release-notes/devel/po pa.po,1.28,1.29

Amanpreet Singh Brar (apbrar) fedora-docs-commits at redhat.com
Wed May 9 04:39:45 UTC 2007


Author: apbrar

Update of /cvs/docs/release-notes/devel/po
In directory cvs-int.fedora.redhat.com:/tmp/cvs-serv2405

Modified Files:
	pa.po 
Log Message:
Finish Translation for Punjabi


Index: pa.po
===================================================================
RCS file: /cvs/docs/release-notes/devel/po/pa.po,v
retrieving revision 1.28
retrieving revision 1.29
diff -u -r1.28 -r1.29
--- pa.po	8 May 2007 13:39:29 -0000	1.28
+++ pa.po	9 May 2007 04:39:42 -0000	1.29
@@ -7,7 +7,7 @@
 msgstr ""
 "Project-Id-Version: pa\n"
 "POT-Creation-Date: 2007-05-04 03:54+0100\n"
-"PO-Revision-Date: 2007-05-08 19:08+0530\n"
+"PO-Revision-Date: 2007-05-09 10:07+0530\n"
 "Last-Translator: A S Alam <aalam at users.sf.net>\n"
 "Language-Team: Punjabi <punjabi-l10n at lists.sf.net>\n"
 "MIME-Version: 1.0\n"
@@ -1212,7 +1212,7 @@
 
 #: en_US/Multimedia.xml:5(title)
 msgid "Multimedia"
-msgstr "ਬਹੁਰੰਗ"
+msgstr "ਮਲਟੀਮੀਡਿਆ"
 
 #: en_US/Multimedia.xml:7(para)
 msgid ""
@@ -1260,6 +1260,12 @@
 "hardware and software configurations, multiple users may not be able to use "
 "the sound hardware simultaneously."
 msgstr ""
+"ਫੇਡੋਰਾ ਨੇ ਐਂਡਵਾਂਸ ਲਿਨਕਸ ਸਾਊਂਡ ਆਰਚੀਟੈਕਚਰ (ALSA) ਸਾਊਂਡ ਸਿਸਟਮ ਦਾ ਪੂਰਾ ਪੂਰਾ ਫਾਇਦਾ ਲੈਂਦਾ ਹੈ। "
+"ਕੋਈ ਪਰੋਗਰਾਮ ਸਮਾਂਤਰ ਆਵਾਜ਼ ਚਲਾ ਸਕਦੇ ਹਨ, ਜੋ ਕਿ ਕਿਸੇ ਸਮੇਂ ਲਿਨਕਸ ਸਿਸਟਮਾਂ ਲਈ ਮੁਸ਼ਕਿਲ ਹੁੰਦਾ ਸੀ। "
+"ਜਦੋਂ ਸਭ ਮਲਟੀਮੀਡਿਆ ਸਾਫਟਵੇਅਰ ALSA ਨੂੰ ਸਾਊਂਡ ਸਹਿਯੋਗ ਵਾਸਤੇ ਵਰਤਣ ਲੱਗੇ ਤਾਂ ਇਹ ਸਮੱਸਿਆ ਖਤਮ "
+"ਹੋ ਜਾਵੇਗੀ। ALSA ਬਾਰੇ ਵਧੇਰੇ ਜਾਣਕਾਰੀ ਲਈ <ulink url=\"http://www.alsa-project.org/\">http://www.alsa-project.org/</ulink> ਵੇਖੋ। "
+"ਉਪਭੋਗੀ ਹਾਲੇ ਵੀ ਸਮੱਸਿਆ ਮਹਿਸੂਸ ਕਰ ਸਕਦੇ ਹਨ, ਜਦੋਂ ਕਿ ਕਈ ਉਪਭੋਗੀ ਸਿਸਟਮ ਉੱਤੇ ਲਾਗਇਨ ਹੋਣ। ਹਾਰਡਵੇਅਰ "
+"ਅਤੇ ਸਾਫਟਵੇਅਰ ਸੰਰਚਨਾ ਮੁਤਾਬਕ, ਕਈ ਉਪਭੋਗੀ ਸਾਊਂਡ ਹਾਰਡਵੇਅਰ ਨੂੰ ਇੱਕੋ ਸਮੇਂ ਨਾ ਵਰਤਣ ਸਕਣ।"
 
 #: en_US/Multimedia.xml:43(title)
 msgid "Ogg and Xiph.Org Foundation Formats"
@@ -1301,6 +1307,14 @@
 "please refer to <ulink url=\"http://fedoraproject.org/wiki/ForbiddenItems"
 "\">http://fedoraproject.org/wiki/ForbiddenItems</ulink>."
 msgstr ""
+"ਫੇਡੋਰਾ ਸਾਫਟਵੇਅਰ ਰਿਪੋਜ਼ਟਰੀਆਂ ਵਿੱਚ MP3 ਜਾਂ DVD ਵੀਡਿਓ ਪਲੇਅਬੈਕ ਜਾਂ ਰਿਕਾਰਡਿੰਗ ਲਈ ਸਹਿਯੋਗ ਨਹੀਂ "
+"ਹੈ। MP3 ਫਾਰਮੈਟ ਪੇਟੈਂਟ ਹੈ ਅਤੇ ਪੇਟੈਂਟ ਰੱਖਣ ਵਾਲੇ ਲੋੜੀਦਾ ਪੇਟੈਂਟ ਲਾਇਸੈਂਸ ਨਹੀਂ ਦਿੰਦੇ ਹਨ। DVD ਵੀਡਿਆ ਫਾਰਮੈਟ "
+"ਵੀ ਪੇਟੈਂਟ ਹਨ ਅਤੇ ਇੱਕ ਇੰਕ੍ਰਿਪਸ਼ਨ ਸਕੀਮ ਨਾਲ ਤਿਆਰ ਹਨ। ਪੇਟੈਂਟ ਰੱਖਣ ਵਾਲੇ ਲੋੜੀਦਾ ਪੇਟੈਂਟ ਲਾਈਸੈਂਸ ਅਤੇ "
+"CSS-ਇੰਕ੍ਰਿਪਟ ਡਿਸਕਾਂ ਲਈ ਲੋੜੀਦਾ ਕੋਡ ਨਹੀਂ ਦਿੰਦੇ ਹਨ, ਜਿਸ ਨਾਲ ਅਮਰੀਕਾ ਦੇ ਡਿਜ਼ੀਟਲ ਮਲੀਨਿਅਮ ਕਾਪੀਰਾਈਟ ਐਕਟ (Digital Millennium Copyright Act) ਦੀ ਉਲੰਘਨਾ ਹੁੰਦਾ ਹੈ। ਫੇਡੋਰਾ ਨੇ ਹੋਰ ਮਲਟੀਮੀਡਿਆ "
+"ਸਾਫਟਵੇਅਰਾਂ ਨੂੰ ਵੱਖ ਕਰ ਦਿੱਤਾ ਹੈ, ਜਿਸ ਵਿੱਚ ਅਡੋਬ ਫਲੈਸ਼ ਪਲੇਅਰ ਅਤੇ ਰੀਅਲ ਮੀਡਿਆ ਦਾ ਰੀਅਲ ਪਲੇਅਰ ਹਨ। "
+"ਇਸ ਵਿਸ਼ੇ ਬਾਰੇ ਵਧੇਰੇ ਜਾਣਕਾਰੀ ਲਈ "
+"please refer to <ulink url=\"http://fedoraproject.org/wiki/ForbiddenItems"
+"\">http://fedoraproject.org/wiki/ForbiddenItems</ulink> ਵੇਖੋ।"
 
 #: en_US/Multimedia.xml:73(para)
 msgid ""
@@ -1313,6 +1327,12 @@
 "website at <ulink url=\"http://www.fluendo.com/\">http://www.fluendo.com/</"
 "ulink>."
 msgstr ""
+"ਜਦੋਂ ਹੋਰ MP3 ਚੋਣਾਂ ਫੇਡੋਰਾ ਵਿੱਚ ਉਪਲੱਬਧ ਹੋ ਸਕਦੀਆਂ ਹਨ, ਫਲੁਈਨਡੋ ਹੁਣ ਜੀਸਟਰੀਮਰ ਲਈ ਮੁਫ਼ਤ "
+"MP3 ਪਲੱਗਇਨ ਉਪਲੱਬਧ ਕਰਵਾਉਦਾ ਹੈ, ਜੋ ਕਿ ਉਪਭੋਗੀਆਂ ਵਲੋਂ ਪਟੈਂਟ ਲਾਇਸੈਂਸ ਲਈ ਲਾਜ਼ਮੀ ਹੈ। ਇਹ ਪਲੱਗਇਨ "
+"ਕਾਰਜਾਂ ਵਿੱਚ MP3 ਸਹਿਯੋਗ ਚਾਲੂ ਕਰਦੀ ਹੈ, ਜੋ ਕਿ ਸਟਰੀਮਰ ਫਰੇਮਵਰਕ ਨੂੰ ਬੈਕਐਂਡ ਵਜੋਂ ਵਰਤਦੇ ਹਨ। ਫੇਡੋਰਾ "
+"ਵਿੱਚ ਇਹ ਪਲੱਗਇਨ ਸ਼ਾਮਲ ਨਹੀਂ ਹੈ, ਕਿਉਂਕਿ ਅਸੀਂ ਪਟੈਂਟ ਤੋਂ ਬਿਨਾਂ ਓਪਨ ਫਾਰਮੈਟ ਲਈ ਸਹਿਯੋਗੀ ਹੈ ਅਤੇ ਉਨ੍ਹਾਂ ਦੀ "
+"ਵਰਤੋਂ ਨੂੰ ਉਤਸ਼ਾਹਿਤ ਕਰਦੇ ਹਾਂ। MP3 ਪਲੱਗਇਨ ਬਾਰੇ ਜਾਣਕਾਰੀ ਲਈ <ulink url=\"http://www.fluendo.com/\">http://www.fluendo.com/</ulink> ਉੱਤੇ ਫਲੁਈਨਡੋ"
+"ਦੀ ਵੈੱਬ ਸਾਇਟ ਵੇਖੋ।"
 
 #: en_US/Multimedia.xml:86(title)
 msgid "CD and DVD Authoring and Burning"
@@ -1329,6 +1349,13 @@
 "<package>cdrecord</package>, <package>readcd</package>, <package>mkisofs</"
 "package>, and other popular applications."
 msgstr ""
+"ਫੇਡੋਰਾ ਸਾਫਟਵੇਅਰ ਰਿਪੋਜ਼ਟਰੀਆਂ ਵਿੱਚ CD ਅਤੇ DVD ਮਾਸਟਰਿੰਗ ਅਤੇ ਲਿਖਣ ਲਈ ਕਈ ਕਿਸਮ "
+"ਦੇ ਸੰਦ ਹਨ। ਗਨੋਮ ਉਪਭੋਗੀ ਨਟੀਲਸ ਫਾਇਲ ਮੈਨੇਜਰ ਨਾਲ ਸਿੱਧਾ ਲਿਖ ਸਕਦੇ ਹਨ, <package>ਗਨੋਮ-ਬੇਕਰ</package> "
+"ਜਾਂ <package>ਗਰੇਵਮੈਨ</package> ਪੈਕੇਜ ਵਰਤ ਸਕਦੇ ਜਾਂ ਫੇਡੋਰਾ ਵਿੱਚ ਪੁਰਾਣਾ "
+"<package>xcdroast</package> ਪੈਕੇਜ ਵਰਤ ਸਕਦੇ ਹਨ। KDE ਉਪਭੋਗੀਆਂ ਲਈ ਇਹ "
+"ਸਭ ਕੰਮਾਂ ਲਈ ਵਧੀਆ <package>k3b</package> ਪੈਕੇਜ ਹੈ। ਕਨਸੋਂਲ ਸੰਦਾਂ ਵਿੱਚ "
+"<package>cdrecord</package>, <package>readcd</package>, "
+"<package>mkisofs</package> ਅਤੇ ਹੋਰ ਹਰਮਨਪਿਆਰੇ ਕਾਰਜ ਹਨ।"
 
 #: en_US/Multimedia.xml:101(title)
 msgid "Screencasts"
@@ -1346,6 +1373,13 @@
 "<ulink url=\"http://fedoraproject.org/wiki/ScreenCasting\">http://"
 "fedoraproject.org/wiki/ScreenCasting</ulink>."
 msgstr ""
+"ਤੁਸੀਂ ਫੇਡੋਰਾ ਨੂੰ <firstterm>ਸਕਰੀਨ-ਕਾਸਟ</firstterm> ਬਣਾਉਣ ਅਤੇ ਚਲਾਉਣ ਲਈ ਵਰਤ ਸਕਦੇ ਹੋ, "
+"ਜੋ ਕਿ ਡੈਸਕਟਾਪ ਸ਼ੈਸ਼ਨ ਓਪਨ ਤਕਨਾਲੋਜੀ ਵਰਤ ਕੇ ਰਿਕਾਰਡ ਕਰਦਾ ਹੈ। ਫੇਡੋਰਾ ਪੈਕੇਜ ਭੰਡਾਰ ਸਾਫਟਵੇਅਰ "
+"ਰਿਪੋਜ਼ਟਰੀ ਵਿੱਚ <package>ਈਸਤਬੁੱਲ</package> ਹੈ, ਜੋ ਕਿ ਥੋਰਾ ਵੀਡਿਓ ਫਾਰਮੈਟ ਨਾਲ ਸਕਰੀਨ-ਕਾਸਟ "
+"ਬਣਾਉਦਾ ਹੈ। ਇਹ ਵੀਡਿਓ ਫੇਡੋਰਾ ਵਿੱਚ ਸ਼ਾਮਲ ਕਈ ਪਲੇਅਰ ਨਾਲ ਚਲਾਈ ਜਾ ਸਕਦੀ ਹੈ। "
+"ਫੇਡੋਰਾ ਪ੍ਰੋਜੈਕਟ ਵਿੱਚ ਡੀਵੈਲਪਰ ਜਾਂ ਉਪਭੋਗੀ ਨੂੰ ਸਕਰੀਨ-ਕਾਸਟ ਦੇਣ ਲਈ ਇਹ ਹੀ ਪਸੰਦੀਦਾ ਢੰਗ ਹੈ। "
+"ਹੋਰ ਜਾਣਕਾਰੀ ਲਈ <ulink url=\"http://fedoraproject.org/wiki/ScreenCasting\">http://fedoraproject.org/wiki/ScreenCasting</ulink> "
+"ਵੇਖੋ।"
 
