੀਤਾ ਜਾਂਦਾ ਹੈ। ਦਸਤਾਵੇਜ਼ ਨੂੰ ਡਾਊਨਲੋਡ ਕਰਨ ਦਾ ਉਹੀ ਢੰਗ ਹੈ, ਜਿਸਤਰ੍ਹਾਂ ਦਾ <filename>.po</filename> ਫਾਇਲਾਂ ਨੂੰ। ਉਪਲੱਬਧ ਮੋਡੀਊਲ ਵੇਖਣ ਲਈ, ਹੇਠ ਦਿੱਤੀਆਂ "
+"ਕਮਾਂਡ ਹਨ:"
 
 #: en_US/translation-quick-start.xml:471(command)
 msgid "export CVSROOT=:ext:<placeholder-1/>@cvs.fedoraproject.org:/cvs/docs"
@@ -735,6 +775,8 @@
 "\">.po</filename> files are stored in the <filename class=\"directory\">po/</"
 "filename> directory."
 msgstr ""
+"ਦਸਤਾਵੇਜ਼ਾਂ ਨੂੰ DocBook XML ਫਾਰਮੈਟ 'ਚ ਲਿਖਿਆ ਗਿਆ ਹੈ। ਹਰੇਕ ਨੂੰ ਭਾਸ਼ਾ ਖਾਸ ਲੋਕੇਲ ਲਈ "
+"ਇੱਕ ਡਾਇਰੈਕਟਰੀ ਨਾਂ ਵਿੱਚ ਸੰਭਾਲਿਆ ਜਾਂਦਾ ਹੈ, ਜਿਵੇਂ ਕਿ <filename>en_US/example-tutorial.xml</filename>। ਅਨੁਵਾਦ <filename class=\"extension\">.po</filename> ਫਾਇਲਾਂ ਨੂੰ <filename class=\"directory\">po</filename> ਡਾਇਰੈਕਟਰੀ ਵਿੱਚ ਰੱਖਿਆ ਜਾਂਦਾ ਹੈ।"
 
 #: en_US/translation-quick-start.xml:498(title)
 msgid "Creating Common Files"
@@ -747,6 +789,10 @@
 "common files are located in <filename class=\"directory\">docs-common/common/"
 "</filename>."
 msgstr ""
+"ਜੇ ਤੁਸੀਂ ਇੱਕ ਲੋਕੇਲ ਲਈ ਪਹਿਲੀਂ ਵਾਰ ਅਨੁਵਾਦ ਕਰ ਰਹੇ ਹੋ ਤਾਂ ਤੁਹਾਨੂੰ ਪਹਿਲਾਂ ਆਪਣੇ ਲੋਕੇਲ ਲਈ ਸਭ "
+"ਦਸਤਾਵੇਜ਼ ਵਿੱਚ ਵਰਤੀਆਂ ਜਾਣ ਵਾਲੀਆਂ ਸਾਂਝੀਆਂ ਫਾਇਲਾਂ ਦਾ ਅਨੁਵਾਦ ਕਰਨਾ ਪਵੇਗਾ। ਆਮ ਫਾਇਲਾਂ "
+"<filename class=\"directory\">docs-common/common/</filename> ਵਿੱਚ "
+"ਰੱਖੀਆਂ ਗਈਆਂ ਹਨ।"
 
 #: en_US/translation-quick-start.xml:509(para)
 msgid ""




More information about the Fedora-docs-commits mailing list