release-notes/devel/po pa.po,1.26,1.27

Amanpreet Singh Brar (apbrar) fedora-docs-commits at redhat.com
Tue May 8 10:51:05 UTC 2007


Author: apbrar

Update of /cvs/docs/release-notes/devel/po
In directory cvs-int.fedora.redhat.com:/tmp/cvs-serv7438

Modified Files:
	pa.po 
Log Message:
updating for punjabi


Index: pa.po
===================================================================
RCS file: /cvs/docs/release-notes/devel/po/pa.po,v
retrieving revision 1.26
retrieving revision 1.27
diff -u -r1.26 -r1.27
--- pa.po	7 May 2007 12:34:37 -0000	1.26
+++ pa.po	8 May 2007 10:50:58 -0000	1.27
@@ -7,7 +7,7 @@
 msgstr ""
 "Project-Id-Version: pa\n"
 "POT-Creation-Date: 2007-05-04 03:54+0100\n"
-"PO-Revision-Date: 2007-05-07 17:50+0530\n"
+"PO-Revision-Date: 2007-05-08 12:04+0530\n"
 "Last-Translator: A S Alam <aalam at users.sf.net>\n"
 "Language-Team: Punjabi <punjabi-l10n at lists.sf.net>\n"
 "MIME-Version: 1.0\n"
@@ -70,6 +70,10 @@
 "only hardware configured by default in the <filename>xorg.conf</filename> "
 "file written by anaconda is:"
 msgstr ""
+"X.org 7.3 X ਸਰਵਰ ਨੂੰ ਬਹੁਤੇ ਹਾਰਡਵੇਅਰ ਨੂੰ ਆਟੋਮੈਟਿਕ ਹੀ ਖੋਜਣ ਅਤੇ ਸੰਰਚਨਾ ਕਰਨ ਲਈ ਸੋਧਿਆ "
+"ਗਿਆ ਹੈ, ਤਾਂ ਉਪਭੋਗੀਆਂ ਜਾਂ ਪਰਸ਼ਾਸ਼ਕਾਂ ਨੂੰ <filename>/etc/X11/xorg.conf</filename> "
+"ਫਾਇਲ ਨੂੰ ਸੋਧਣਾ ਨਾ ਪਵੇ। ਐਨਾਕਾਂਡਾ ਵਲੋਂ ਲਿਖੀ <filename>xorg.conf</filename> "
+"ਫਾਇਲ ਵਿੱਚ ਸਿਰਫ਼ ਸੰਰਚਿਤ ਹਾਰਡਵੇਅਰ ਹੀ ਹੁੰਦਾ ਹੈ:"
 
 #: en_US/Xorg.xml:23(para)
 msgid "The graphics driver"
@@ -98,6 +102,10 @@
 "<menuchoice><guimenu>System</guimenu><guisubmenu>Administration</"
 "guisubmenu><guimenuitem>Display</guimenuitem></menuchoice>."
 msgstr ""
+"X ਸਰਵਰ ਸਹਿਯੋਗੀ ਰੈਜ਼ੋਲੇਸ਼ਨ ਰੇਜ਼ ਲਈ ਲੱਗੇ ਮਾਨੀਟਰ ਲਈ ਜਾਂਚ ਕਰਦਾ ਹੈ ਅਤੇ ਡਿਸਪਲੇਅ ਲਈ ਸਭ "
+"ਢੁੱਕਵੀਂ ਆਕਾਰ ਅਨੁਪਾਤ ਨਾਲ ਉਪਲੱਬਧ ਸਭ ਤੋਂ ਵੱਧ ਰੈਜ਼ੋਲੇਸ਼ਨ ਚੁਣਨ ਦੀ ਕੋਸ਼ਿਸ਼ ਕਰਦਾ ਹੈ। ਉਪਭੋਗੀ "
+"ਆਪਣੀ ਪਸੰਦ ਦਾ ਰੈਜ਼ੋਲੇਸ਼ਨ <menuchoice><guimenu>ਸਿਸਟਮ</guimenu><guisubmenu>ਮੇਰੀ ਪਸੰਦ</guisubmenu><guimenuitem>ਸਕਰੀਨ ਰੈਜ਼ੋਲੇਸ਼ਨ</guimenuitem></menuchoice> ਰਾਹੀਂ ਅਤੇ ਸਿਸਟਮ ਲਈ ਮੂਲ ਰੈਜ਼ੋਲੇਸ਼ਨ <menuchoice><guimenu>ਸਿਸਟਮ</guimenu><guisubmenu>ਪਰਸ਼ਾਸ਼ਨ</guisubmenu><guimenuitem>ਡਿਸਪਲੇਅ</guimenuitem></menuchoice> ਰਾਹੀਂ "
+"ਬਦਲ ਸਕਦੇ ਹਨ।"
 
 #: en_US/Xorg.xml:48(para)
 msgid ""
@@ -105,6 +113,9 @@
 "present, X also automatically detects the appropriate driver, and assumes a "
 "105-key US keyboard layout."
 msgstr ""
+"ਜੇ <filename>/etc/X11/xorg.conf</filename> ਫਾਇਲ ਮੌਜੂਦ ਨਾ ਹੋਵੇ ਤਾਂ "
+"X ਆਟੋਮੈਟਿਕ ਹੀ ਢੁੱਕਵਾਂ ਡਰਾਇਵਰ ਚੁਣ ਲਵੇਗਾ ਅਤੇ 105-ਸਵਿੱਚ US ਕੀ-ਬੋਰਡ ਖਾਕਾ "
+"ਮੰਨੇਗਾ।"
 
 #: en_US/Xorg.xml:56(title)
 msgid "Intel Driver Notes"
@@ -112,19 +123,23 @@
 
 #: en_US/Xorg.xml:57(para)
 msgid "Fedora 7 contains two drivers for Intel integrated graphics controllers:"
-msgstr ""
+msgstr "ਫੇਡੋਰਾ 7 ਵਿੱਚ ਇੰਟੈੱਲ ਐਂਟੀਗਰੇਟਡ ਗਰਾਫੀਕਲ ਕੰਟਰੋਲਰ ਲਈ 2 ਡਰਾਇਵਰ ਹਨ:"
 
 #: en_US/Xorg.xml:63(para)
 msgid ""
 "The default <filename>i810</filename> driver, which contains support for "
 "Intel graphics chipsets up to and including i945 and i965"
 msgstr ""
+"ਮੂਲ <filename>i810</filename> ਡਰਾਇਵਰ, ਜਿਸ ਵਿੱਚ ਇੰਟੈੱਲ ਗਰਾਫਿਕਸ ਚਿੱਪਸੈੱਟ ਲਈ "
+"ਸਹਿਯੋਗ ਹੈ ਅਤੇ i945 ਅਤੇ i965 ਸ਼ਾਮਲ ਹਨ।"
 
 #: en_US/Xorg.xml:69(para)
 msgid ""
 "The experimental <filename>intel</filename> driver, which contains support "
 "for Intel graphics chipsets up to and including i945"
 msgstr ""
+"ਤਜਰਬੇ ਅਧੀਨ <filename>intel</filename> ਡਰਾਇਵਰ ਹੈ, ਜਿਸ ਵਿੱਚ ਇੰਟੈੱਲ ਗਰਾਫਿਕਸ ਚਿੱਪਸੈੱਟ "
+"ਲਈ i945 ਸਹਿਯੋਗ ਸ਼ਾਮਲ ਹੈ।"
 
 #: en_US/Xorg.xml:75(para)
 msgid ""
@@ -136,6 +151,12 @@
 "<menuchoice><guimenu>System</guimenu><guisubmenu>Administration</"
 "guisubmenu><guimenuitem>Display</guimenuitem></menuchoice>."
 msgstr ""
+"<filename>i810</filename> ਡਰਾਇਵਰ BIOS ਵਿੱਚ ਉਪਲੱਬਧ ਰੈਜ਼ੋਲੇਸ਼ਨ ਤੱਕ ਹੀ ਸੀਮਿਤ ਹੈ। "
+"ਜੇ ਤੁਹਾਨੂੰ ਨਾ-ਸਟੈਂਡਰਡ ਰੈਜ਼ੋਲੇਸ਼ਨ ਦੇ ਲਈ ਸਹਿਯੋਗ ਚਾਹੀਦਾ ਹੋਵੇ, ਜਿਵੇਂ ਕਿ ਕੁਝ ਵਾਈਡ-ਸਕਰੀਨ ਡਿਸਪਲੇਅ, "
+"ਤਾਂ ਤੁਸੀਂ <filename>intel</filename> ਡਰਾਇਵਰ ਵਰਤਣਾ ਚਾਹੋਗੇ। ਤੁਸੀਂ ਡਰਾਇਵਰ ਨੂੰ "
+"<command>system-config-display</command> ਰਾਹੀਂ ਬਦਲ ਸਕਦੇ ਹੋ, ਜੋ ਕਿ "
+"<menuchoice><guimenu>ਸਿਸਟਮ</guimenu><guisubmenu>ਪਰਸ਼ਾਸ਼ਨ</guisubmenu><guimenuitem>ਡਿਸਪਲੇਅ</guimenuitem></menuchoice> ਮੇਨੂ "
+"ਰਾਹੀਂ ਉਪਲੱਬਧ ਹੈ।"
 
 #: en_US/Xorg.xml:84(para)
 msgid ""
@@ -145,20 +166,27 @@
 "command> for your machine. Given success reports, various chipsets may be "
 "switched to use the <filename>intel</filename> driver by default."
 msgstr ""
+"ਅਸੀਂ ਤਜਰਬੇ-ਅਧੀਨ <filename>ਇੰਟੈੱਲ</filename> ਡਰਾਇਵਰ ਬਾਰੇ ਸੁਝਾਆਵਾਂ ਲਈ ਸਵਾਗਤ "
+"ਕਰਦੇ ਹਾਂ। ਰਿਪੋਰਟ <ulink url=\"http://bugzilla.redhat.com/bugzilla/\">ਬੱਗਜ਼ੀਲਾ</ulink> "
+"ਵਿੱਚ ਆਪਣੀ ਮਸ਼ੀਨ ਦੀ <command>lspci -vn</command> ਦੀ ਪੂਰੀ ਆਉਟਪੁੱਟ ਨਾਲ ਦਿਓ ਜੀ। "
+"ਇੱਕ ਠੀਕ ਰਿਪੋਰਟ ਦੇਣ ਨਾਲ ਕਈ ਚਿੱਪਸੈਟ <filename>intel</filename> ਡਰਾਇਵਰ ਮੂਲ ਰੂਪ "
+"ਵਿੱਚ ਵਰਤਣ ਲਈ ਤਿਆਰ ਕੀਤੇ ਜਾ ਸਕਦੇ ਹਨ।"
 
 #: en_US/Xorg.xml:95(title)
 msgid "Third Party Video Drivers"
-msgstr ""
+msgstr "ਸੁਤੰਤਰ ਧਿਰ ਵੀਡਿਓ ਡਰਾਇਵਰ"
 
 #: en_US/Xorg.xml:96(para)
 msgid ""
 "If you intend to use third party video drivers, refer to the Xorg third "
 "party drivers page for detailed guidelines:"
 msgstr ""
+"ਜੇ ਤੁਸੀਂ ਸੁਤੰਤਰ ਧਿਰ ਵੀਡਿਓ ਡਰਾਇਵਰ ਵਰਤਣੇ ਚਾਹੁੰਦੇ ਹੋ ਤਾਂ ਵੇਰਵੇ ਸਮੇਤ ਹਦਾਇਤਾਂ ਲਈ "
+"Xorg ਸੁਤੰਤਰ ਡਰਾਇਵਰ ਸਫ਼ਾ ਵੇਖੋ:"
 
 #: en_US/Xorg.xml:102(ulink)
 msgid "http://fedoraproject.org/wiki/Xorg/3rdPartyVideoDrivers"
-msgstr ""
+msgstr "http://fedoraproject.org/wiki/Xorg/3rdPartyVideoDrivers"
 
 #: en_US/Welcome.xml:5(title)
 msgid "Welcome to Fedora"
@@ -173,6 +201,11 @@
 "best operating system and platform that free and open source software can "
 "provide."
 msgstr ""
+"ਫੇਡੋਰਾ ਪ੍ਰੋਜੈਕਟ ਨੂੰ ਰੈੱਡ ਹੈੱਟ (Red Hat) ਵਲੋਂ ਸਪਾਂਸਰ ਕੀਤਾ ਗਿਆ ਹੈ ਅਤੇ ਕਮਿਊਨਟੀ ਵਲੋਂ ਸਹਿਯੋਗ ਪ੍ਰਾਪਤ "
+"ਓਪਨ ਸੋਰਸ ਪ੍ਰੋਜੈਕਟ ਹੈ। ਇਸ ਦਾ ਨਿਸ਼ਾਨਾ ਹੈ ਤੇਜ਼ੀ ਨਾਲ ਓਪਨ ਸੋਰਸਰ ਸਾਫਟਵੇਅਰ ਅਤੇ ਸਮੱਗਰੀ ਦਾ ਵਿਕਾਸ "
+"ਕਰਨਾ ਹੈ। ਫੇਡੋਰਾ ਪ੍ਰੋਜੈਕਟ ਪਬਲਿਕ ਫੋਰਮਾਂ, ਖੁੱਲ੍ਹੀਆਂ ਕਾਰਵਾਈਆਂ, ਤੇਜ਼ੀ ਨਾਲ ਵਿਕਾਸ, ਮੈਰਿਟਕਰੇਸੀ ਅਤੇ "
+"ਸਭ ਤੋਂ ਵਧੀਆ ਓਪਰੇਟਿੰਗ ਸਿਸਟਮ ਅਤੇ ਪਲੇਟਫਾਰਮ ਬਣਨ ਲਈ ਕਾਰਵਾਈਆਂ ਵਿੱਚ ਪਾਰਦਰਸ਼ਤਾ ਦਿੰਦਾ ਹੈ, "
+"ਜੋ ਕਿ ਮੁਫ਼ਤ ਅਤੇ ਓਪਨ ਸੋਰਸ ਸਾਫਟਵੇਅਰ ਦਿੰਦੇ ਹਨ।"
 
 #: en_US/Welcome.xml:15(title)
 msgid "Latest Release Notes on the Web"
@@ -252,6 +285,10 @@
 "are connected to the internet, use these links to find other helpful "
 "information about Fedora and the community that creates and supports it."
 msgstr ""
+"ਇੰਸਟਾਲੇਸ਼ਨ ਇੰਵਾਇਰਨਮਿੰਟ ਵਿੱਚੋਂ ਕਈ ਲਿੰਕ ਸਰੋਤ ਸੀਮਿਤ ਹੋਣ ਕਰਕੇ ਠੀਕ ਤਰ੍ਹਾਂ ਕੰਮ ਨਾ ਕਰਦੇ ਹੋ ਸਕਦੇ ਹਨ। "
+"ਰੀਲਿਜ਼ ਨੋਟਿਸ ਇੰਸਟਾਲੇਸ਼ਨ ਦੇ ਬਾਅਦ ਡੈਸਕਟਾਪ ਵੈੱਬ ਬਰਾਊਜ਼ਰ ਦੇ ਮੂਲ ਮੁੱਖ ਸਫ਼ੇ ਵਜੋਂ ਮੌਜੂਦ ਰਹੇਗਾ। ਜੇ "
+"ਤੁਸੀਂ ਇੰਟਰਨੈੱਟ ਨਾਲ ਜੁੜੇ ਹੋ ਤਾਂ ਇਹ ਦਿੱਤੇ ਲਿੰਕਾਂ ਨੂੰ ਫੇਡੋਰਾ ਅਤੇ ਕਮਿਊਨਟੀ ਬਾਰੇ ਜਾਣਕਾਰੀ ਲਈ ਵਰਤੋਂ, "
+"ਜੋ ਕਿ ਇਨ੍ਹਾਂ ਨੂੰ ਬਣਾਉਦੀ ਅਤੇ ਸਹਿਯੋਗੀ ਦਿੰਦੀ ਹੈ।"
 
 #: en_US/WebServers.xml:5(title)
 msgid "Web Servers"
@@ -265,6 +302,9 @@
 "in the <package>apr-util-pgsql</package> package. A MySQL driver is now also "
 "available, in the <package>apr-util-mysql</package> package."
 msgstr ""
+"<filename>mod_dbd</filename> ਮੋਡੀਊਲ ਦੇ ਉਪਭੋਗੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ "
+"ਪੋਸਟ-ਐਸਕਿਊਐਲ ਲਈ <filename>apr-util</filename> DBD ਡਰਾਇਵਰ ਹੁਣ ਵੱਖਰੇ ਡੈਨਾਮਿਕ-ਲੋਡ ਮੋਡੀਊਲ ਵਜੋਂ ਵੰਡਿਆ ਜਾਂਦਾ ਹੈ। ਡਰਾਇਵਰ ਮੋਡੀਊਲ ਹੁਣ <package>apr-util-pgsql</package> "
+"ਪੈਕੇਜ ਵਿੱਚ ਸ਼ਾਮਲ ਕੀਤਾ ਗਿਆ ਹੈ। ਇੱਕ MySQL ਡਰਾਇਵਰ ਵੀ ਹੁਣ <package>apr-util-mysql</package> ਪੈਕੇਜ ਵਿੱਚ ਉਪਲੱਬਧ ਹੈ।"
 
 #: en_US/Virtualization.xml:5(title)
 msgid "Virtualization"
@@ -279,14 +319,19 @@
 "Users can choose which virtualization platform to install, and use the same "
 "tools without regard to that choice."
 msgstr ""
+"ਫੇਡੋਰਾ 7 ਵਿੱਚ ਵੁਰਚੁਲਾਈਜ਼ੇਸ਼ਨ ਹੁਣ Xen ਅਤੇ KVM ਵੁਰਚੁਅਲ ਪਲੇਅਫਾਰਮ ਲਈ ਸਹਿਯੋਗੀ ਹੈ। "
+"<systemitem class=\"library\">libvirt</systemitem> API ਅਤੇ ਇਸ ਦੇ "
+"ਅਨੁਸਾਰੀ ਸੰਦ, <application>virt-manager</application> ਅਤੇ <command>virsh</command>, KVM ਅਤੇ Xen ਸਹਿਯੋਗ ਲਈ ਅੱਪਡੇਟ ਕੀਤੇ ਗਏ ਹਣ। "
+"ਉਪਭੋਗੀ ਚੋਣ ਕਰ ਸਕਦੇ ਹਨ ਕਿ ਕਿਹੜਾ ਵੁਰਚੁਲਾਈਜ਼ੇਸ਼ਨ ਪਲੇਟਫਾਰਮ ਇੰਸਟਾਲ ਕਰਨਾ ਹੈ ਅਤੇ ਉਹੀ "
+"ਸੰਦ ਵਰਤ ਸਕਦੇ ਹਨ, ਜੋ ਕਿ ਇਹ ਚੋਣ ਉੱਤੇ ਨਿਰਭਰ ਨਹੀਂ ਕਰਦੇ।"
 
 #: en_US/Virtualization.xml:15(para)
 msgid "Xen in Fedora 7 is based on version 3.0.4."
-msgstr ""
+msgstr "ਫੇਡੋਰਾ 7 ਵਿੱਚ ਜ਼ੈਨ ਦਾ ਵਰਜਨ 3.0.4 ਹੈ।"
 
 #: en_US/Virtualization.xml:16(para)
 msgid "KVM in Fedora 7 is based on version 19-1."
-msgstr ""
+msgstr "ਫੇਡੋਰਾ 7 ਵਿੱਚ KVM ਦਾ ਵਰਜਨ 19-1 ਹੈ।"
 
 #: en_US/Virtualization.xml:17(para)
 msgid ""
@@ -295,6 +340,8 @@
 "on installing and using virtualization in Fedora 7, refer to <ulink url="
 "\"http://fedoraproject.org/wiki/Docs/Fedora7VirtQuickStart\"/>."
 msgstr ""
+"ਜ਼ੈਨ ਅਤੇ KVM ਵਿੱਚ ਅੰਤਰ ਵੇਖਣ ਲਈ, <ulink url=\"http://virt.kernelnewbies.org/TechComparison\"/> ਵੇਖੋ। "
+"ਫੇਡੋਰਾ 7 ਵਿੱਚ ਵੁਰਚੁਲਾਈਜ਼ੇਸ਼ਨ ਇੰਸਟਾਲ ਕਰਨ ਅਤੇ ਵਰਤਣ ਲਈ <ulink url=\"http://fedoraproject.org/wiki/Docs/Fedora7VirtQuickStart\"/> ਵੇਖੋ।"
 
 #: en_US/Virtualization.xml:26(title)
 msgid "Types of Virtualization"
@@ -307,6 +354,10 @@
 "virtualization requires a VT-capable processor. Paravirtualization does not "
 "require special hardware, but does require the guest OS to be modified."
 msgstr ""
+"ਜ਼ੈਨ 3.0.4 ਦੀ ਵਰਤੋਂ ਨਾਲ, ਪੈਰਾ-ਵੁਰਚੁਲਾਈਜ਼ੇਸ਼ਨ ਅਤੇ ਪੂਰੀ ਵੁਰਚੁਲਾਈਜ਼ੇਸ਼ਨ ਬਣਾਈ ਜਾ ਸਕਦੀ ਹੈ। "
+"KVM ਵਿੱਚ ਸਿਰਫ਼ ਪੂਰੀ ਵੁਰਚੁਲਾਈਜ਼ੇਸ਼ਨ ਹੀ ਸਹਿਯੋਗੀ ਹੈ। ਪੂਰੀ ਵੁਰਚੁਲਾਈਜੇਸ਼ਨ ਲਈ ਇੱਕ VT-ਅਨੁਕੂਲ "
+"ਪ੍ਰੋਸੈਸਰ ਚਾਹੀਦਾ ਹੈ। ਪੈਰਾ-ਵੁਰਚੁਲਾਈਜੇਸ਼ਨ ਲਈ ਖਾਸ ਹਾਰਡਵੇਅਰ ਨਹੀਂ ਚਾਹੀਦਾ ਹੈ, ਪਰ ਇਸ ਲਈ "
+"ਗੈਸਟ OS ਸੋਧਣਾ ਪਵੇਗਾ।"
 
 #: en_US/Virtualization.xml:37(title)
 msgid "Guest Operating Systems"
@@ -320,6 +371,10 @@
 "larger variety of operating systems, including some proprietary operating "
 "systems."
 msgstr ""
+"ਫੇਡੋਰਾ 7 ਡੀਵੈਲਪਮਿੰਟ ਟੀਮ ਨੇ ਜ਼ੈਨ ਨੇ ਫੇਡੋਰਾ 6, ਫੇਡੋਰਾ 7 ਅਤੇ ਰੈੱਡ ਹੈੱਟ ਇੰਟਰਪ੍ਰਾਈਜ਼ ਲੀਨਕਸ 4.5 ਅਤੇ 5.0 "
+"ਗੈੱਸਟ ਨੂੰ ਟੈਸਟ ਕੀਤਾ ਹੈ। ਹੋਰ ਗੈੱਸਟ ਟੈਸਟ ਨਹੀਂ ਕੀਤੇ ਗਏ ਹਨ। ਪੂਰੀ ਵੁਰਚੁਲਾਈਜ਼ੇਸ਼ਨ ਨਾਲ, ਉਪਭੋਗੀ ਹੋਰ ਵੱਡੀ "
+"ਗਿਣਤੀ ਨਾਲ ਓਪਰੇਟਿੰਗ ਸਿਸਟਮਾਂ ਦੀ ਸਫ਼ਲਤਾ ਦੀ ਉਮੀਦ ਰੱਖ ਸਕਦੇ ਹਨ, ਜਿਸ ਵਿੱਚ ਕੁਝ ਪਰੋਪੈਟਰੀ ਓਪਰੇਟਿੰਗ "
+"ਸਿਸਟਮ ਵੀ ਸ਼ਾਮਲ ਹਨ।"
 
 #: en_US/Virtualization.xml:48(title)
 msgid "Changes to the Virtualization Packages"
@@ -329,7 +384,7 @@
 msgid ""
 "The following improvements have been made in the virtualization packages in "
 "Fedora 7:"
-msgstr ""
+msgstr "ਫੇਡੋਰਾ 7 ਵਿੱਚ ਵੁਰਚੁਲਾਈਜ਼ੇਸ਼ਨ ਪੈਕੇਜਾਂ ਵਿੱਚ ਹੇਠ ਦਿੱਤੇ ਸੁਧਾਰ ਕੀਤੇ ਗਏ ਹਨ:"
 
 #: en_US/Virtualization.xml:55(para)
 msgid ""
@@ -337,16 +392,20 @@
 "command> can now work with inactive domains. Previously, only <command>xm</"
 "command> could handle inactive domains."
 msgstr ""
+"ਕਾਰਜ <application>virt-manager</application> ਅਤੇ <command>virsh</command> ਹੁਣ ਨਾ-ਸਰਗਰਮ ਡੋਮੇਨ ਨਾਲ ਕੰਮ ਕਰ ਸਕਦੇ ਹਨ। "
+"ਪਹਿਲਾਂ, <command>xm</command> ਹੀ ਨਾ-ਸਰਗਰਮ ਡੋਮੇਨ ਨਾਲ ਕੰਮ ਕਰ ਸਕਦੀ ਸੀ।"
 
 #: en_US/Virtualization.xml:63(para)
 msgid ""
 "The mouse cursor problems with the virtual frame buffer have been fixed, for "
 "a better user experience in GUI modes."
 msgstr ""
+"ਵੁਰਚੁਅਲ ਫਰੇਮ ਬਫ਼ਰ ਨਾਲ ਮਾਊਂਸ ਕਰਸਰ ਸਮੱਸਿਆ ਨੂੰ ਹਟਾ ਦਿੱਤਾ ਗਿਆ ਹੈ, ਤਾਂ GUI ਢੰਗ ਵਿੱਚ ਵਧੀਆ "
+"ਉਪਭੋਗੀ ਤਜਰਬਾ ਮਿਲ ਸਕੇ।"
 
 #: en_US/Virtualization.xml:69(para)
 msgid "Miscellaneous other small improvements and fixes have been made."
-msgstr ""
+msgstr "ਕੁਝ ਹੋਰ ਫੁਟਕਲ ਛੋਟੇ ਸੁਧਾਰ ਵੀ ਕੀਤੇ ਗਏ ਹਨ।"
 
 #: en_US/Security.xml:5(title)
 msgid "Security"
@@ -422,7 +481,7 @@
 msgid ""
 "Details of confined domains: <ulink url=\"http://fedoraproject.org/wiki/"
 "SELinux/Domains\">http://fedoraproject.org/wiki/SELinux/Domains</ulink>"
-msgstr ""
+msgstr "ਡੋਮੇਨ ਬਾਰੇ ਵੇਰਵੇ ਸਮੇਤ ਜਾਣਕਾਰੀ ਲਈ ਵੇਖੋ: <ulink url=\"http://fedoraproject.org/wiki/SELinux/Domains\">http://fedoraproject.org/wiki/SELinux/Domains</ulink> "
 
 #: en_US/ProjectOverview.xml:5(title)
 msgid "Fedora Project"
@@ -530,6 +589,9 @@
 "<ulink url=\"http://fedoraproject.org/wiki/Communicate\">http://"
 "fedoraproject.org/wiki/Communicate</ulink>."
 msgstr ""
+"ਫੇਡੋਰਾ ਪ੍ਰੋਜੈਕਟ ਯੋਗਦਾਨੀ ਅਕਸਰ ਫਰੀਨੋਡ ਨੈੱਟਵਰਕ ਉੱਤੇ #fedora ਚੈਨਲ ਉੱਤੇ ਉਪਲੱਬਧ ਹੁੰਦੇ ਹਨ, ਜਦ ਕਿ "
+"ਫੇਡੋਰਾ ਪ੍ਰੋਜੈਕਟ ਡੀਵੈਲਪਰ ਆਮ ਤੌਰ ਉੱਤੇ #fedora-devel ਚੈਨਲ ਉੱਤੇ। ਕੁਝ ਵੱਡੇ ਪ੍ਰੈਜੋਕੈਟਾਂ ਦੇ ਆਪਣੇ ਚੈਨਲ "
+"ਹੋ ਸਕਦੇ ਹਨ। ਇਹ ਜਾਣਕਾਰੀ ਨੂੰ ਪ੍ਰੋਜੈਕਟ ਦੀ ਵੈੱਬ ਸਾਇਟ ਅਤੇ <ulink url=\"http://fedoraproject.org/wiki/Communicate\">http://fedoraproject.org/wiki/Communicate</ulink> ਵੇਖਿਆ ਜਾ ਸਕਦਾ ਹੈ।"
 
 #: en_US/ProjectOverview.xml:95(para)
 msgid ""
@@ -591,12 +653,16 @@
 "As the <systemitem class=\"username\">root</systemitem> user, disable the PC "
 "speaker system-wide by runing the following command in a console."
 msgstr ""
+"<systemitem class=\"username\">root</systemitem> ਉਪਭੋਗੀ ਦੇ ਤੌਰ ਉੱਤੇ, ਕਨਸੋਂਲ "
+"ਵਿੱਚ ਅੱਗੇ ਦਿੱਤੀ ਕਮਾਂਡ ਦੇ ਕੇ PC ਸਪੀਕਰ ਸਿਸਟਮ-ਰੂਪੀ ਨੂੰ ਬੰਦ ਕਰੋ।"
 
 #: en_US/PackageNotes.xml:33(title)
 msgid ""
 "The <package>cdrtools</package> Packages is Replaced by <package>cdrkit</"
 "package>"
 msgstr ""
+"The <package>cdrtools</package> ਪੈਕੇਜ ਨੂੰ <package>cdrkit</"
+"package> ਨਾਲ ਬਦਲਿਆ ਗਿਆ ਹੈ।"
 
 #: en_US/PackageNotes.xml:34(para)
 msgid ""
@@ -606,11 +672,11 @@
 "called cdrkit. Thanks to Joerg Jaspert (<email>joerg AT debian.org</email>) "
 "from Debian for initiating development of this software and reaching out to "
 "Fedora."
-msgstr ""
+msgstr "<package>cdrtools</package> ਦੇ ਤਾਜ਼ਾ ਵਰਜਨ ਵਿੱਚ ਕੋਡ ਨੂੰ GPL ਅਤੇ CDDL ਲਾਈਸੈਂਸ ਹੇਠ ਰਲਾ ਦਿੱਤਾ ਗਿਆ ਹੈ, ਜੋ ਕਿ ਆਪਸ ਵਿੱਚ ਢੁਕਵੇਂ ਨਹੀਂ ਹਨ। ਇਹ ਸਮੱਸਿਆ ਖਤਮ ਕਰਨ ਲਈ,  <package>cdrtools</package> ਨੂੰ ਇੱਕ ਬਰਾਂਚ cdrkit ਨਾਲ ਬਦਲ ਦਿੱਤਾ ਗਿਆ ਹੈ। ਇਹ ਸਾਫਟਵੇਅਰ ਦੀ ਡੀਵੈਲਪਮਿੰਟ ਕਰਨ ਅਤੇ ਫੇਡੋਰਾ ਤੱਕ ਪਚਾਉਣ ਲਈ ਡੇਬੀਅਨ ਦੇ ਜੋਈਰਗ ਜਾਸਪੀਰਟ (<email>joerg AT debian.org</email>) ਦਾ ਧੰਨਵਾਦ ਹੈ।"
 
 #: en_US/PackageNotes.xml:46(title)
 msgid "EM8300 Drivers Default to ALSA"
-msgstr ""
+msgstr "ਅਲੀਜਾ ਲਈ ਮੂਲ EM8300 ਡਰਾਇਰ"
 
 #: en_US/PackageNotes.xml:47(para)
 msgid ""
@@ -622,6 +688,12 @@
 "option for the <systemitem>em8300</systemitem> module in <filename>/etc/"
 "modprobe.conf</filename> to make the card use OSS for audio."
 msgstr ""
+"em8300 ਜੰਤਰ ਦਾ ਮੂਲ ਆਡੀਓ ਢੰਗ ਸਹਿਯੋਗ ਅਤੇ ਕਰਨਲ ਮੋਡੀਊਲ (<package>em8300</package> ਅਤੇ <package>kmod-em8300</package> ਪੈਕੇਜ) "
+"ਨੂੰ OSS ਤੋਂ ALSA ਵਾਸਤੇ ਅੱਪਸਟਰੀਮ ਵਿੱਚ ਬਦਲ ਦਿੱਤਾ ਗਿਆ ਹੈ। ਪਰ ਕਈ ਕਾਰਜ, ਜੋ ਕਿ em8300 ਲਈ "
+"ਸਹਿਯੋਗ ਕਰਦੇ ਸਨ, ਹਾਲੇ ਵੀ ਇਸ ਨੂੰ OSS ਢੰਗ ਵਿੱਚ ਲੱਭਣ ਦਾ ਜਤਨ ਕਰਦੇ ਹਨ। ਇੰਨ੍ਹਾਂ ਕਾਰਜ ਦੇ ਉਪਭੋਗੀ "
+"<filename>/etc/modeprobe.conf</filename> ਫਾਇਲ ਵਿੱਚ ਆਡੀਓ ਲਈ OSS "
+"ਵਰਤਣ ਵਾਸਤੇ ਕਾਰਡ ਨੂੰ <systemitem>em8300</systemitem> ਮੋਡੀਊਲ ਲਈ"
+"<option>audio_dirver=oss</option> ਚੋਣ ਦੇ ਸਕਦੇ ਹਨ"
 
 #: en_US/PackageNotes.xml:58(title)
 msgid "<application>Gaim</application> Renamed to <application>Pidgin</application>"
@@ -635,10 +707,12 @@
 "<application>Pidgin</application> to avoid possible trademark infringement "
 "issues."
 msgstr ""
+"<application>ਗੇਮ</application> ਸੁਨੇਹੇਦਾਰ ਨੂੰ <application>ਪਿਗਡਿਨ</application> "
+"ਦੇ ਨਾਂ ਬਦਲਾਅ ਨਾਲ ਦਿੱਤਾ ਜਾ ਰਿਹਾ ਹੈ ਤਾਂ ਕਿ ਮਾਰਕੇ ਸਮੱਸਿਆਵਾਂ ਤੋਂ ਬਚਿਆ ਜਾ ਸਕੇ।"
 
 #: en_US/PackageNotes.xml:66(title)
 msgid "Packages with \".fc6\" Tag"
-msgstr ""
+msgstr "\".fc6\" ਟੈਗ ਨਾਲ ਪੈਕੇਜ"
 
 #: en_US/PackageNotes.xml:67(para)
 msgid ""
@@ -651,6 +725,12 @@
 "changes evoked by rebuilds. This naming of packages is merely cosmetic, and "
 "does not in any way affect the functionality of the software."
 msgstr ""
+"ਫੇਡੋਰਾ 7 ਵਿੱਚ ਟੂਲ-ਚੇਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੈ। ਇਸਕਰਕੇ ਫੇਡੋਰਾ 7 ਵਿੱਚ ਰੀਲਿਜ਼ ਟੈਗ "
+"\".fc6\" ਨਾਲ ਵੀ ਕੁਝ ਪੈਕੇਜ ਹੋ ਸਕਦੇ ਹਨ, ਜੇ ਇਨ੍ਹਾਂ ਨੂੰ ਪਿਛਲੇ ਰੀਲਿਜ਼ ਤੋਂ ਬਿਨਾ ਬਦਲਾਅ ਹੀ ਲਿਆ "
+"ਗਿਆ ਹੋਵੇ। ਫੇਡੋਰਾ ਮੇਨਟੇਨਰਾਂ ਵਲੋਂ ਇਨ੍ਹਾਂ ਨੂੰ ਫੇਡੋਰਾ 7 ਲਈ ਬਣਾਇਆ ਨਹੀਂ ਗਿਆ ਤਾਂ ਕਿ ਸਿਰਫ਼ ਇੱਕ "
+"ਰੀਲਿਜ਼ ਟੈਗ ਦੇ ਬਦਲਾਅ ਵਾਸਤੇ ਹੀ ਉਪਭੋਗੀਆਂ ਨੂੰ ਪੈਕੇਜ ਡਾਊਨਲੋਡ ਨਾ ਕਰਨਾ ਪਵੇ। ਇਹ ਮਾਪਢੰਡ "
+"ਇਹ ਤਹਿ ਕਰਦਾ ਹੈ ਕਿ ਮੁੜ-ਬਣਾਉਣ ਨਾਲ ਕੋਈ ਵੱਡੀ ਤਬਦੀਲੀ ਕਰਕੇ ਪਰਭਾਵਿਤ ਨਹੀਂ ਹੋਇਆ ਹੈ। ਪੈਕੇਜ "
+"ਦੇ ਨਾਂ ਬਦਲਣਾ ਸਿਰਫ਼ ਆਮ ਜੇਹਾ ਹੈ ਅਤੇ ਸਾਫਟਵੇਅਰ ਦੀ ਕਾਰਗੁਜ਼ਾਰੀ ਉੱਤੇ ਕੋਈ ਪਰਭਾਵ ਨਹੀਂ ਪਾਉਦਾ ਹੈ।"
 
 #: en_US/PackageNotes.xml:78(title)
 msgid "Perl Package Split"
@@ -665,6 +745,11 @@
 "packages late in the development cycle. During the next release cycle of "
 "Fedora, maintainers will split up the rest of the dependent packages."
 msgstr ""
+"ਡੀਵੈਲਪਮਿੰਟ ਨੂੰ ਪਰਲ ਤੋਂ ਵੰਡ ਦਿੱਤਾ ਗਿਆ ਹੈ ਅਤੇ ਹੁਣ <package>perl-devel</package> ਪੈਕੇਜ "
+"ਵਿੱਚ ਉਪਲੱਬਧ ਹਨ। ਫੇਡੋਰਾ ਪੈਕੇਜ ਹਦਾਇਤਾਂ ਵਿੱਚ ਇੱਕ ਆਰਜ਼ੀ ਅਪਵਾਦ ਨਾਲ, <package>perl</package> ਲਈ <package>perl-devel</package> ਦੀ ਲੋੜ "
+"ਹੁੰਦੀ ਹੈ, ਜੋ ਕਿ ਕੁਝ <package>perl</package> ਨਿਰਭਰ ਪੈਕੇਜਾਂ ਨੂੰ ਡੀਵੈਲਪਮਿੰਟ ਚੱਕਰ ਵਿੱਚ "
+"ਬਣਾਉਣ ਤੋਂ ਬਚਣ ਲਈ ਹੈ। ਫੇਡੋਰਾ ਦੇ ਅਗਲੇ ਰੀਲਿਜ਼ ਚੱਕਰ ਵਿੱਚ, ਬਾਕੀ ਰਹਿੰਦੇ ਨਿਰਭਰ ਪੈਕੇਜਾਂ ਨੂੰ ਵੰਡ ਦਿੱਤਾ "
+"ਜਾਵੇਗਾ।"
 
 #: en_US/PackageNotes.xml:91(title)
 msgid "System Tools"
@@ -672,7 +757,7 @@
 
 #: en_US/PackageNotes.xml:93(package)
 msgid "apcupsd"
-msgstr ""
+msgstr "apcupsd"
 
 #: en_US/PackageNotes.xml:94(para)
 msgid ""
@@ -680,20 +765,25 @@
 "This version removes the old master/slave networking mode. Refer to the "
 "<package>apcupsd</package> release notes for more information."
 msgstr ""
+"<package>apcupsd</package> ਪੈਕੇਜ ਨੂੰ ਵਰਜਨ 3.14.0 ਲਈ ਅੱਪਗਰੇਡ ਕੀਤਾ ਗਿਆ ਹੈ। "
+"ਇਹ ਵਰਜਨ ਵਿੱਚ ਪੁਰਾਣਾ ਮਾਸਟਰ/ਸਲੇਵ ਨੈਟਵਰਕਿੰਗ ਢੰਗ ਨੂੰ ਹਟਾ ਦਿੱਤਾ ਗਿਆ ਹੈ। ਹੋਰ ਜਾਣਕਾਰੀ ਲਈ "
+"<package>apcupsd</package> ਰੀਲਿਜ਼ ਨੋਟਿਸ ਨੂੰ ਵੇਖੋ।"
 
 #: en_US/PackageNotes.xml:101(ulink)
 msgid ""
 "http://sourceforge.net/project/shownotes.php?group_id=54413&"
 "release_id=485633"
 msgstr ""
+"http://sourceforge.net/project/shownotes.php?group_id=54413&"
+"release_id=485633"
 
 #: en_US/PackageNotes.xml:107(title)
 msgid "Engineering and Scientific"
-msgstr ""
+msgstr "ਇੰਜਨੀਅਰਗ ਅਤੇ ਵਿਗਿਆਨਕ"
 
 #: en_US/PackageNotes.xml:109(package)
 msgid "paraview"
-msgstr ""
+msgstr "paraview"
 
 #: en_US/PackageNotes.xml:110(para)
 msgid ""
@@ -701,10 +791,13 @@
 "package> have been removed until <command>cmake</command> related build "
 "issues are resolved."
 msgstr ""
+"<package>mpi</package> ਬਿਲਡ ਅਤੇ <package>paraview</package> "
+"ਦੇ ਸਬ-ਪੈਕੇਜ ਨੂੰ <command>cmake</command> ਨਾਲ ਸਬੰਧਿਤ ਬਿਲਡ ਮੁੱਦੇ "
+"ਹੱਲ ਹੋਣ ਤੱਕ ਹਟਾ ਦਿੱਤਾ ਗਿਆ ਹੈ।"
 
 #: en_US/PackageNotes.xml:118(title)
 msgid "ATA over Ethernet"
-msgstr ""
+msgstr "ਈਥਰਨੈੱਟ ਉੱਤੇ ATA"
 
 #: en_US/PackageNotes.xml:119(para)
 msgid ""
@@ -713,14 +806,18 @@
 "over Ethernet tools, and <package>vblade</package>, a virtual EtherDrive "
 "blade daemon."
 msgstr ""
+"ਇਹ ਰੀਲਿਜ਼ ਵਿੱਚ ਪੈਕੇਜ ਸ਼ਾਮਲ ਕੀਤੇ ਗਏ ਹਨ, ਜੋ ਕਿ ਇੱਕ ਕਰਨਲ ਫੀਚਰ, ਜੋ ਕਿ ਈਥਰਨੈੱਟ ਉੱਤੇ "
+"ATA ਪਹੁੰਚ ਦਿੰਦਾ ਹੈ, ਦਿੱਤਾ ਗਿਆ ਹੈ। ਪੈਕੇਜ ਹਨ <package>aoetools</package>, "
+"ਈਥਰਨੈੱਟ ਸੰਦ ਉੱਤੇ ATA, ਅਤੇ <package>vblade</package>, ਇੱਕ ਵੁਰਚੁਅਲ ਈਥਰਡਰਾਇਵ "
+"ਬਲੇਡ ਡੈਮਨ।"
 
 #: en_US/PackageNotes.xml:127(title)
 msgid "Graphics"
-msgstr ""
+msgstr "ਗਰਾਫਿਕਸ"
 
 #: en_US/PackageNotes.xml:129(title)
 msgid "Handling of GIMP Plugins Contained in Other Packages"
-msgstr ""
+msgstr "ਜੈਮਪ ਪਲੱਗਇਨ ਨੂੰ ਹੈਂਡਲ ਕਰਨ ਲਈ ਹੋਰ ਪੈਕੇਜ ਰੱਖਦੇ ਹਨ"
 
 #: en_US/PackageNotes.xml:130(para)
 msgid ""
@@ -730,6 +827,11 @@
 "manages symlinks from the <application>GIMP</application> plugin directory "
 "(which may change between upgrades) to the actual location of the plugins."
 msgstr ""
+"ਫੇਡੋਰਾ ਵਿੱਚ <application>ਜੈਮਪ</application> ਪੈਕੇਜ ਰਾਹੀਂ ਇੱਕ ਸਹਾਇਕ "
+"ਸਕ੍ਰਿਪਟ <filename>/usr/sbin/gimp-plugin-mgr</filename> ਸ਼ਾਮਲ ਹੈ, ਜੋ ਕਿ "
+"ਹੋਰ ਪੈਕੇਜਾਂ ਲਈ ਪਲੱਗਇਨ ਰੱਖਦਾ ਹੈ, ਉਦਾਹਰਨ ਲਈ, <package>xsane-gimp</package> ਹੈ। "
+"ਇਹ ਸਕ੍ਰਿਪਟ <application>GIMP</application> ਪਲੱਗਇਨ ਡਾਇਰੈਕਟਰੀ (ਜੋ ਕਿ ਅੱਪਗਰੇਡ "
+"ਨਾਲ ਬਦਲ ਜਾਂਦੀ ਹੈ) ਤੋਂ ਸਿਮਲਿੰਕ ਪਲੱਗਇਨ ਦੇ ਅਸਲ ਟਿਕਾਣੇ ਨਾਲ ਰੱਖਦੀ ਹੈ।"
 
 #: en_US/PackageNotes.xml:138(para)
 msgid ""




More information about the Fedora-docs-commits mailing list