 #: en_US/Multimedia.xml:117(title)
 msgid "Extended Support through Plugins"
@@ -1361,6 +1395,12 @@
 "applications. Third parties may provide additional plugins to add even "
 "greater capabilities."
 msgstr ""
+"ਫੇਡੋਰਾ ਸਾਫਟਵੇਅਰ ਰਿਪੋਜ਼ਟਰੀਆਂ ਵਿੱਚ ਬਹੁਤੇ ਮੀਡਿਆ ਪਲੇਅਰ ਪਲੱਗਇਨਾਂ ਨੂੰ ਹੋਰ ਮੀਡਿਆ ਫਾਰਮੈਟ"
+"ਅਤੇ ਸਾਊਂਡ ਆਉਟਪੁੱਟ ਸਿਸਟਮ ਵਰਤਣ ਲਈ ਇਸਤੇਮਾਲ ਕਰ ਸਕਦੇ ਹਨ। ਕੁਝ ਫਾਇਦੇਮੰਦ "
+"ਮਲਟੀਮੀਡਿਆ ਫਰੇਮਵਰਕ, ਜਿਵੇਂ ਕਿ <package>gstreamer</package> ਪੈਕੇਜ, "
+"ਮੀਡਿਆ ਫਾਰਮੈਟ ਸਹਿਯੋਗ ਅਤੇ ਸਾਊਂਡ ਆਉਟਪੁੱਟ ਹੈਂਡਲ ਕਰ ਸਕਦੇ ਹਨ। ਫੇਡੋਰਾ ਸਾਫਟਵੇਅਰ ਰਿਪੋਜ਼ਟਰੀਆਂ "
+"ਇਹਨਾਂ ਬੈਕਐਂਡ ਲਈ ਪਲੱਗਇਨ ਪੈਕੇਜ ਅਤੇ ਵੱਖਰੇ ਕਾਰਜ ਦਿੰਦੀਆਂ ਹਨ। ਹੋਰ ਲੋਕ ਵਧੀਆ ਕਾਰਗੁਜ਼ਾਰੀ ਨਾਲ "
+"ਹੋਰ ਪਲੱਗਇਨ ਵੀ ਦੇ ਸਕਦੇ ਹਨ।"
 
 #: en_US/MailServers.xml:5(title)
 msgid "Mail Servers"
@@ -1383,6 +1423,11 @@
 "limited, and Exim now has far better support for content checking, fully "
 "integrated into its general-purpose Access Control Lists."
 msgstr ""
+"<package>exim-sa</package> ਨੂੰ ਪੁਰਾਣੇ ਰੀਲਿਜ਼ ਤੋਂ ਬਰਤਰਫ਼ ਕੀਤਾ ਗਿਆ ਹੈ। ਇਹ ਅਸਲ ਵਿਚ "
+"Exim ਨਾਲ SpamAssassin ਜੋੜਨ ਲਈ ਬਣਾਇਆ ਗਿਆ ਸੀ ਅਤੇ ਇਸ ਦਾ ਕੰਮ "
+"<command>sendmail</command> ਮਿਲਟਰ ਜਾਂ <command>postfix</command> ਫਿਲਟਰ "
+"ਵਾਂਗ ਹੀ ਹੈ। ਪਰ ਇਹ ਦਾ ਕੰਮ ਸੀਮਿਤ ਸੀ ਅਤੇ Exim ਵਿੱਚ ਹੁਣ ਸਮੱਗਰੀ ਜਾਂਚ ਲਈ ਵਧੀਆ ਸਹਿਯੋਗ ਹੈ, "
+"ਪੂਰੀ ਤਰ੍ਹਾਂ ਜੁੜਿਆ ਅਤੇ ਆਮ ਵਰਤੋਂ-ਕੰਟਰੋਲ ਲਿਸਟ (ACL) ਹੈ।"
 
 #: en_US/MailServers.xml:23(para)
 msgid ""
@@ -1394,6 +1439,10 @@
 "the <package>exim-sa</package> subpackage. For further details on Exim's "
 "built-in content scanning, refer to the Exim documentation:"
 msgstr ""
+"<code>sa_exim</code> ਫੀਚਰ ਮੂਲ ਸੰਰਚਨਾ ਵਿੱਚ ਯੋਗ ਨਹੀਂ ਕੀਤਾ ਗਿਆ ਹੈ, ਪੈਕੇਜ ਨੂੰ Exim "
+"ਇੰਸਟਾਲ ਕਰਨ ਲਈ ਸੁਰੱਖਿਅਤ ਰੂਪ ਵਿੱਚ ਹਟਾਇਆ ਜਾ ਸਕਦਾ ਹੈ। ਉਪਭੋਗੀ, ਜਿੰਨ੍ਹਾਂ ਨੇ <code>sa_exim</code> ਫੀਚਰ ਵਰਤਣ ਵਾਸਤੇ ਆਪਣੀ ਸੰਰਚਨਾ ਸੋਧੀ ਹੈ, ਨੂੰ Exim ਦੀ ਸਮੱਗਰੀ "
+"ਜਾਂਚ ਸਹੂਲਤ ਦੀ ਮੁੜ-ਸੰਰਚਨਾ ਕਰਨੀ ਚਾਹੀਦੀ ਹੈ ਜਾਂ <code>exim-sa</code> ਸਬ-ਪੈਕੇਜ ਸ਼ਾਮਲ "
+"ਕਰਕੇ ਪੈਕੇਜ ਮੁੜ-ਬਣਾਉਣਾ ਚਾਹੀਦਾ ਹੈ। Exim ਦੇ ਬਲਿਡ-ਇਨ ਸਮੱਗਰੀ ਸਕੈਨਿੰਗ ਬਾਰੇ ਹੋਰ ਜਾਣਕਾਰੀ ਲਈ Exim ਦਸਤਾਵੇਜ਼ ਵੇਖੋ:"
 
 #: en_US/MailServers.xml:34(ulink)
 msgid "http://www.exim.org/exim-html-4.62/doc/html/spec_html/ch40.html"
@@ -1411,6 +1460,10 @@
 "feature that allows you to install the live image content to your hard drive "
 "for persistence and higher performance."
 msgstr ""
+"ਫੇਡੋਰਾ ਰੀਲਿਜ਼ ਵਿੱਚ ਕਈ ਲਾਈਵ ISO ਈਮੇਜ਼ ਪੁਰਾਣੇ ਇੰਸਟਾਲੇਸ਼ਨ ਢੰਗਾਂ ਦੇ ਨਾਲ ਦਿੱਤੇ ਜਾ ਰਹੇ ਹਨ। ਇਹ "
+"ISO ਈਮੇਜ਼ ਬੂਟ-ਹੋਣ ਯੋਗ ਹਨ ਅਤੇ ਤੁਸੀਂ ਇਨ੍ਹਾਂ ਨੂੰ ਮੀਡਿਆ ਉਤੇ ਲਿਖ ਕੇ ਫੇਡੋਰਾ ਵੇਖਣ ਲਈ ਵਰਤ ਸਕਦੇ ਹੋ। "
+"ਇਨ੍ਹਾਂ ਵਿੱਚ ਫੀਚਰ ਸ਼ਾਮਲ ਹੈ, ਜਿਸ ਨਾਲ ਤੁਸੀਂ ਲਾਈਵ ਈਮੇਜ਼ ਸਮੱਗਰੀ ਨੂੰ ਆਪਣੀ ਹਾਰਡ ਡਰਾਇਵ ਉੱਤੇ "
+"ਵਧੀਆ ਕਾਰਗੁਜ਼ਾਰੀ ਲਈ ਵਰਤ ਸਕਦੇ ਹੋ।"
 
 #: en_US/Live.xml:16(title)
 msgid "Available Images"
@@ -1427,6 +1480,9 @@
 "locales, and features a basic set of the productivity applications available "
 "in Fedora."
 msgstr ""
+"ਫੇਡੋਰਾ 7 i386 ਡੈਸਕਟਾਪ CD ਹੈ। ਇਹ CD ਆਕਾਰ ਦਾ ਈਮੇਜ਼ i386 ਮਸ਼ੀਨਾਂ ਲਈ ਹੈ। ਇਸ ਵਿੱਚ "
+"ਗਨੋਮ ਡੈਸਕਟਾਪ ਵਾਤਾਵਰਨ ਸ਼ਾਮਲ ਹੈ, ਜੋ ਕਿ ਫੇਡੋਰਾ ਭਾਸ਼ਾ ਸਹਿਯੋਗ ਨਾਲ ਜੁੜਿਆ ਹੋਇਆ ਹੈ ਅਤੇ "
+"ਫੇਡੋਰਾ ਵਿੱਚ ਉਪਲੱਬਧ ਉਤਪਾਦਨ ਕਾਰਜਾਂ ਦਾ ਮੁੱਢਲਾ ਸੈੱਟ ਹੈ।"
 
 #: en_US/Live.xml:29(para)
 msgid ""
@@ -1434,6 +1490,8 @@
 "The feature set is the same as in the i386 Desktop CD and includes multilib "
 "packages."
 msgstr ""
+"ਫੇਡੋਰਾ 7 x86_64 ਡੈਸਕਟਾਪ DVD ਹੈ। ਇਹ DVD ਆਕਾਰ ਦਾ ਈਮੇਜ਼ x86_64 ਮਸ਼ੀਨਾਂ ਲਈ ਹੈ। ਇਸ ਦੀ "
+"ਗੁਣ i386 ਡੈਸਕਟਾਪ ਵਾਲੇ ਹੀ ਹਨ ਅਤੇ ਬਹੁ-ਲਾਇਬੇਰੀ ਪੈਕੇਜ ਸ਼ਾਮਲ ਹਨ।"
 
 #: en_US/Live.xml:34(para)
 msgid ""
@@ -1448,6 +1506,14 @@
 "an <systemitem>i586</systemitem>, you must use the classic installation "
 "method."
 msgstr ""
+"ਫੇਡੋਰਾ 7 i386 KDE ਡੈਸਕਟਾਪ CD ਹੈ। ਇਹ CD ਆਕਾਰ ਦਾ ਈਮੇਜ਼ i386 ਮਸ਼ੀਨਾਂ ਲਈ ਹੈ। ਇਸ ਵਿੱਚ "
+"KDE ਡੈਸਕਟਾਪ ਵਾਤਾਵਰਨ ਅਤੇ KDE ਕਾਰਜਾਂ ਦਾ ਵੱਡਾ ਸੈੱਟ ਹੈ। ਇਹ ਈਮੇਜ਼ ਅੰਗਰੇਜ਼ੀ ਭਾਸ਼ਾ ਲਈ ਹੀ ਪੂਰੀ "
+"ਤਰ੍ਹਾਂ ਸਹਿਯੋਗੀ ਹੈ। ਗਨੋਮ ਅਧਾਰਿਤ ਲਾਈਵ ਈਮੇਜ਼ ਵਿੱਚ <application>ਓਪਨ-ਆਫਿਸ</application> "
+"ਦਫ਼ਤਰ ਥਾਂ ਬਚਾਉਣ ਲਈ ਨਹੀਂ ਰੱਖਿਆ ਗਿਆ ਹੈ। ਉਸ ਵਿੱਚ <application>ਅਬੀ-ਵਰਡ</application> "
+"ਅਤੇ ਹੋਰ ਭਾਸ਼ਾਵਾਂ ਲਈ ਸਹਿਯੋਗ ਹੈ। KDE ਲਾਈਵ CD <application>ਕੇ-ਆਫਿਸ</application> ਦੀ "
+"ਵਰਤੋਂ ਕੀਤੀ ਗਈ ਹੈ। ਫੇਡੋਰਾ ਲਾਈਵ ਈਮੇਜ਼ <systemitem>i586</systemitem> ਢੰਗ ਦੀਆਂ "
+"ਮਸ਼ੀਨਾਂ ਉੱਤੇ ਸਹਿਯੋਗੀ ਨਹੀਂ ਹੈ। ਫੇਡੋਰਾ ਨੂੰ <systemitem>i586</systemitem> ਉੱਤੇ ਇੰਸਟਾਲ ਕਰਨ ਲਈ, "
+"ਤੁਹਾਨੂੰ ਮੂਲ ਇੰਸਟਾਲੇਸ਼ਨ ਢੰਗ ਹੀ ਵਰਤਣਾ ਪਵੇਗਾ।"
 
 #: en_US/Live.xml:53(title)
 msgid "Usage Information"
@@ -1463,6 +1529,11 @@
 "install the contents of the live image to your hard drive, click on the "
 "<guilabel>Install to Hard Drive</guilabel> icon on the desktop."
 msgstr ""
+"ਲਾਈਵ ਈਮੇਜ਼ ਕਿਸੇ ਵੀ ਮਸ਼ੀਨ ਉੱਤੇ ਬੂਟ ਕਰ ਸਕਦੇ ਹਨ, ਜੋ ਕਿ CD-ROM ਤੋਂ ਬੂਟ ਕਰਨ ਲਈ ਸਹਾਇਕ ਹੈ। "
+"CD ਤੋਂ ਬੂਟ ਕਰਨ ਉਪਰੰਤ, ਤੁਸੀਂ ਲਾਗਇਨ ਕਰਕੇ <systemitem class=\"username\">ਫੇਡੋਰਾ(fedora)</systemitem> ਉਪਭੋਗੀ ਦੇ ਤੌਰ ਉੱਤੇ ਡੈਸਕਟਾਪ ਵਾਤਾਵਰਨ ਵਰਤ ਸਕਦੇ ਹੋ। ਲਾਗਇਨ ਕਰਨ ਲਈ "
+"ਗੁਪਤ-ਕੋਡ ਨੂੰ ਖਾਲੀ ਰਹਿਣ ਦਿਓ। ਲਾਈਵ ਈਮੇਜ਼ ਆਟੋਮੈਟਿਕ ਲਾਗਇਨ ਨਹੀਂ ਕਰਦੇ ਤਾਂ ਕਿ ਉਪਭੋਗੀ ਆਪਣੀ ਲੋੜ "
+"ਮੁਤਾਬਕ ਭਾਸ਼ਾ ਚੁਣ ਸਕਣ। ਲਾਗਇਨ ਕਰਨ ਉਪਰੰਤ, ਜੇ ਤੁਸੀਂ ਲਾਈਵ ਈਮੇਜ਼ ਨੂੰ ਆਪਣੀ ਹਾਰਡ-ਡਿਸਕ ਉੱਤੇ ਇੰਸਟਾਲ ਕਰਨਾ "
+"ਚਾਹੁੰਦੇ ਹੋ ਤਾਂ ਡੈਸਕਟਾਪ ਉੱਤੇ ਮੌਜੂਦ <guilabel>Install to Hard Drive</guilabel> ਆਈਕਾਨ ਨੂੰ ਕਲਿੱਕ ਕਰੋ।"
 
 #: en_US/Live.xml:68(title)
 msgid "Other Methods of Booting"
@@ -1475,6 +1546,9 @@
 "development repository. Then, run the <command>livecd-iso-to-stick</command> "
 "script:"
 msgstr ""
+"ਲਾਈਵ ਈਮੇਜ਼ ਨੂੰ ਵਰਤਣ ਦਾ ਇੱਕ ਹੋਰ ਢੰਗ ਹੈ ਉਨ੍ਹਾਂ ਨੂੰ USB ਸਟਿੱਕ ਵਿੱਚ ਰੱਖਣ ਦਾ। ਇਹ ਕਰਨ ਲਈ, "
+"ਡਿਵੈਲਪਮਿੰਟ ਰਿਪੋਜ਼ਟਰੀ ਵਿੱਚੋਂ <package>livecd-tools</package> ਵਰਤੋਂ। ਤਦ "
+"<command>livecd-iso-to-stick</command> ਸਕ੍ਰਿਪਟ ਚਲਾਓ:"
 
 #: en_US/Live.xml:76(para)
 msgid ""
@@ -1530,6 +1604,12 @@
 "Core 4 and earlier distributions are no longer being maintained. Fedora Core "
 "5 will no longer be maintained 30 days after the Fedora 7 release."
 msgstr ""
+"ਫੇਡੋਰਾ ਪੁਰਾਤਨ ਪ੍ਰੋਜੈਕਟ ਕਮਿਊਨਟੀ ਵਲੋਂ ਸਹਿਯੋਗ ਪ੍ਰਾਪਤ ਓਪਨ ਸਰੋਤ ਪ੍ਰੋਜੈਕਟ ਸੀ, ਜੋ ਕਿ "
+"ਰੈੱਡ ਹੈੱਟ ਲਿਨਕਸ ਅਤੇ ਫੇਡੋਰਾ ਕੋਰ ਡਿਸਟਰੀਬਿਊਸ਼ਨ ਦੇ ਉਮਰ ਚੱਕਰ ਨੂੰ ਵਧਾਉਣ ਲਈ \"ਦੇਖਭਾਲ ਢੰਗ\" ਰੱਖਦਾ ਸੀ। "
+"ਮੌਜੂਦਾ ਮਾਡਲ ਵਿੱਚ ਦੇਖਭਾਲ ਡਿਸਟਰੀਬਿਊਸ਼ਨ ਨੂੰ ਮੁੜ-ਵਿਚਾਰਿਆ ਜਾ ਰਿਹਾ ਹੈ। ਫੇਡੋਰਾ ਪੁਰਾਤਨ ਪੁਰਾਣੇ "
+"ਫੇਡੋਰਾ ਕੋਰ ਰੀਲਿਜ਼ ਲਈ ਸਹਿਯੋਗ ਵਧਾਉਣ ਲਈ ਅਸਮੱਰਥ ਹੈ, ਜਿਵੇਂ ਕਿ ਸੋਚਿਆ ਗਿਆ ਹੈ। ਹੁਣ ਤੋਂ, "
+"ਫੇਡੋਰਾ ਕੋਰ 4 ਅਤੇ ਪੁਰਾਣੀਆਂ ਡਿਸਟਰੀਬਿਊਸ਼ਨ ਪਰਬੰਧ ਅਧੀਨ ਨਹੀਂ ਰਹੀਆਂ ਹਨ। ਫੇਡੋਰਾ ਕੋਰ 5 ਨੂੰ ਫੇਡੋਰਾ 7 ਰੀਲਿਜ਼ "
+"ਹੋਣ ਦੇ 30 ਬਾਅਦ ਦੇਖਭਾਲ ਢੰਗ ਵਿੱਚੋਂ ਹਟਾ ਦਿੱਤਾ ਜਾਵੇਗਾ।"
 
 #: en_US/Legacy.xml:19(title)
 msgid "Legacy Repo was included in Fedora Core 6"
@@ -1616,6 +1696,9 @@
 "line-for-line equivalent to the so-called <firstterm>vanilla kernel</"
 "firstterm> from the kernel.org web site:"
 msgstr ""
+"ਫੇਡੋਰਾ ਕਰਨਲ ਵਿੱਚ ਸੁਧਾਰ, ਬੱਗ ਹਟਾਉਣ ਜਾਂ ਨਵੇਂ ਫੀਚਰਾਂ ਲਈ ਪੈਂਚ ਦੇ ਸਕਦਾ ਹੈ। ਇਹ ਕਾਰਨ ਕਰਕੇ, "
+"ਫੇਡੋਰਾ ਕਰਨਲ kernel.org ਵੈੱਬ ਸਾਇਟ ਤੋਂ ਉਪਲੱਬਧ <firstterm>vanilla kernel</firstterm> ਨਾਲ "
+"ਲਾਇਨ-ਦਰ-ਲਾਇਨ ਬਰਾਬਰ ਨਹੀਂ ਹੋ ਸਕਦਾ ਹੈ।"
 
 #: en_US/Kernel.xml:59(ulink)
 msgid "http://www.kernel.org/"
@@ -1643,6 +1726,9 @@
 "<ulink url=\"http://kernel.org/git\">http://kernel.org/git</ulink>. The "
 "Fedora version kernel is based on the Linus tree."
 msgstr ""
+"ਜੇ ਤੁਹਾਨੂੰ ਚੇਜ਼-ਲਾਗ ਦਾ ਸੌਖਾ ਵਰਜਨ ਚਾਹੀਦਾ ਹੈ ਤਾਂ <ulink url=\"http://wiki.kernelnewbies.org/LinuxChanges\">http://wiki.kernelnewbies.org/LinuxChanges</ulink> "
+"ਨੂੰ ਵੇਖੋ। <ulink url=\"http://kernel.org/git\">http://kernel.org/git</ulink> ਤੋਂ ਕਰਨ ਲਈ ਸੰਖੇਪ "
+"ਅਤੇ ਪੂਰਾ ਅੰਤਰ ਉਪਲੱਬਧ ਹੈ। ਫੇਡੋਰਾ ਵਰਜਨ ਕਰਨਲ ਲਿਨਸ ਟਰੀ ਉੱਤੇ ਅਧਾਰਿਤ ਹੈ।"
 
 #: en_US/Kernel.xml:84(para)
 msgid ""
@@ -1838,6 +1924,11 @@
 "org/wiki/JavaFAQ</ulink> for more information on the <package>java-gcj-"
 "compat</package> free Java environment in Fedora."
 msgstr ""
+"ਇਹ ਫੇਡੋਰਾ ਰੀਲਿਜ਼ ਵਿੱਚ ਜਾਵਾ ਸਾਫਟਵੇਅਰ ਪੈਕੇਜ <package>java-gcj-compat</package> ਵਾਤਾਵਰਨ "
+"ਦੀ ਵਰਤੋਂ ਕਰਦਾ ਹੈ। ਇਹ ਪੈਕੇਜ ਵਿੱਚ <application>OpenOffice.org Base</application>, "
+"<application>ਈਲੈਪਸ</application>, ਅਤੇ <application>ਆਪਚੇ ਟੋਮਕੈਟ</application> ਹਨ। "
+"<ulink url=\"http://www.fedoraproject.org/wiki/JavaFAQ\">http://www.fedoraproject.org/wiki/JavaFAQ</ulink> "
+"ਨੂੰ ਫੇਡੋਰਾ ਵਿੱਚ ਮੁਫ਼ਤ/ਮੁਕਤ ਜਾਵਾ ਵਾਤਾਵਰਨ <package>java-gcj-compat</package> ਬਾਰੇ ਜਾਣਕਾਰੀ ਲਈ ਵੇਖੋ।"
 
 #: en_US/Java.xml:42(title)
 msgid "Include Location and Version Information in Bug Reports"
@@ -1863,6 +1954,12 @@
 "<command>javac</command> implementations using the <command>alternatives</"
 "command> command:"
 msgstr ""
+"<package>java-gcj-compat</package> ਮੁਫ਼ਤ ਸਾਫਟਵੇਅਰ ਸਟੈਕ ਵਿੱਚ ਇੱਕ ਹੋਰ ਪਹਿਲ ਕਰਦਿਆਂ "
+"ਫੇਡੋਰਾ ਤੁਹਾਨੂੰ ਕਈ ਜਾਵਾ ਸਥਾਪਨ ਇੰਸਟਾਲ ਕਰਨ ਅਤੇ ਉਨ੍ਹਾਂ ਵਿੱਚ <command>alternatives</command> ਕਮਾਂਡ ਲਾਇਨ ਸੰਦ ਰਾਹੀਂ ਬਦਲਣ ਵਿੱਚ ਸਹਾਇਕ ਹੈ। "
+"ਪਰ, ਹਰੇਕ ਜਾਵਾ ਸਿਸਟਮ, ਜੋ ਤੁਸੀਂ ਇੰਸਟਾਲ ਕਰੋ, JPackage ਪ੍ਰੋਜੈਕਟ ਪੈਕੇਜ ਹਦਾਇਤਾਂ ਮੁਤਾਬਕ ਹੋਣਾ "
+"ਚਾਹੀਦਾ ਹੈ ਤਾਂ ਕਿ <command>laternatives</command> ਦਾ ਫਾਇਦਾ ਲਿਆ ਜਾ ਸਕੇ। "
+"ਇੱਕ ਵਾਰ ਇਹ ਪੈਕੇਜ ਪੂਰੀ ਤਰ੍ਹਾਂ ਇੰਸਟਾਲ ਹੋ ਜਾਵੇ ਤਾਂ "
+"<systemitem class=\"username\">root</systemitem> ਉਪਭੋਗੀ <command>java</command> ਅਤੇ <command>javac</command> ਸਥਾਪਨ ਵਿੱਚ <command>alternatives</command> ਕਮਾਂਡ ਰਾਹੀਂ ਬਦਲ ਸਕਦਾ ਹੈ:"
 
 #: en_US/Java.xml:72(title)
 msgid "Handling Java Applets"
@@ -1882,6 +1979,15 @@
 "<package>libgcj</package> package. The <filename>README</filename> explains "
 "how to enable the plugin and the risks associated with doing so."
 msgstr ""
+"ਫੇਡੋਰਾ ਦੇ ਇਹ ਰੀਲਿਜ਼ ਵਿੱਚ <package>gcjwebplugin</package> ਦੀ ਝਲਕ ਵੀ ਸ਼ਾਮਲ "
+"ਕੀਤੀ ਹੈ, ਜੋ ਕਿ ਜਾਵਾ ਐਪਲਿਟ ਲਈ ਇੱਕ ਫਾਇਰਫਾਕਸ ਪਲੱਗਇਨ ਹੈ। <package>gcjwebplugin</package> ਨੂੰ ਮੂਲ ਰੂਪ ਵਿੱਚ ਯੋਗ ਨਹੀਂ ਕੀਤਾ ਗਿਆ ਹੈ ਕਿਉਂਕਿ "
+"GNU Classpath ਵਿੱਚ ਸੁਰੱਖਿਆ ਸਥਾਪਨ ਹਾਲੇ ਵੀ ਵਿਕਾਸ ਅਧੀਨ ਹੈ, ਇਹ ਨਾ-ਭਰੋਸੇਯੋਗ ਐਪਲਿਟ ਨੂੰ "
+"ਸੁਰੱਖਿਅਤ ਢੰਗ ਨਾਲ ਚਲਾਉਣ ਲਈ ਤਿਆਰ ਨਹੀਂ ਹੈ। GNU Classpath ਵਿੱਚ AWT ਅਤੇ ਸਵੈਂਗ (Swing) "
+"ਹੁਣ ਠੀਕ ਢੰਗ ਨਾਲ ਤਿਆਰ ਹੋ ਚੁੱਕੇ ਹਨ, ਜੋ ਕਿ ਵੈੱਬ ਉੱਤੇ ਉਪਲੱਬਧ ਕਈ ਐਪਲਿਟਾਂ ਨੂੰ ਚਲਾ ਸਕਦੇ ਹਨ। "
+"ਉਤਸ਼ਾਹੀ ਉਪਭੋਗੀ, ਜੋ ਕਿ <package>gcjwebplugin</package> ਨੂੰ ਵਰਤਣਾ ਚਾਹੁੰਦੇ ਹੋਣ, "
+"<filename>/usr/share/doc/libgcj-4.1.2/README.libgcjwebplugin.so</filename> "
+"ਨੂੰ ਪੜ੍ਹ ਸਕਦੇ ਹਨ, ਜੋ ਕਿ <package>libgcj</package> ਪੈਕੇਜ ਰਾਹੀਂ ਇੰਸਟਾਲ ਕੀਤਾ ਜਾਂਦਾ ਹੈ। "
+"<filename>README</filename> ਪਲੱਗਇਨ ਨੂੰ ਚਾਲੂ ਕਰਨ ਬਾਰੇ ਅਤੇ ਸਬੰਧਤ ਖਤਰਿਆਂ ਬਾਰੇ ਦੱਸਦੀ ਹੈ।"
 
 #: en_US/Java.xml:90(title)
 msgid "Fedora and the JPackage Java Packages"
@@ -1898,6 +2004,11 @@
 "\">http://jpackage.org</ulink> for more information on the project and the "
 "software it provides."
 msgstr ""
+"ਫੇਡੋਰਾ ਵਿੱਚ JPackage ਪ੍ਰੋਜੈਕਟ ਤੋਂ ਕਈ ਪੈਕੇਜ ਲਏ ਗਏ ਹਨ, ਜੋ ਕਿ ਜਾਵਾ ਸਾਫਟਵੇਅਰ ਰਿਪੋਜ਼ਟਰੀ ਉਪਲੱਬਧ "
+"ਕਰਵਾਉਦਾ ਹੈ। ਇਹ ਪੈਕੇਜ ਫੇਡੋਰਾ ਵਿੱਚ ਸੋਧੇ ਗਏ ਹਨ, ਜੋ ਕਿ ਨਿੱਜੀ ਮਲਕੀਅਤ ਸਾਫਟਵੇਅਰ ਨਿਰਭਰਤਾ ਖਤਮ "
+"ਕਰਦੇ ਹਨ ਅਤੇ GCJ ਦਾ ahead-of-time ਕੰਪਾਇਲੇਸ਼ਨ ਫੀਚਰ ਵਰਤ ਕੇ ਬਣਾਏ ਗਏ ਹਨ। ਇਹਨਾਂ ਪੈਕੇਜ "
+"ਨੂੰ ਫੇਡੋਰਾ ਰਿਪੋਜ਼ਟਰੀ ਤੋਂ ਅੱਪਡੇਟ ਕਰੋ ਜਾਂ ਫੇਡੋਰਾ ਵਲੋਂ ਨਾ ਦਿੱਤੇ ਪੈਕੇਜਾਂ ਲਈ JPackage ਰਿਪੋਜ਼ਟਰੀ ਨੂੰ ਵਰਤੋਂ। "
+"ਪ੍ਰੋਜੈਕਟ ਅਤੇ ਇਸ ਵਲੋਂ ਉਪਲੱਬਧ ਸਾਫਟਵੇਅਰਾਂ ਬਾਰੇ ਜਾਣਕਾਰੀ ਲੈਣ ਲਈ <ulink url=\"http://jpackage.org\">http://jpackage.org</ulink> ਵੇਖੋ।"
 
 #: en_US/Java.xml:103(title)
 msgid "Mixing Packages from Fedora and JPackage"
@@ -1909,6 +2020,8 @@
 "Fedora and JPackage repositories on the same system. Incompatible packages "
 "may cause complex issues."
 msgstr ""
+"ਇੱਕੋ ਸਿਸਟਮ ਉੱਤੇ ਫੇਡੋਰਾ ਅਤੇ JPackage ਰਿਪੋਜ਼ਟਰੀ ਵਿੱਚੋਂ ਸਾਫਟਵੇਅਰ ਇੰਸਟਾਲ ਕਰਨ ਤੋਂ ਪਹਿਲਾਂ ਪੈਕੇਜ "
+"ਅਨੁਕੂਲਤਾ ਦੀ ਜਾਂਚ ਕਰ ਲਵੋ। ਨਾ-ਅਨੁਕੂਲ ਪੈਕੇਜ ਗੁੰਝਲਦਾਰ ਮੁੱਦੇ ਬਣਾ ਸਕਦੇ ਹਨ।"
 
 #: en_US/Java.xml:110(para)
 msgid ""
@@ -1916,6 +2029,8 @@
 "\"http://fedoraproject.org/wiki/Docs/Beats/Devel/Tools/Eclipse\">http://"
 "fedoraproject.org/wiki/Docs/Beats/Devel/Tools/Eclipse</ulink>."
 msgstr ""
+"ਈਲੈਪਸ ਦੇ ਨਵੇਂ ਰੀਲਿਜ਼ ਨੋਟਿਸ ਲਈ <ulink url=\"http://fedoraproject.org/wiki/Docs/Beats/Devel/Tools/Eclipse\">http://fedoraproject.org/wiki/Docs/Beats/Devel/Tools/Eclipse</ulink> "
+"ਵੇਖੋ।"
 
 #: en_US/Java.xml:118(title)
 msgid "Maven (v2)"
@@ -1930,6 +2045,10 @@
 "<command>mvn</command> with additional properties that make off-line "
 "building easier."
 msgstr ""
+"ਫੇਡੋਰਾ ਵਿੱਚ <package>maven2</package> ਪੈਕੇਜ ਨੂੰ ਪੂਰੀ ਤਰ੍ਹਾਂ ਆਫਲਾਇਨ ਢੰਗ 'ਚ ਕੰਮ ਕਰਨ "
+"ਲਈ ਤਿਆਰ ਕੀਤਾ ਗਿਆ ਹੈ। ਬਿਨਾਂ ਹੋਰ ਵਿਸ਼ੇਸ਼ਤਾ ਬਦਲੇ ਬਿਨਾਂ (<command>mvn</command>), <command>maven2</command> ਅੱਪਸਟਰੀਮ Maven ਵਾਂਗ ਹੀ ਕੰਮ ਕਰਦੀ ਹੈ। ਉਪਭੋਗੀ "
+"ਆਫਲਾਇਨ ਬਿਲਡ ਨਾਲ ਕੰਮ ਕਰਨ ਲਈ ਹੋਰ ਵਿਸ਼ੇਸ਼ਤਾ ਦੇ ਸਕਦੇ ਹਨ ਜਾਂ <command>mvn-jpp</command>, ਇੱਕ ਰੇਪਰ, ਜੋ ਕਿ ਆਫਲਾਇਨ ਬਿਲਡ ਲਈ ਆਮ ਵਰਤੀਆਂ ਵਿਸ਼ੇਸ਼ਤਾ "
+"ਦੱਸਦਾ ਹੈ, ਵਰਤ ਸਕਦੇ ਹਨ।"
 
 #: en_US/Java.xml:127(para)
 msgid ""
@@ -1943,6 +2062,11 @@
 "2.0.4/maven2-jpp-readme.html</filename> file, which comes from the "
 "<package>maven2-manual</package> package."
 msgstr ""
+"ਫੇਡੋਰਾ ਵਿੱਚ <package>maven2</package> ਪੈਕੇਜ ਨੂੰ ਪੂਰੀ ਤਰ੍ਹਾਂ ਆਫਲਾਇਨ ਢੰਗ 'ਚ ਕੰਮ ਕਰਨ "
+"ਲਈ ਤਿਆਰ ਕੀਤਾ ਗਿਆ ਹੈ। ਬਿਨਾਂ ਹੋਰ ਵਿਸ਼ੇਸ਼ਤਾ ਬਦਲੇ ਬਿਨਾਂ (<command>mvn</command>), <command>maven2</command> ਅੱਪਸਟਰੀਮ Maven ਵਾਂਗ ਹੀ ਕੰਮ ਕਰਦੀ ਹੈ। ਉਪਭੋਗੀ "
+"ਆਫਲਾਇਨ ਬਿਲਡ ਨਾਲ ਕੰਮ ਕਰਨ ਲਈ ਹੋਰ ਵਿਸ਼ੇਸ਼ਤਾ ਦੇ ਸਕਦੇ ਹਨ ਜਾਂ <command>mvn-jpp</command>, ਇੱਕ ਰੇਪਰ, ਜੋ ਕਿ ਆਫਲਾਇਨ ਬਿਲਡ ਲਈ ਆਮ ਵਰਤੀਆਂ ਵਿਸ਼ੇਸ਼ਤਾ "
+"ਦੱਸਦਾ ਹੈ, ਵਰਤ ਸਕਦੇ ਹਨ। ਵਿਸ਼ੇਸ਼ਤਾ ਅਤੇ ਉਨ੍ਹਾਂ ਦੀ ਵਰਤੋਂ ਬਾਰੇ ਜਾਣਕਾਰੀ <filename>/usr/share/doc/maven2-"
+"2.0.4/maven2-jpp-readme.html</filename> ਫਾਇਲ ਵਿੱਚ ਵੇਖੋ, ਜੋ ਕਿ <package>maven2-manual</package> ਪੈਕੇਜ ਵਿੱਚ ਆਉਦੀ ਹੈ।"
 
 #: en_US/Installer.xml:5(title)
 msgid "Installation Notes"
@@ -1971,6 +2095,9 @@
 "<ulink url=\"http://fedoraproject.org/wiki/Bugs/Common\">http://"
 "fedoraproject.org/wiki/Bugs/Common</ulink>."
 msgstr ""
+"ਜੇ ਤੁਹਾਨੂੰ ਇੱਕ ਸਮੱਸਿਆ ਆਉਦੀ ਹੈ ਜਾਂ ਇੰਸਟਾਲੇਸ਼ਨ ਦੌਰਾਨ ਕੋਈ ਸਵਾਲ ਖੜ੍ਹਾ ਹੁੰਦਾ ਹੈ, ਜੋ "
+"ਇਹ ਰੀਲਿਜ਼ ਨੋਟਿਸ ਵਿੱਚ ਨਹੀਂ ਹੈ ਤਾਂ <ulink url=\"http://fedoraproject.org/wiki/FAQ\">http://fedoraproject.org/wiki/FAQ</ulink> "
+"ਅਤੇ <ulink url=\"http://fedoraproject.org/wiki/Bugs/Common\">http://fedoraproject.org/wiki/Bugs/Common</ulink> ਵੇਖੋ।"
 
 #: en_US/Installer.xml:24(para)
 msgid ""
@@ -1996,6 +2123,11 @@
 "refer to <ulink url=\"http://torrent.fedoraproject.org/\">http://torrent."
 "fedoraproject.org/</ulink>."
 msgstr ""
+"ਜੇ ਤੁਸੀਂ ਫੇਡੋਰਾ DVD ISO ਈਮੇਜ਼ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਯਾਦ ਰੱਖੋ ਕਿ ਸਭ ਫਾਇਲ ਡਾਊਨਲੋਡ "
+"ਕਰਨ ਵਾਲੇ ਸੰਦ 2GiB ਆਕਾਰ ਤੋਂ ਵੱਡੀਆਂ ਫਾਇਲਾਂ ਨੂੰ ਸੰਭਾਲ ਨਹੀਂ ਸਕਦੇ ਹਨ। ਇਹਨਾਂ ਸੰਦਾਂ ਵਿੱਚ "
+"<command>wget</command> 1.9.1-16 ਅਤੇ ਪੁਰਾਣੇ, <command>curl</command> "
+"ਅਤੇ <command>ncftpget</command> ਆਦਿ। <application>bitTorrent</application> ਵੱਡੀਆਂ ਫਾਇਲਾਂ ਡਾਊਨਲੋਡ ਕਰਨ ਦਾ ਇੱਕ ਹੋਰ "
+"ਢੰਗ ਹੈ। ਟੋਰੱਟ ਫਾਇਲ ਲੈਣ ਅਤੇ ਵਰਤਣ ਦੀ ਜਾਣਕਾਰੀ ਲਈ <ulink url=\"http://torrent.fedoraproject.org/\">http://torrent.fedoraproject.org/</ulink> ਵੇਖੋ।"
 
 #: en_US/Installer.xml:42(para)
 msgid ""
@@ -2007,6 +2139,13 @@
 "actually due to improperly-burned CDs. To use this test, type <command>linux "
 "mediacheck</command> at the <prompt>boot:</prompt> prompt."
 msgstr ""
+"<application>ਐਨਾਕਾਂਡਾ</application> ਮੂਲ ਰੂਪ ਵਿੱਚ ਇੰਸਟਾਲੇਸ਼ਨ ਮੀਡਿਏ ਦੀ ਇਕਸਾਰਤਾ "
+"ਦੀ ਜਾਂਚ ਕਰਦਾ ਹੈ। ਇਹ ਫੰਕਸ਼ਨ CD, DVD, ਹਾਰਡ ਡਰਾਇਵ ISO ਅਤੇ NFS ISO ਇੰਸਟਾਲੇਸ਼ਨ ਢੰਗ "
+"ਲਈ ਹੈ। ਫੇਡੋਰਾ ਪ੍ਰੋਜੈਕਟ ਇੰਸਟਾਲੇਸ਼ਨ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਇੰਸਟਾਲੇਸ਼ਨ-ਨਾਲ ਸਬੰਧਿਤ "
+"ਬੱਗ ਦੀ ਜਾਣਕੀਰ ਦੇਣ ਤੋਂ ਪਹਿਲਾਂ ਸਭ ਇੰਸਟਾਲੇਸ਼ਨ ਮੀਡਿਆ ਦੇ ਟੈਸਟ ਕਰਨ ਦੀ ਸਿਫਾਰਸ਼ ਕਰਦਾ ਹੈ। "
+"ਬਹੁਤੇ ਬੱਗ ਅਕਸਰ ਗਲਤ-ਢੰਗ ਨਾਲ ਲਿਖੀਆਂ CD ਕਰਕੇ ਹੀ ਹੁੰਦੇ ਹਨ। ਇਹ ਟੈਸਟ ਵਰਤਣ ਲਈ "
+"<command>linux mediacheck</command> ਨੂੰ <prompt>boot:</prompt> ਪਰਾਉਟ "
+"ਉੱਤੇ ਲਿਖੋ।"
 
 #: en_US/Installer.xml:53(para)
 msgid ""
@@ -2016,6 +2155,10 @@
 "For best results with <option>mediacheck</option>, boot with the following "
 "option:"
 msgstr ""
+"<option>mediacheck</option> ਫੰਕਸ਼ਨ ਬਹੁਤ ਹੀ ਸੰਵੇਦਨਸ਼ੀਲ ਹੈ, ਅਤੇ ਕੁਝ ਵਰਤਣਯੋਗ ਡਿਸਕਾਂ ਨੂੰ "
+"ਵੀ ਨਿਕਾਰਾ ਕਹਿ ਸਕਦਾ ਹੈ। ਇਹ ਨਤੀਜਾ ਅਕਸਰ ਡਿਸਕ ਲਿਖਣ ਸਾਫਟਵੇਅਰ ਵਜੋਂ ਵੀ ਹੋ ਸਕਦਾ ਹੈ, ਜਿੰਨ੍ਹਾਂ ਲਈ "
+"ISO ਫਾਇਲਾਂ ਤੋਂ ਡਿਸਕ ਬਣਾਉਣ ਦੌਰਾਨ ਪੈਂਡਿੰਗ ਸ਼ਾਮਲ ਨਹੀਂ ਹੁੰਦਾ ਹੈ। <option>mediacheck</option> "
+"ਦੇ ਨਾਲ ਵਧੀਆ ਨਤੀਜਿਆਂ ਲਈ ਹੇਠ ਦਿੱਤੀ ਚੋਣ ਬੂਟ ਸਮੇਂ ਦਿਓ:"
 
 #: en_US/Installer.xml:63(para)
 msgid ""
@@ -2024,6 +2167,10 @@
 "in a faster installation process from the disc. You may skip the "
 "<option>mediacheck</option> option when rebooting."
 msgstr ""
+"<command>mediacheck</command> ਫੰਕਸ਼ਨ ਠੀਕ ਤਰ੍ਹਾਂ ਪੂਰਾ ਹੋਣ ਉਪਰੰਤ, DMA ਢੰਗ "
+"ਨੂੰ ਇਸ ਦੀ ਠੀਕ ਹਾਲਤ ਵਿੱਚ ਆਉਣ ਲਈ ਮੁੜ-ਚਾਲੂ ਕਰੋ। ਕਈ ਸਿਸਟਮਾਂ ਉੱਤੇ, ਇਹ ਨਤੀਜਾ ਡਿਸਕ ਤੋਂ "
+"ਤੇਜ਼ ਇੰਸਟਾਲੇਸ਼ਨ ਕਾਰਵਾਈ ਹੁੰਦਾ ਹੈ। ਤੁਸੀਂ ਮੁੜ-ਚਾਲੂ ਕਰਨ ਦੌਰਾਨ <option>mediacheck</option> "
+"ਚੋਣ ਛੱਡ ਸਕਦੇ ਹੋ।"
 
 #: en_US/Installer.xml:71(title)
 msgid "BitTorrent Automatically Verifies File Integrity"
@@ -2036,6 +2183,10 @@
 "to check it. Once you burn your CD, however, you should still use "
 "<command>mediacheck</command>."
 msgstr ""
+"ਜੇ ਤੁਸੀਂ <application>BitTorrent</application> ਵਰਤਦੇ ਹੋ ਤਾਂ ਕੋਈ ਫਾਇਲਾਂ, ਜੋ ਕਿ "
+"ਤੁਸੀਂ ਡਾਊਨਲੋਡ ਕਰਦੇ ਹੋ ਤਾਂ ਆਟੋਮੈਟਿਕ ਹੀ ਜਾਂਚੀਆਂ ਜਾਂਦੀਆਂ ਹਨ। ਜੇ ਤੁਹਾਡੀ ਫਾਇਲ ਡਾਊਨਲੋਡ ਪੂਰਾ ਹੋ "
+"ਗਿਆ ਹੋਵੇ ਤਾਂ ਤੁਹਾਨੂੰ ਇਹ ਜਾਂਚਣ ਦੀ ਲੋੜ ਨਹੀਂ ਹੈ। ਇੱਕ ਵਾਰ ਤੁਸੀਂ ਆਪਣੀ CD ਲਿਖ ਲਈ ਤਾਂ ਵੀ ਤੁਸੀਂ "
+"<command>mediacheck</command> ਵਰਤ ਸਕਦੇ ਹੋ।"
 
 #: en_US/Installer.xml:80(para)
 msgid ""
@@ -2046,6 +2197,8 @@
 "<application>Memtest86</application> memory testing continues until the "
 "<keycap>Esc</keycap> key is pressed."
 msgstr ""
+"ਤੁਸੀਂ ਮੈਮੋਰੀ ਟੈਸਟ ਫੇਡੋਰਾ ਇੰਸਟਾਲ ਕਰਨ ਤੋਂ ਪਹਿਲਾਂ <prompt>boot:</prompt> ਪਰਾਉਂਟ ਉੱਤੇ "
+"<option>memtest86</option> ਲਿਖ ਕੇ ਚਾਲੂ ਕਰ ਸਕਦੇ ਹੋ। ਇਹ ਚੋਣ <application>Memtest86</application> ਇੱਕਲਾ ਮੈਮੋਰੀ ਟੈਸਟ ਪਰੋਗਰਾਮ ਨੂੰ <application>ਐਨਾਕਾਂਡਾ</application> ਦੀ ਬਜਾਏ ਚਲਾਉਦੀ ਹੈ। <application>Memtest86</application> ਮੈਮੋਰੀ ਟੈਸਟਿੰਗ ਚੱਲਦਾ ਰਹਿੰਦਾ ਹੈ, ਜਦੋਂ ਤੱਕ ਕਿ <keycap>Esc</keycap> ਸਵਿੱਚ ਨਾ ਦੱਬੀ ਜਾਵੇ।"
 
 #: en_US/Installer.xml:90(title)
 msgid "Memtest86 Availability"
@@ -2090,13 +2243,15 @@
 msgid ""
 "Advanced storage options, including the ability to add an iSCSI target and "
 "disable dmraid devices"
-msgstr ""
+msgstr "ਤਕਨੀਕੀ ਸਟੋਰੇਜ਼ ਚੋਣਾਂ, ਇੱਕ iSCSI ਟਾਰਗੈਟ ਜੋੜਨ ਅਤੇ dmraid ਜੰਤਰ ਬੰਦ ਕਰਨ ਦੀ ਸਹੂਲਤ ਸਮੇਤ ਹਨ"
 
 #: en_US/Installer.xml:121(para)
 msgid ""
 "The time zone page includes a magnification slider to zoom into different "
 "areas of the world when choosing location"
 msgstr ""
+"ਸਮਾਂ-ਖੇਤਰ ਸਫ਼ੇ ਵਿੱਚ ਇੱਕ ਵੱਡਦਰਸ਼ੀ ਸਲਾਇਡਰ ਹੈ, ਜੋ ਕਿ ਚੁਣੇ ਖੇਤਰ ਲਈ ਸੰਸਾਰ ਦੇ ਖੇਤਰ ਨੂੰ ਵੱਖਰਾ "
+"ਵੇਖਾਉਦਾ ਹੈ।"
 
 #: en_US/Installer.xml:128(para)
 msgid "Improved LiveCD support"
@@ -2158,6 +2313,10 @@
 "arrays by configuring Linux software RAID. For supported controllers, "
 "configure the RAID functions in the computer BIOS."
 msgstr ""
+"ਸਭ IDE RAID (ਰੇਡ) ਕੰਟਰੋਲਰ ਸਹਿਯੋਗੀ ਨਹੀਂ ਹਨ। ਜੇ ਤੁਹਾਡਾ RAID ਕੰਟਰੋਲਰ ਹਾਲੇ "
+"<package>dmraid</package> ਲਈ ਸਹਿਯੋਗੀ ਨਹੀਂ ਹੈ ਤਾਂ ਤੁਸੀਂ ਲਿਨਕਸ ਸਾਫਟਵੇਅਰ "
+"RAID ਰਾਹੀਂ RAID ਲਰੀ ਵਿੱਚ ਡਰਾਇਵਾਂ ਜੋੜ ਸਕਦੇ ਹੋ। ਸਹਿਯੋਗੀ ਕੰਟਰੋਲਰਾਂ ਲਈ, ਕੰਪਿਊਟਰ "
+"BIOS ਵਿੱਚ ਰੇਡ ਫੰਕਸ਼ਨ ਸੰਰਚਨਾ ਵੇਖੋ।"
 
 #: en_US/Installer.xml:177(title)
 msgid "Multiple NICs and PXE Installation"
@@ -2171,18 +2330,26 @@
 "behavior, use the following in <filename>pxelinux.cfg/*</filename> config "
 "files:"
 msgstr ""
+"ਕੁਝ ਸਰਵਰਾਂ ਉੱਤੇ ਕਈ ਨੈੱਟਵਰਕ ਇੰਟਰਫੇਸ ਹੁੰਦੇ ਹਨ, ਜਿਸ ਵਿੱਚ BIOS ਮੁਤਾਬਕ ਪਹਿਲੇਂ ਨੈੱਟਵਰਕ ਇੰਟਰਫੇਸ ਨੂੰ "
+"eth0 ਨਹੀਂ ਦਿੱਤਾ ਜਾ ਸਕਦਾ ਹੈ, ਜੋ ਕਿ ਇੰਸਟਾਲਰ ਨੂੰ ਇੱਕ ਵੱਖਰਾ ਨੈੱਟਵਰਕ ਇੰਟਰਫੇਸ ਖੋਜਣ ਲਈ ਕਾਰਨ ਬਣਦਾ ਹੈ, ਜਿਸ "
+"ਨੂੰ PXE ਵਰਤੋਂ ਜਾਂਦਾ ਹੈ। ਇਹ ਰਵੱਈਆ ਬਦਲਣ ਲਈ, <filename>pxelinux.cfg/* ਸੰਰਚਨਾਂ ਫਾਇਲਾਂ "
+"ਵਿੱਚ ਅੱਗੇ ਦਿੱਤੇ ਵਰਤੋਂ:"
 
 #: en_US/Installer.xml:188(para)
 msgid ""
 "The configuration options above causes the installer to use the same network "
 "interface as BIOS and PXE use. You can also use the following option:"
 msgstr ""
+"ਉੱਤੇ ਦਿੱਤੀਆਂ ਚੋਣਾਂ ਇੰਸਟਾਲਰ ਨੂੰ ਉਹੀ ਨੈੱਟਵਰਕ ਇੰਟਰਫੇਸ ਵਰਤਣ ਦੇਵੇਗੀ, ਜੋ ਕਿ BIOS ਅਤੇ PXE ਵਰਤਦੇ ਹਨ। "
+"ਤੁਸੀਂ ਅੱਗੇ ਦਿੱਤੀ ਚੋਣ ਵੀ ਵਰਤ ਸਕਦੇ ਹੋ:"
 
 #: en_US/Installer.xml:195(para)
 msgid ""
 "This option causes the installer to use the first network device it finds "
 "that is linked to a network switch."
 msgstr ""
+"ਇਹ ਚੋਣ ਇੰਸਟਾਲਰ ਨੂੰ ਪਹਿਲਾਂ ਨੈੱਟਵਰਕ ਜੰਤਰ ਵਰਤਣ ਦੇਵੇਗਾ, ਜੋ ਕਿ ਉਹ ਨੈੱਟਵਰਕ ਸਵਿੱਚ ਨਾਲ "
+"ਜੁੜਿਆ ਹੋਇਆ ਲੱਭੇਗਾ।"
 
 #: en_US/Installer.xml:201(title)
 msgid "Compaq DL360 with Smart Array"
@@ -2194,6 +2361,9 @@
 "Array card, try entering <command>linux isa</command> on the installer "
 "prompt. This lets you manually select the card."
 msgstr ""
+"ਜੇ ਤੁਹਾਨੂੰ ਇਹ ਇੰਸਟਾਲੇਸ਼ਨ ਲਈ ਸਮਾਰਟ ਲੜੀ ਕਾਰਡ ਖੋਜ ਦੌਰਾਨ ਸਮੱਸਿਆ ਪੇਸ਼ ਆ ਰਹੀ ਹੋਵੇ ਤਾਂ "
+"ਇੰਸਟਾਲਰ ਪਰਾਉਟ ਉੱਤੇ <command>linux isa</command> ਦੇ ਕੇ ਕੋਸ਼ਿਸ਼ ਕਰੋ। "
+"ਇਹ ਤੁਹਾਨੂੰ ਖੁਦ ਕਾਰਡ ਚੁਣ ਦੇਵੇਗਾ।"
 
 #: en_US/Installer.xml:211(title)
 msgid "Upgrade Related Issues"
@@ -2231,6 +2401,11 @@
 "a \"clone\" of the old installation on alternate partition(s) as a fallback. "
 "In that case, create alternate boot media, such as a GRUB boot floppy."
 msgstr ""
+"ਅੱਪਗਰੇਡ ਕਰਨ ਤੋਂ ਪਹਿਲਾਂ, ਆਪਣੇ ਸਿਸਟਮ ਦਾ ਬੈਕਅੱਪ ਲੈ ਲਵੋ। ਖਾਸ ਤੌਰ ਉੱਤੇ <filename>/etc</filename>, "
+"<filename>/home</filename> ਅਤੇ ਹੋ ਸਕੇ ਤਾਂ <filename>/opt</filename> ਅਤੇ "
+"<filename>/usr/local</filename> ਦਾ, ਜੇ ਨਿੱਜੀ ਲੋੜ ਦੇ ਪੈਕੇਜ ਇੰਸਟਾਲ ਕੀਤੇ ਹਨ, ਨੂੰ ਸੁਰੱਖਿਅਤ "
+"ਬਣਾ ਲਵੋ। ਤੁਸੀਂ ਪੁਰਾਣੀ ਇੰਸਟਾਲੇਸ਼ਣ ਦਾ \"ਕਲੋਨ\" ਨਾਲ ਬਹੁ-ਬੂਟ ਢੰਗ ਵਰਤਣ ਵਾਸਤੇ ਵੱਖਰੇ ਢੰਗ ਨਾਲ "
+"ਸੁਰੱਖਿਅਤ ਵਾਪਸੀ ਵਰਤ ਸਕਦੇ ਹੋ। ਇਸ ਹਾਲਤ ਵਿੱਚ, ਬਦਲਵਾ ਬੂਟ ਮੀਡਿਆ ਬਣਾਓ ਜਿਵੇਂ ਕਿ ਗਰੱਬ ਬੂਟ ਫਲਾਪੀ।"
 
 #: en_US/Installer.xml:237(title)
 msgid "System Configuration Backups"
@@ -2254,6 +2429,8 @@
 "or upgrade those packages from third-party repositories, or otherwise deal "
 "with them as necessary."
 msgstr ""
+"ਪੈਕੇਜਾਂ ਲਈ ਆਉਟਪੁੱਟ ਦਾ ਅੰਤ ਵੇਖੋ, ਜੋ ਕਿ ਪ੍ਰੀ-ਡੇਟ ਅੱਪਗਰੇਡ ਹਨ। ਉਹ ਪੈਕੇਜ, ਜੋ ਕਿ ਤੀਜੀ-ਧਿਰ ਰਿਪੋਜ਼ਟਰੀ "
+"ਵਿੱਚੋਂ ਹਨ, ਨੂੰ ਹਟਾਓ ਜਾਂ ਅੱਪਗਰੇਡ ਕਰੋ, ਨਹੀਂ ਤਾਂ ਲੋੜ ਮੁਤਾਬਕ ਉਨ੍ਹਾਂ ਨੂੰ ਮੁਖਾਤਬ ਹੋਵੋ।"
 
 #: en_US/I18n.xml:5(title)
 msgid "Internationalization (i18n)"
@@ -2316,6 +2493,20 @@
 "guisubmenu><guimenuitem>Input Method</guimenuitem></menuchoice> to enable or "
 "disable SCIM on your desktop, or to select other installed input methods."
 msgstr ""
+"ਮੂਲ ਸਕਿਮ ਪੈਕੇਜ ਹੁਣ ਮੂਲ ਰੂਪ ਵਿੱਚ ਹੀ ਇੰਸਟਾਲ ਹਨ, ਪਰ ਸਕਿਮ ਡੈਸਕਟਾਪ ਉੱਤੇ ਮੂਲ ਰੂਪ ਵਿੱਚ "
+"ਏਸ਼ੀਆਈ ਭਾਸ਼ਾਵਾਂ ਲਈ ਹੀ ਚੱਲੇਗਾ (ਮੌਜੂਦ ਲਿਸਟ ਹੈ: "
+"<systemitem>as</systemitem>, <systemitem>bn</systemitem>, <systemitem>gu</"
+"systemitem>, <systemitem>hi</systemitem>, <systemitem>ja</systemitem>, "
+"<systemitem>kn</systemitem>, <systemitem>ko</systemitem>, <systemitem>ml</"
+"systemitem>, <systemitem>mr</systemitem>, <systemitem>ne</systemitem>, "
+"<systemitem>or</systemitem>, <systemitem>pa</systemitem>, <systemitem>si</"
+"systemitem>, <systemitem>ta</systemitem>, <systemitem>te</systemitem>, "
+"<systemitem>th</systemitem>, <systemitem>ur</systemitem>, <systemitem>vi</"
+"systemitem>, <systemitem>zh</systemitem>)। ਤੁਸੀਂ "
+"<application>im-chooser</application> ਨੂੰ <menuchoice><guimenu>ਸਿਸਟਮ</"
+"guimenu><guisubmenu>ਮੇਰੀ ਪਸੰਦ</guisubmenu><guisubmenu>ਨਿੱਜੀ ਪਸੰਦ</"
+"guisubmenu><guimenuitem>ਇੰਪੁੱਟ ਢੰਗ</guimenuitem></menuchoice> ਨਾਲ ਖੋਲ੍ਹ ਕੇ "
+"ਆਪਣੇ ਡੈਸਕਟਾਪ ਉੱਤੇ ਸਕਿਮ ਨੂੰ ਚਾਲੂ ਜਾਂ ਬੰਦ ਕਰ ਸਕਦੇ ਹੋ ਜਾਂ ਹੋਰ ਇੰਸਟਾਲ ਹੋਏ ਇੰਪੁੱਟ ਢੰਗ ਚੁਣ ਸਕਦੇ ਹੋ।"
 
 #: en_US/I18n.xml:55(para)
 msgid ""
@@ -2324,6 +2515,8 @@
 "++ applications linked against older versions of <systemitem class=\"library"
 "\">libstdc++</systemitem>."
 msgstr ""
+"ਉਪਭੋਗੀ, ਜੋ ਕਿ ਫੇਡੋਰਾ ਦੇ ਪੁਰਾਣੇ ਵਰਜਨ ਤੋਂ ਅੱਪਗਰੇਡ ਕਰਨ ਰਹੇ ਹਨ, ਨੂੰ <package>scim-bridge-gtk</package> ਇੰਸਟਾਲ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, "
+"ਜੋ ਕਿ 3ਜੀ ਧਿਰ C++ ਕਾਰਜਾਂ ਨਾਲ ਲਿੰਕ ਹੈ, ਜਿਸ ਨਾਲ <systemitem class=\"library\">libstdc++</systemitem> ਦਾ ਪੁਰਾਣੇ ਵਰਜਨ ਲਈ ਹੈ।"
 
 #: en_US/I18n.xml:61(para)
 msgid ""
@@ -2407,6 +2600,9 @@
 "file systems. To use it, add entries to <filename>/etc/crypttab</filename> "
 "and reference the created devices in <filename>/etc/fstab</filename>."
 msgstr ""
+"ਫੇਡੋਰਾ 7 ਵਿੱਚ ਇੰਕ੍ਰਿਪਸ਼ਟਿਡ ਸਵੈਪ ਭਾਗ ਅਤੇ ਨਾ-ਰੂਟ ਭਾਗ ਲਈ ਫਾਇਲ ਸਿਸਟਮ ਲਈ ਮੁੱਢਲਾ ਸਹਿਯੋਗ ਹੈ। "
+"ਇਹ ਵਰਤਣਲਈ, <filename>/etc/crypttab</filename> ਲਈ ਇੰਦਰਾਜ਼ ਦਿਓ ਅਤੇ "
+"<filename>/etc/fstab</filename> ਵਿੱਚ ਬਣਾਏ ਜੰਤਰ ਲਈ ਹਵਾਲਾ ਦਿਓ।"
 
 #: en_US/FileSystems.xml:15(title)
 msgid "Encrypted FS Support Unavailable During Install"
@@ -2417,6 +2613,8 @@
 "Enable file system encryption after installation. <application>Anaconda</"
 "application> does not have support for creating encrypted block devices."
 msgstr ""
+"ਇੰਸਟਾਲੇਸ਼ਨ ਬਾਅਦ ਫਾਇਲ ਸਿਸਟਮ ਇੰਕ੍ਰਿਪਸ਼ਨ ਯੋਗ ਕਰੋ। <application>ਐਨਾਕਾਂਡਾ</application> "
+"ਇੰਕ੍ਰਿਪਸ਼ਨ ਬਲਾਕ ਜੰਤਰ ਬਣਾਉਣ ਲਈ ਸਹਿਯੋਗੀ ਨਹੀਂ ਹੈ।"
 
 #: en_US/FileSystems.xml:23(para)
 msgid ""
@@ -2432,6 +2630,9 @@
 "filename>, which can be referenced in <filename>/etc/fstab</filename>. The "
 "next example shows an entry for a filesystem volume:"
 msgstr ""
+"ਇਹ ਇੱਕ ਇੰਕ੍ਰਿਪਸ਼ਨ ਬਲਾਕ ਜੰਤਰ <filename>/dev/mapper/my_swap</filename> "
+"ਬਣਾਏਗਾ, ਜੋ ਕਿ <filename>/etc/fstab</filename> ਵਿੱਚ ਦਿੱਤਾ ਗਿਆ ਹੈ। "
+"ਅਗਲੀ ਉਦਾਹਰਨ ਵਿੱਚ ਵੇਖੋ ਕਿ ਇੱਕ ਫਾਇਲ-ਸਿਸਟਮ ਵਾਲੀਅਮ ਲਈ ਇੰਦਰਾਜ਼ ਕਿਵੇਂ ਹੈ:"
 
 #: en_US/FileSystems.xml:41(para)
 msgid ""
@@ -2439,6 +2640,9 @@
 "encryption key. You can also specify <filename>none</filename> as the key "
 "file name, and the system instead asks for the encryption key during boot."
 msgstr ""
+"<filename>/etc/volume_key</filename> ਫਾਇਲ ਵਿੱਚ ਸਾਫ਼ ਇੰਕ੍ਰਿਪਸ਼ਨ ਕੁੰਜੀ ਹੁੰਦੀ ਹੈ। "
+"ਤੁਸੀਂ ਕੁੰਜੀ ਫਾਇਲ ਨਾਂ <filename>none</filename> ਵੀ ਦੇ ਸਕਦੇ ਹੋ ਅਤੇ ਸਿਸਟਮ ਬੂਟ "
+"ਹੋਣ ਦੌਰਾਨ ਇੰਕ੍ਰਿਪਸ਼ਨ ਦੌਰਾਨ ਪੁੱਛੇਗਾ।"
 
 #: en_US/FileSystems.xml:48(para)
 msgid ""
@@ -2446,6 +2650,9 @@
 "volumes: (using LUKS you can drop the <computeroutput>cipher=</"
 "computeroutput> part in <filename>crypttab</filename>)."
 msgstr ""
+"ਸਿਫ਼ਰਾਸੀ ਢੰਗ ਫਾਇਲ ਸਿਸਟਮ ਵਾਲੀਅਮ ਲਈ <firstterm>LUKS</firstterm> ਦੀ ਵਰਤੋਂ ਹੈ: "
+"(LUKS ਨਾਲ ਤੁਸੀਂ <computeroutput>cipher=</computeroutput> ਨੂੰ "
+"<filename>crypttab</filename> ਦੇ ਭਾਗ ਵਜੋਂ ਵਰਤੋ)।"
 
 #: en_US/FileSystems.xml:57(para)
 msgid "Create the encrypted volume using <command>cryptsetup luksFormat</command>"
@@ -2499,6 +2706,9 @@
 "<ulink url=\"http://fedoraproject.org/wiki/Bugs/F7Common\">http://"
 "fedoraproject.org/wiki/Bugs/F7Common</ulink>."
 msgstr ""
+"ਫੇਡੋਰਾ ਸਾਫਟਵੇਅਰ ਜਾਂ ਹੋਰ ਸਿਸਟਮ ਭਾਗਾਂ ਬਾਰੇ ਸੁਝਾਅ ਦੇਣ ਲਈ, <ulink url=\"http://fedoraproject.org/wiki/BugsAndFeatureRequests\">http://fedoraproject.org/wiki/BugsAndFeatureRequests</ulink> "
+"ਨੂੰ ਵੇਖੋ ਜੀ। ਇਹ ਰੀਲਿਜ਼ ਲਈ ਆਮ ਰਿਪੋਰਟ ਕੀਤੇ ਬੱਗ ਅਤੇ ਜਾਣ ਪਛਾਣੇ ਮੁੱਦਿਆਂ ਲਈ "
+"<ulink url=\"http://fedoraproject.org/wiki/Bugs/F7Common\">http://fedoraproject.org/wiki/Bugs/F7Common</ulink> ਵੇਖੋ।"
 
 #: en_US/Feedback.xml:26(title)
 msgid "Providing Feedback on Release Notes"
@@ -2537,6 +2747,8 @@
 "link is ONLY for feedback on the release notes themselves.</emphasis> Refer "
 "to the admonition above for details."
 msgstr ""
+"ਇਹ ਨਮੂਨਾ ਵਰਤ ਕੇ ਬੱਗ ਰਿਪੋਰਟ ਦਿਓ ਜੀ: "
+"<ulink url=\"http://tinyurl.com/nej3u\">http://tinyurl.com/nej3u</ulink> - <emphasis role=\"strong\">ਇਹ ਲਿੰਕ ਸਿਰਫ਼ ਰੀਲਿਜ਼ ਨੋਟਿਸ ਲਈ ਹੀ ਸੁਝਾਅ ਦੇਣ ਵਾਸਤੇ ਹੈ।</emphasis>ਵੇਰਵੇ ਲਈ ਉੱਤੇ ਦਿੱਤੀ ਜਾਣਕਾਰੀ ਵੇਖੋ।"
 
 #: en_US/Feedback.xml:56(para)
 msgid ""
@@ -2557,6 +2769,9 @@
 "package>) and KDE (<package>kdegames</package>). There are also many "
 "additional games that span every major genre available in the repositories."
 msgstr ""
+"ਫੇਡੋਰਾ ਖੇਡਾਂ ਦੀ ਚੋਣ ਦਿੰਦਾ ਹੈ, ਜੋ ਕਿ ਕਈ ਮੌਕਿਆਂ ਲਈ ਹਨ। ਉਪਭੋਗੀ ਗਨੋਮ "
+"(<package>gnome-games</package>) ਅਤੇ ਕੇਡੀਈ (<package>kdegames</package>) ਲਈ ਖੇਡਾਂ ਦਾ ਛੋਟਾ ਪੈਕੇਜ ਇੰਸਟਾਲ ਕਰ ਸਕਦੇ ਹਨ। ਇਸ ਤੋਂ "
+"ਇਲਾਵਾਂ ਹੋਰ ਖੇਡਾਂ ਵੀ ਹਨ, ਜੋ ਕਿ ਰਿਪੋਜ਼ਟਰੀਆਂ ਵਿੱਚ ਹਰੇਕ ਵੱਡੇ ਮੌਕੇ ਲਈ ਉਪਲੱਬਧ ਹਨ।"
 
 #: en_US/Entertainment.xml:16(para)
 msgid ""
@@ -2565,6 +2780,9 @@
 "instructions. For more information, refer to <ulink url=\"http://"
 "fedoraproject.org/wiki/Games\">http://fedoraproject.org/wiki/Games</ulink>."
 msgstr ""
+"ਫੇਡੋਰਾ ਪ੍ਰੋਜੈਕਟ ਵੈੱਬ-ਸਾਇਟ ਫੀਚਰ ਵਿੱਚ ਇੱਕ ਭਾਗ ਖੇਡਾਂ ਨੂੰ ਸਮਰਪਿਤ ਹੈ, ਜਿਸ ਵਿੱਚ ਕਈ ਉਪਲੱਬਧ ਖੇਡਾਂ ਬਾਰੇ "
+"ਵੇਰਵੇ ਸਮੇਤ ਜਾਣਕਾਰੀ ਹੈ, ਸੰਖੇਪ ਜਾਣਕਾਰੀ ਅਤੇ ਇੰਸਟਾਲੇਸ਼ਨ ਹਦਾਇਤਾਂ ਸਮੇਤ। ਹੋਰ ਜਾਣਕਾਰੀ ਲਈ "
+"<ulink url=\"http://fedoraproject.org/wiki/Games\">http://fedoraproject.org/wiki/Games</ulink> ਵੇਖੋ।"
 
 #: en_US/Entertainment.xml:23(para)
 msgid ""
@@ -2573,12 +2791,16 @@
 "guimenu><guimenuitem>Add/Remove Software</guimenuitem>), or via the command "
 "line:"
 msgstr ""
+"ਹੋਰ ਖੇਡਾਂ ਦੀ ਲਿਸਟ ਲਈ, ਜੋ ਕਿ ਇੰਸਟਾਲੇਸ਼ਨ ਲਈ ਉਪਲੱਬਧ ਹਨ, <application>ਪਰਿਟ</application> "
+"ਗਰਾਫਿਕਲ ਸਹੂਲਤ (<guimenu>ਕਾਰਜ</guimenu><guimenuitem>ਸਾਫਟਵੇਅਰ ਸ਼ਾਮਲ/ਹਟਾਓ</guimenuitem>) ਰਾਹੀਂ ਜਾਂ ਕਮਾਂਡ ਰਾਹੀਂ ਵੇਖੋ:"
 
 #: en_US/Entertainment.xml:33(para)
 msgid ""
 "For help using <command>yum</command> to install the assorted game packages, "
 "refer to the guide available at:x"
 msgstr ""
+"ਕਈ ਖੇਡ ਪੈਕੇਜਾਂ ਨੂੰ ਇੰਸਟਾਲ ਕਰਨ ਲਈ <command>yum</command> ਨਾਲ ਮੱਦਦ ਵਾਸਤੇ "
+"ਗਾਈਡ ਵੇਖੋ ਜੋ ਹੈ:x"
 
 #: en_US/Entertainment.xml:39(ulink)
 msgid "http://docs.fedoraproject.org/yum/"
@@ -2595,6 +2817,9 @@
 "saved games from previous Nazghul versions, so those with Haxima games in "
 "progress need to restart their games after updating to Fedora 7."
 msgstr ""
+"ਫੇਡੋਰਾ 7 ਵਿੱਚ ਨਾਜ਼ਘੁਲ ਪੁਰਾਣਾ-ਸਕੂਲ ਰੋਲ ਖੇਡ ਇੰਜਣ ਦਾ ਵਰਜਨ 0.5.6 ਅਤੇ ਇਸ ਦੀ ਸਾਥੀ ਖੇਡ ਹਾਜ਼ੀਮਾ ਸ਼ਾਮਲ "
+"ਹੈ। ਇਹ ਵਰਜਨ ਪੁਰਾਣੇ ਨਾਜ਼ਘੁਲ ਵਰਜਨ ਨਾਲ ਸੰਭਾਲੀਆਂ ਖੇਡਾਂ ਦੇ ਅਨੁਕੂਲ ਨਹੀਂ ਹੈ, ਇਸਕਰਕੇ ਉਹ, ਜੋ ਕਿ ਹਾਜ਼ੀਮਾ "
+"ਖੇਡਾਂ ਨੂੰ ਚੱਲਦੇ ਰੱਖਦੇ ਸਨ, ਨੂੰ ਫੇਡੋਰਾ 7 ਅੱਪਡੇਟ ਕਰਨ ਬਾਅਦ ਖੇਡਾਂ ਨੂੰ ਮੁੜ-ਸ਼ੁਰੂ ਕਰਨਾ ਪਵੇਗਾ।"
 
 #: en_US/Devel.xml:5(title)
 msgid "Development"
@@ -2637,6 +2862,10 @@
 "readme_eclipse_3.2.2.html\">http://www.eclipse.org/eclipse/development/"
 "readme_eclipse_3.2.2.html</ulink>."
 msgstr ""
+"ਫੇਡੋਰਾ ਦੇ ਇਹ ਰੀਲਿਜ਼ ਵਿੱਚ ਫੇਡੋਰਾ ਈਲੈਪਸ ਹੈ, ਜੋ ਕਿ ਈਲੈਪਸ SDK ਵਰਜਨ 3.2.2 (<ulink url=\"http://www.eclipse.org\">http://www.eclipse.org</ulink>) ਉੱਤੇ ਅਧਾਰਿਤ ਹੈ। "
+"ਰੀਲਿਜ਼ ਦਾ 3.2.x ਲੜੀ ਲਈ \"ਨਵਾਂ ਅਤੇ ਯਾਦ ਰੱਖਣਯੋਗ\" ਸਫ਼ਾ <ulink url=\"http://download.eclipse.org/eclipse/downloads/drops/R-3.2-200606291905/new_noteworthy/eclipse-news.html\">http://download.eclipse.org/eclipse/downloads/drops/R-3.2-200606291905/new_noteworthy/eclipse-news.html</ulink> "
+"ਉੱਤੇ ਵੇਖਿਆ ਜਾ ਸਕਦਾ ਹੈ। ਰੀਲਿਜ਼ ਨੋਟਿਸ 3.2.2 ਲਈ ਖਾਸ ਹੈ, ਜੋ ਕਿ <ulink url=\"http://www.eclipse.org/eclipse/development/readme_eclipse_3.2.2.html\">http://www.eclipse.org/eclipse/development/readme_eclipse_3.2.2.html</ulink> "
+"ਉੱਤੇ ਉਪਲੱਬਧ ਹੈ।"
 
 #: en_US/Devel.xml:63(para)
 msgid ""
@@ -2651,6 +2880,10 @@
 "Framework, and GEF (<ulink url=\"http://www.eclipse.org/gef\">http://www."
 "eclipse.org/gef</ulink>), the Graphical Editing Framework."
 msgstr ""
+"ਈਲੈਪਸ SDK ਨੂੰ \"ਈਲੈਪਸ ਪਲੇਟਫਾਰਮ\", \"ਈਲੈਪਸ IDE\", \"ਈਲੈਪਸ\" ਆਦਿ ਦੇ ਨਾਵਾਂ ਨਾਲ "
+"ਜਾਣਿਆ ਜਾਂਦਾ ਹੈ। ਈਲੈਪਸ SDK ਦਸ ਈਲੈਪਸ ਪ੍ਰੋਜੈਕਟਾ ਨੂੰ ਕਾਲੀਸਟੋ ਸਾਂਝੀ ਰੀਲਿਜ਼ ਛੱਤਰੀ (<ulink url=\"http://www.eclipse.org/callisto\">http://www.eclipse.org/callisto</ulink> ਦੇ ਸਾਂਝਾ ਰੀਲਿਜ਼ "
+"ਦੇ ਨੀਂਹ ਪੱਥਰ ਵਜੋਂ ਜਾਣਿਆ ਜਾਂਦਾ ਹੈ। ਕੁਝ ਕਾਲੀਸਟੋ ਪ੍ਰੋਜੈਕਟਾਂ ਨੂੰ ਫੇਡੋਰਾ ਵਿੱਚ ਸ਼ਾਮਲ ਕੀਤਾ ਗਿਆ ਹੈ: "
+"CDT (<ulink url=\"http://www.eclipse.org/cdt\">http://www.eclipse.org/cdt</ulink>, C/C++ ਡੀਵੈਲਪਮਿੰਟ ਲਈ, EMF (<ulink url=\"http://www.eclipse.org/emf\">http://www.eclipse.org/emf</ulink>) ਈਲੈਪਸ ਮਾਡਲਿੰਗ ਫਰੇਮਵਰਕ ਅਤੇ GEF (<ulink url=\"http://www.eclipse.org/gef\">http://www.eclipse.org/gef</ulink>), ਗਰਾਫਿਕਲ ਸੋਧ ਫਰੇਮਵਰਕ।"
 
 #: en_US/Devel.xml:78(para)
 msgid ""
@@ -2665,6 +2898,12 @@
 "task connectors for Bugzilla and Trac. It was not part of Callisto but will "
 "be part of the forthcoming Europa combined Eclipse release."
 msgstr ""
+"ਕਈ ਸੁਤੰਤਰ-ਧਿਰ ਈਲੈਪਸ ਪ੍ਰੋਜੈਕਟ ਵੀ ਉਪਲੱਬਧ ਹਨ, ਜਿਸ ਵਿੱਚ ਸਬ-ਲੈਪਸ (<ulink url=\"http://subclipse.tigris.org/\">http://subclipse.tigris.org/</ulink>), ਜੋ ਕਿ "
+"ਸਬਵਰਜਨ ਵਰਜਨ ਕੰਟਰੋਲ ਲਈ ਜੋੜ ਹੈ, <ulink url=\"/wiki/PyDev\">PyDev</ulink> "
+"(<ulink url=\"http://pydev.sf.net\">http://pydev.sf.net</ulink>) ਪਾਈਥਨ ਵਿੱਚ ਡੀਵੈਲਪਮਿੰਟ, ਅਤੇ "
+"PHPeclipse (<ulinkurl=\"http://www.phpeclipse.de/\">http://www.phpeclipse.de/</ulink>) "
+"ਨਾਲ PHP ਵਿੱਚ ਡੀਵੈਲਪਮਿੰਟ। ਮਲੇਰ (<ulink url=\"http://eclipse.org/mylar\">http://eclipse.org/mylar</ulink>), ਈਲੈਪਸ ਲਈ ਇੱਕ ਟਾਸਕ-ਅਧਾਰਿਤ UI ਹੈ, ਜੋ ਕਿ ਬੱਗਜ਼ੀਲਾ ਅਤੇ Trac ਲਈ ਕੰਮ ਜੋੜਕ ਸਮੇਤ ਫੇਡੋਰਾ ਵਿੱਚ ਉਪਲੱਬਧ ਹੈ। ਇਹ "
+"ਕਾਲੀਸਟੋ ਦਾ ਭਾਗ ਨਹੀਂ ਹੈ, ਪਰ ਆ ਰਹੇ ਯੂਰੋਪਾ ਨਾਲ ਈਲੈਪਸ ਰੀਲਿਜ਼ ਦਾ ਭਾਗ ਹੈ।"
 
 #: en_US/Devel.xml:94(para)
 msgid ""
@@ -2674,6 +2913,9 @@
 "\">http://www.redhat.com/mailman/listinfo/fedora-devel-java-list/</ulink>) "
 "and/or #fedora-java on freenode."
 msgstr ""
+"GCJ ਨਾਲ ਹੋਰ ਪ੍ਰੋਜੈਕਟ ਪੈਕ ਕਰਨ ਅਤੇ ਟੈਸਟ ਕਰਨ ਲਈ ਮੱਦਦ ਦਾ ਹਮੇਸ਼ਾਂ ਸਵਾਗਤ ਹੈ। ਚਾਹਵਾਨ "
+"ਲੋਕਾਂ ਨਾਲ fedora-devel-java-list (<ulink url=\"http://www.redhat.com/mailman/listinfo/fedora-devel-java-list/\">http://www.redhat.com/mailman/listinfo/fedora-devel-java-list/</ulink>) "
+"ਅਤੇ/ਜਾਂ ਫਰੀ ਨੋਡ ਰਾਹੀਂ #fedora-java ਉੱਤੇ ਸੰਪਰਕ ਕਰੋ।"
 
 #: en_US/Devel.xml:101(para)
 msgid ""
@@ -2684,6 +2926,12 @@
 "plugin allows end-users to use Eclipse to build and maintain C/C++ projects "
 "that use GNU autotools. Enhancements to the CDT include:"
 msgstr ""
+"ਫੇਡੋਰਾ ਵਿੱਚ ਪਲੱਗਇਨ ਅਤੇ ਫੀਚਰ ਵੀ ਹਨ, ਜੋ ਕਿ FLOSS ਹੈਕਰਾਂ ਲਈ ਖਾਸ ਤੌਰ ਉੱਤੇ ਲਾਭਦਾਇਕ ਹੋ "
+"ਸਕਦੇ ਹਨ, <package>eclipse-changlog</package> ਨਾਲ ChangeLog ਸੋਧ, "
+"ਅਤੇ ਬੱਗਜ਼ੀਲਾ ਸਬੰਧ ਲਈ <package>eclipse-mylar-bugzilla</package> ਵੀ ਹੈ। "
+"ਸਾਡੇ CDT ਪੈਕੇਜ ਵਿੱਚ ਕਾਰਵਾਈ ਅਧੀਨ GNU Autotools ਪਲੱਗਇਨ ਵੀ ਰੱਖਦਾ ਹੈ। ਇਹ ਪਲੱਗਇਨ "
+"ਉਪਭੋਗੀਆਂ ਨੂੰ ਈਲੈਪਸ ਨੂੰ C/C++ ਪ੍ਰੋਜੈਕਟ, ਜੋ ਕਿ GNU autotools ਵਰਤਦੇ ਹਨ, ਬਣਾਉਣ ਅਤੇ "
+"ਦੇਖਭਾਲ ਲਈ ਹੈ। CDT ਵਿੱਚ ਕੀਤੇ ਸੁਧਾਰਾਂ ਵਿੱਚ ਹਨ:"
 
 #: en_US/Devel.xml:113(para)
 msgid "Performing configuration prior to build"
@@ -2715,6 +2963,8 @@
 "Eclipse Project page: <ulink url=\"http://sourceware.org/eclipse/\">http://"
 "sourceware.org/eclipse/</ulink>."
 msgstr ""
+"ਇਹਨਾਂ ਪਰੋਜੈਕਟਾਂ ਬਾਰੇ ਨਤੀਨਤਮ ਜਾਣਕਾਰੀ ਫੇਡੋਰਾ ਈਲੈਪਸ ਪ੍ਰੋਜੈਕਟ ਸਫ਼ੇ ਉੱਤੇ ਲਈ ਜਾ "
+"ਸਕਦੀ ਹੈ: <ulink url=\"http://sourceware.org/eclipse/\">http://sourceware.org/eclipse/</ulink>"
 
 #: en_US/Devel.xml:145(para)
 msgid ""
@@ -2722,6 +2972,8 @@
 "is packed into a separate package, such as <package>eclipse-sdk-nls-ko</"
 "package> for the Korean translation."
 msgstr ""
+"ਇਹ ਰੀਲਿਜ਼ ਵਿੱਚ ਈਲੈਪਸ SDK ਲਈ 21 ਭਾਸ਼ਾਵਾਂ ਦਾ ਪੈਕ ਉਪਲੱਬਧ ਕਰਵਾਇਆ ਗਿਆ ਹੈ। ਹਰੇਕ ਭਾਸ਼ਾ "
+"ਲਈ ਇੱਕ ਵੱਖਰਾ ਪੈਕੇਜ ਹੈ, ਜਿਵੇਂ ਕਿ ਕੋਰੀਆਈ ਅਨੁਵਾਦ ਲਈ <package>eclipse-sdk-nls-ko</package> ਆਦਿ।"
 
 #: en_US/Devel.xml:152(title)
 msgid "Non-packaged Plugins/Features"
@@ -2736,6 +2988,10 @@
 "Please note, however, that these plugins do not have associated GCJ-compiled "
 "bits and may therefore run slower than expected."
 msgstr ""
+"ਫੇਡੋਰਾ ਈਲੈਪਸ ਵਿੱਚ ਇੱਕ ਪੈਂਚ ਹੈ, ਜੋ ਕਿ ਨਾ-<systemitem class=\"username\">root</systemitem> ਉਪਭੋਗੀ ਨੂੰ ਅੱਪਡੇਟ ਮੈਨੇਜਰ ਸਹੂਲਤ ਰਾਹੀਂ "
+"ਨਾ-ਪੈਕ ਕੀਤੀਆਂ ਪਲੱਗਇਨਾਂ ਅਤੇ ਫੀਚਰ ਇੰਸਟਾਲ ਕਰਨ ਲਈ ਸਹਾਇਕ ਹੈ। ਇਹ ਪਲੱਗਇਨ ਉਪਭੋਗੀ ਦੀ ਘਰ "
+"ਡਾਇਰੈਕਟਰੀ ਅੰਦਰ <code>.eclipse</code> ਡਾਇਰੈਕਟਰੀ ਵਿੱਚ ਹੁੰਦੀਆਂ ਹਨ। ਯਾਦ ਰੱਖੋ ਕਿ "
+"ਇਹ ਪਲੱਗਇਨ GCJ-ਕੰਪਾਇਟਡ ਬਿੱਟ ਨਾਲ ਸਬੰਧਿਤ ਨਹੀਂ ਹਨ ਅਤੇ ਲੋੜ ਤੋਂ ਹੌਲੀ ਚੱਲਦ ਸਕਦੀਆਂ ਹਨ।"
 
 #: en_US/Devel.xml:165(title)
 msgid "Alternative Java Runtime Environments"
@@ -2747,6 +3003,9 @@
 "installation of alternative JREs. A caveat exists, however, for installing "
 "proprietary JREs on 64-bit machines."
 msgstr ""
+"ਫੇਡੋਰਾ ਮੁਫ਼ਤ/ਮੁਕਤ JRE ਹਰੇਕ ਉਪਭੋਗੀ ਦੀ ਮੰਗ ਪੂਰੀ ਨਹੀਂ ਕਰਦੀ, ਇਸਕਰਕੇ ਫੇਡੋਰਾ ਨੂੰ ਬਦਲਵੇਂ JRE ਦੀ "
+"ਇੰਸਟਾਲੇਸ਼ਨ ਮੰਨਣੀ ਪੈਂਦੀ ਹੈ। 64-ਬਿੱਟ ਮਸ਼ੀਨਾਂ ਉੱਤੇ ਨਿੱਜੀ ਮਲਕੀਅਤ JRE ਇੰਸਟਾਲ ਕਰਨ ਲਈ ਇੱਕ "
+"ਥਾਂ ਮੌਜੂਦ ਹੈ।"
 
 #: en_US/Devel.xml:172(para)
 msgid ""
@@ -2757,6 +3016,11 @@
 "version of the packages, if available. To install a 32-bit version, use the "
 "following command:"
 msgstr ""
+"ਫੇਡੋਰਾ ਵਿੱਚ 64-ਬਿੱਟ JNI ਲਾਇਬਰੇਰੀ ਨੂੰ ਮੂਲ ਰੂਪ ਵਿੱਚ x86_64 ਸਿਸਟਮ ਲਈ ਦਿੱਤਾ ਗਿਆ ਹੈ, ਜੋ ਕਿ "
+"32-ਬਿੱਟ ਨਿੱਜੀ ਮਲਕੀਅਤ JRE ਉੱਤੇ ਨਹੀਂ ਚੱਲਦੀ ਹੈ। ਹੋਰ ਸ਼ਬਦਾਂ ਵਿੱਚ, ਫੇਡੋਰਾ x86_64 ਈਲੈਪਸ ਪੈਕੇਜਾਂ ਨੂੰ "
+"ਸਨ ਦੇ 32-ਬਿੱਟ JRE ਉੱਤੇ ਨਾ ਚਲਾਓ। ਇਹ ਉਲਝ ਪੈਦਾ ਕਰਨਾ ਵਾਲੇ ਢੰਗ ਨਾਲ ਫੇਲ੍ਹ ਹੋਣਗੇ। ਜਾਂ ਤਾਂ 64-ਬਿੱਟ "
+"ਨਿੱਜੀ ਮਲਕੀਅਤ ਵਾਲੇ JRE ਨੂੰ ਵਰਤੋਂ ਜਾਂ ਪੈਕੇਜਾਂ ਦਾ 32-ਬਿੱਟ ਵਰਜਨ ਇੰਸਟਾਲ ਕਰੋ, ਜੇ ਉਪਲੱਬਧ ਹੋਵੇ ਤਾਂ। 32-ਬਿੱਟ "
+"ਵਰਜਨ ਇੰਸਟਾਲ ਕਰਨ ਲਈ, ਅੱਗੇ ਦਿੱਤੀ ਕਮਾਂਡ ਵਰਤੋਂ:"
 
 #: en_US/Devel.xml:182(para)
 msgid ""
@@ -2764,6 +3028,8 @@
 "not run with a 64-bit JRE. To install the 64-bit version, use the following "
 "command:"
 msgstr ""
+"ਜਿਵੇਂ ਕਿ 32-ਬਿੱਟ JNI ਲਾਇਬਰੇਰੀ ਨੂੰ ਮੂਲ ਰੂਪ ਵਿੱਚ ppc64 ਸਿਸਟਮ ਵਿੱਚ 64-ਬਿੱਟ JRE ਲਈ ਨਹੀਂ "
+"ਚੱਲਣਾ ਚਾਹੀਦੀ ਹੈ। 64-ਬਿੱਟ ਵਰਜਨ ਇੰਸਟਾਲ ਕਰਨ ਲਈ, ਅੱਗੇ ਦਿੱਤੀ ਕਮਾਂਡ ਵਰਤੋਂ:"
 
 #: en_US/Devel.xml:190(title)
 msgid "Europa/Eclipse 3.3"
@@ -2779,6 +3045,12 @@
 "RSSOwl and Azureus may lag upstream releases if they require features only "
 "available in Eclipse 3.3."
 msgstr ""
+"ਜੂਨ 2007, ਈਲੈਪਸ ਕਮਿਊਨਟੀ ਯੂਰੋਪਾ ਰੀਲਿਜ਼ ਕਰਨ ਜਾ ਰਹੀ ਹੈ, ਜਿਸ ਵਿੱਚ ਪਲੱਗਇਨ ਅਤੇ ਫੀਚਰ ਸ਼ਾਮਲ "
+"ਕੀਤੇ ਗਏ ਹਨ। ਇਹ ਈਲੈਪਸ SDK ਦੇ ਵਰਜਨ 3.3 ਉੱਤੇ ਆਧਾਰਿਤ ਹੈ ਅਤੇ ਇਹ ਨਾਲ ਹੀ ਉਪਲੱਬਧ ਵੀ ਹੈ। "
+"ਇਹ ਬਹੁਤ ਵੱਡੀ ਤਬਦੀਲੀ ਹੈ ਅਤੇ ਇਸਕਰਕੇ ਫੇਡੋਰਾ ਈਲੈਪਸ ਯੂਰੋਪਾ ਨੂੰ ਫੇਡੋਰਾ 8 ਤੱਕ ਮੁੜ-ਬੇਸ ਨਹੀਂ ਕਰਨ "
+"ਜਾ ਰਿਹਾ ਹੈ। ਇਹ ਦਾ ਮਤਲਬ ਇਹ ਹੋਇਆ ਕਿ ਈਲੈਪਸ-ਆਧਾਰਿਤ ਕਾਰਜ, ਜੋ ਕਿ ਫੇਡੋਰਾ ਵਿੱਚ ਹਨ, ਜਿਵੇਂ ਕਿ "
+"RSSOwl ਅਤੇ ਅਜ਼ੂਰੀਉਸ ਅੱਪਸਟਰੀਮ ਰੀਲਿਜ਼ ਨਾਲੋਂ ਪਿੱਛੇ ਰਹਿ ਜਾਣਗੇ, ਜੇ ਉਨ੍ਹਾਂ ਨੂੰ ਸਿਰਫ਼ ਈਲੈਪਸ 3.3 "
+"ਦੇ ਹੀ ਫੀਚਰ ਚਾਹੀਦੇ ਹੋਏ।"
 
 #: en_US/Desktop.xml:5(title)
 msgid "Fedora Desktop"
@@ -2798,6 +3070,8 @@
 "<systemitem>xdg-user-dirs</systemitem>. Features of these new user "
 "directories include:"
 msgstr ""
+"ਫੇਡੋਰਾ ਦੇ ਇਹ ਰੀਲਿਜ਼ ਵਿੱਚ ਆਮ ਉਪਭੋਗੀ ਡਾਇਰੈਕਟਰੀ ਢਾਂਚਾ <systemitem>xdg-user-dirs</systemitem> ਸ਼ਾਮਲ ਕੀਤਾ ਗਿਆ ਹੈ। ਇਸ ਦੇ ਫੀਚਰ ਵਜੋਂ, "
+"ਨਵੀਆਂ ਉਪਭੋਗੀਆਂ ਡਾਇਰੈਕਟਰੀਆਂ ਸ਼ਾਮਲ ਕੀਤੀਆਂ ਗਈਆਂ ਹਨ:"
 
 #: en_US/Desktop.xml:21(para)
 msgid "Directory names can be localized (translated)"
@@ -2808,6 +3082,8 @@
 "Includes a set of common directories by default, such as for documents, "
 "music, pictures, and downloads."
 msgstr ""
+"ਇੱਕ ਆਮ ਡਾਇਰੈਕਟਰੀਆਂ ਦਾ ਸੈੱਟ ਮੂਲ ਰੂਪ ਵਿੱਚ ਹੀ ਸ਼ਾਮਲ ਕੀਤਾ ਜਾਂਦਾ ਹੈ, ਜਿਵੇਂ ਕਿ ਦਸਤਾਵੇਜ਼, ਸੰਗੀਤ, "
+"ਤਸਵੀਰਾਂ ਅਤੇ ਡਾਊਨਲੋਡ ਆਦਿ।"
 
 #: en_US/Desktop.xml:28(para)
 msgid ""
@@ -2815,6 +3091,9 @@
 "applications as app-specific defaults. For example, a music player would "
 "start the file opening dialog in the default music directory."
 msgstr ""
+"ਫਾਇਲ ਝਲਕਾਰੇ ਵਿੱਚ ਆਮ ਬੁੱਕਮਾਰਕ ਵਾਂਗ ਹੁੰਦੇ ਹਨ ਅਤੇ ