readme/devel/po pa.po,1.6,1.7

Amanpreet Singh Brar (apbrar) fedora-docs-commits at redhat.com
Tue May 1 10:44:03 UTC 2007


Author: apbrar

Update of /cvs/docs/readme/devel/po
In directory cvs-int.fedora.redhat.com:/tmp/cvs-serv1854/devel/po

Modified Files:
	pa.po 
Log Message:
updating for Punjabi


Index: pa.po
===================================================================
RCS file: /cvs/docs/readme/devel/po/pa.po,v
retrieving revision 1.6
retrieving revision 1.7
diff -u -r1.6 -r1.7
--- pa.po	19 Apr 2007 01:23:22 -0000	1.6
+++ pa.po	1 May 2007 10:44:00 -0000	1.7
@@ -7,7 +7,7 @@
 msgstr ""
 "Project-Id-Version: pa\n"
 "POT-Creation-Date: 2007-04-17 22:27-0700\n"
-"PO-Revision-Date: 2007-04-19 06:51+0530\n"
+"PO-Revision-Date: 2007-05-01 16:10+0530\n"
 "Last-Translator: A S Alam <aalam at users.sf.net>\n"
 "Language-Team: Punjabi <punjabi-l10n at lists.sf.net>\n"
 "MIME-Version: 1.0\n"
@@ -71,7 +71,7 @@
 "The contents of this CD-ROM are Copyright © 2007 Red Hat, Inc. and "
 "others. Refer to the End User License Agreement and individual copyright "
 "notices in each source package for distribution terms."
-msgstr ""
+msgstr "ਇਹ CD-ROM ਦੀ ਸਮੱਗਰੀ ਕਾਪੀਰਾਈਟ © 2007 ਰੈੱਡ ਹੈੱਟ ਇੰਨ. ਅਤੇ ਹੋਰਾਂ ਕੋਲ ਰਾਖਵੀਂ ਹੈ। ਵੰਡਣ ਸ਼ਰਤਾਂ ਲਈ ਹਰੇਕ ਸਰੋਤ ਪੈਕੇਜ ਵਿੱਚ ਅੰਤਮ ਉਪਭੋਗੀ ਲਾਈਸੈਂਸ ਇਕਰਾਰਨਾਮਾ (EULA) ਅਤੇ ਵੱਖ ਵੱਖ ਕਾਈਪਰਾਈਟ ਨੋਟਿਸਾਂ ਨੂੰ ਵੇਖੋ।"
 
 #: en_US/README.xml:35(para)
 msgid ""
@@ -159,6 +159,8 @@
 "on most modern systems, and contains the following directory structure "
 "(where <filename>/mnt/cdrom</filename> is the mount point of the CD-ROM):"
 msgstr ""
+"ਪਹਿਲੀਂ ਇੰਸਟਾਲੇਸ਼ਨ CD-ROM ਨੂੰ ਬਹੁਤ ਮਾਡਰਨ ਸਿਸਟਮਾਂ ਉੱਤੇ ਸਿੱਧਾ ਹੀ ਇੰਸਟਾਲੇਸ਼ਨ ਲਈ "
+"ਬੂਟ ਕੀਤਾ ਜਾ ਸਕਦਾ ਹੈ ਅਤੇ ਅੱਗੇ ਦਿੱਤੇ ਡਾਇਰੈਕਟਰੀ ਢਾਂਚਾ ਰੱਖਦਾ ਹੈ (ਜਿੱਥੇ <filename>/mnt/cdrom</filename> CD-ROM ਦਾ ਮਾਊਂਟ ਟਿਕਾਣਾ ਹੈ):"
 
 #. <remark os="test">(x86)</remark>
 #: en_US/README.xml:98(computeroutput)
@@ -213,6 +215,8 @@
 "The remaining Installation CD-ROMs are similar to Installation CD-ROM 1, "
 "except that only the <filename>Fedora</filename> subdirectory is present."
 msgstr ""
+"ਬਾਕੀ ਇੰਸਟਾਲੇਸ਼ਨ CD-ROM ਵੀ ਇੰਸਟਾਲੇਸ਼ਨ CD-ROM 1 ਵਾਂਗ ਹੀ ਹਨ, ਸਿਰਫ਼ "
+"ਇੱਕ <filename>Fedora</filename> ਸਬ-ਡਾਇਰੈਕਟਰੀ ਹੀ ਮੌਜੂਦ ਹੁੰਦੀ ਹੈ।"
 
 #: en_US/README.xml:136(para)
 msgid "The directory layout of each source code CD-ROM is as follows:"
@@ -239,6 +243,11 @@
 "On Linux and Unix systems, the following process will properly configure "
 "the /target/directory on your server (repeat for each disc):"
 msgstr ""
+"ਜੇ ਤੁਸੀਂ NFS, FTP ਜਾਂ HTTP ਇੰਸਟਾਲੇਸ਼ਨ ਲਈ ਇੱਕ ਇੰਸਟਾਲੇਸ਼ਨ ਟਰੀ ਬਣਾਉਣ ਜਾ ਰਹੇ ਹੋ "
+"ਤਾਂ ਡਿਸਕ 1-5 ਉੱਤੋਂ <filename>RELEASE-NOTES</filename> ਫਾਇਲਾਂ ਅਤੇ "
+"<filename>Fedora</filename> ਡਾਇਰੈਕਟਰੀ ਤੋਂ ਸਭ ਫਾਇਲਾਂ ਨਕਲ ਕਰ ਦਿਓ। "
+"ਲਿਨਕਸ ਅਤੇ ਯੂਨੈਕਸ ਸਿਸਟਮਾਂ ਉੱਤੇ, ਅੱਗੇ ਦਿੱਤੀ ਕਾਰਵਾਈ ਨਾਲ ਤੁਹਾਡੇ ਸਰਵਰ ਉੱਤੇ "
+"/target/directory ਪੂਰੀ ਤਰ੍ਹਾਂ ਸੰਰਚਿਤ ਹੋ ਜਾਵੇਗਾ (ਹਰੇਕ ਡਿਸਕ ਲਈ ਦੁਹਰਾਓ):"
 
 #: en_US/README.xml:156(para)
 msgid "Insert disc"
@@ -279,6 +288,10 @@
 "directly. After booting, the Fedora installation program will start, and you "
 "will be able to install your system from the CD-ROM."
 msgstr ""
+"ਬਹੁਤੇ ਕੰਪਿਊਟਰ ਆਮ ਕਰਕੇ CD-ROM ਤੋਂ ਆਟੋਮੈਟਿਕ ਹੀ ਬੂਟ ਹੀ ਕਰ ਸਕਦੇ ਹਨ। ਜੇ ਤੁਹਾਡੇ "
+"ਕੋਲ ਇੰਝ ਦੀ ਮਸ਼ੀਨ ਹੈ (ਅਤੇ ਇਹ ਠੀਕ ਤਰ੍ਹਾਂ ਸੰਰਚਿਤ ਹੈ) ਤਾਂ ਤੁਸੀਂ ਫੇਡੋਰਾ CD-ROM ਤੋਂ "
+"ਸਿੱਧਾ ਬੂਟ ਕਰ ਸਕਦੇ ਹੋ। ਬੂਟ ਕਰਨ ਬਾਅਦ, ਫੇਡੋਰਾ ਇੰਸਟਾਲੇਸ਼ਨ ਪ੍ਰੋਗਰਾਮ ਚਾਲੂ ਹੋ ਜਾਵੇਗਾ, "
+"ਅਤੇ ਤੁਹਾਡਾ ਸਿਸਟਮ CD-ROM ਤੋਂ ਇੰਸਟਾਲ ਹੋਣ ਯੋਗ ਹੋ ਜਾਵੇਗਾ।"
 
 #: en_US/README.xml:201(para)
 msgid ""
@@ -290,6 +303,12 @@
 "CD-ROM drive, and its BIOS settings must be configured to do so. You must "
 "then burn <filename>boot.iso</filename> onto a recordable/rewriteable CD-ROM."
 msgstr ""
+"<filename>images/</filename> ਡਾਇਰੈਕਟਰੀ ਵਿੱਚ <filename>boot.iso</filename> ਫਾਇਲ ਹੈ। ਇਹ ਫਾਇਲ ਇੱਕ ISO ਈਮੇਜ਼ ਰੱਖਦੀ "
+"ਹੈ, ਜਿਸ ਨੂੰ ਫੇਡੋਰਾ ਇੰਸਟਾਲੇਸ਼ਨ ਪ੍ਰੋਗਰਾਮ ਨੂੰ ਬੂਟ ਕਰਨ ਲਈ ਵਰਤਿਆ ਜਾ ਸਕਦਾ ਹੈ। ਇਹ "
+"ਨੈੱਟਵਰਕ ਅਧਾਰਿਤ ਇੰਸਟਾਲੇਸ਼ਨ ਨੂੰ ਬਹੁਤੀਆਂ ਡਿਸਕੀਟਾਂ ਨਾਲ ਸ਼ੁਰੂ ਕਰਨ ਦੀ ਬਜਾਏ ਸੌਖਾ ਢੰਗ ਹੈ। "
+"<filename>boot.iso</filename> ਵਰਤਣ ਲਈ, ਤੁਹਾਡਾ ਕੰਪਿਊਟਰ CD-ROM "
+"ਡਰਾਇਵ ਤੋਂ ਬੂਟ ਹੋਣਯੋਗ ਹੋਣਾ ਚਾਹੀਦਾ ਹੈ ਅਤੇ ਇਸ ਦੀ BIOS ਸੈਟਿੰਗ ਇੰਝ ਕਰਨ ਲਈ ਤਿਆਰ "
+"ਹੋਣੀ ਚਾਹੀਦੀ ਹੈ। ਤੁਹਾਨੂੰ <filename>boot.iso</filename> ਨੂੰ ਲਿਖਣ-ਯੋਗ/ਮੁੜ-ਲਿਖਣਯੋਗ CD-ROM ਉੱਤੇ ਲਿਖਣਾ ਪਵੇਗਾ।"
 
 #: en_US/README.xml:214(para)
 msgid ""
@@ -298,6 +317,12 @@
 "pen drives (or other bootable media with a capacity larger than a diskette "
 "drive). Use the <command>dd</command> command to write the image."
 msgstr ""
+"ਇੱਕ ਹੋਰ ਈਮੇਜ਼ ਫਾਇਲ <filename>images/</filename> "
+"ਡਾਇਰੈਕਟਰੀ ਵਿੱਚ <filename>diskboot.img</filename> ਹੈ। "
+"ਇਹ ਫਾਇਲ USB ਪੈਨ ਡਰਾਇਵਾਂ (ਜਾਂ ਹੋਰ ਬੂਟ-ਹੋਣ ਯੋਗ ਮੀਡਿਆ, "
+"ਜਿਸ ਦੀ ਸਮੱਰਥਾ ਡਿਸਕੀਟਾਂ ਤੋਂ ਵੱਧ ਹੁੰਦੀ ਹੈ) ਲਈ ਵਰਤਣ ਲਈ ਡਿਜ਼ਾਇਨ "
+"ਕੀਤੀ ਗਈ ਹੈ। <command>dd</command> ਕਮਾਂਡ ਨੂੰ ਇਹ "
+"ਈਮੇਜ਼ ਲਿਖਣ ਲਈ ਵਰਤੋਂ।"
 
 #: en_US/README.xml:224(title)
 msgid "Note"
@@ -309,6 +334,8 @@
 "The ability to use this image file with a USB pen drive depends on the "
 "ability of your system's BIOS to boot from a USB device."
 msgstr ""
+"ਇਹ ਈਮੇਜ਼ ਫਾਇਲ ਦੀ ਇੱਕ USB ਪੈਨ ਡਾਰਇਵ ਨਾਲ ਵਰਤਣ ਲਈ ਸਹੂਲਤ ਤੁਹਾਡੇ "
+"ਸਿਸਟਮ ਦੇ BIOS ਦੇ ਇੱਕ USB ਜੰਤਰ ਤੋਂ ਬੂਟ ਹੋਣ ਉੱਤੇ ਨਿਰਭਰ ਕਰਦੀ ਹੈ।"
 
 #: en_US/README.xml:234(title)
 msgid "GETTING HELP"
@@ -318,7 +345,7 @@
 msgid ""
 "For those that have web access, see <ulink url=\"http://fedoraproject.org/\"/"
 ">. In particular, access to Fedora Project mailing lists can be found at:"
-msgstr ""
+msgstr "ਉਨ੍ਹਾਂ ਲਈ, ਜਿੰਨ੍ਹਾਂ ਲਈ ਵੈੱਬ ਪਹੁੰਚ ਹੈ, <ulink url=\"http://fedoraproject.org/\"/> ਵੇਖੋ। ਖਾਸ ਕਰਕੇ ਫੇਡੋਰਾ ਪ੍ਰੋਜੈਕਟ ਮੇਲਿੰਗ ਲਿਸਟ ਨੂੰ ਵੇਖਿਆ ਜਾ ਸਕਦਾ ਹੈ:"
 
 #: en_US/README.xml:247(para)
 msgid ""
@@ -341,6 +368,11 @@
 "such applicable laws, regulations and rules unless properly authorized. The "
 "obligations under this paragraph shall survive in perpetuity."
 msgstr ""
+"ਇਹ ਉਤਪਾਦ ਨਾਲ ਮਿਲੀ ਕੋਈ ਵੀ ਜਾਣਕਾਰੀ ਵੰਡਣ ਜਾਂ ਸਾਂਝੀ ਕਰਨਾ ਖਾਸ ਸਰਕਾਰ ਦੇ ਨਿਰਯਾਤ "
+"ਉੱਤੇ ਨਿਰਭਰ ਹੈ। ਉਪਭੋਗੀ ਨੂੰ ਸਭ ਲਾਗੂ ਕਾਨੂੰਨਾਂ, ਨਿਯਮਾਂ ਦੇ ਅਧੀਨ ਦਿੱਤੇ ਦੇਸ਼ਾਂ ਲਈ ਕੋਈ ਵੀ "
+"ਤਕਨੀਕੀ ਡਾਟਾ ਜਾਂ ਉਤਪਾਦ ਨਿਰਯਾਤ ਕਰਨ ਬਾਰੇ ਕਾਨੂੰਨਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਵਿਚਾਰ "
+"ਕਰਨਾ ਪਵੇਗਾ, ਜਦੋਂ ਤੱਕ ਕਿ ਪੂਰੀ ਤਰ੍ਹਾਂ ਪਰਮਾਣਿਤ ਨਾ ਹੋਵੇ। ਇਹ ਪ੍ਹੈਰੇ ਵਿੱਚ ਦੋਸ਼ ਲਾਉਣ ਤੋਂ ਬਚਾਅ "
+"ਲਈ ਹਨ।"
 
 #: en_US/README.xml:269(title)
 msgid "README Feedback Procedure"




More information about the Fedora-docs-commits mailing list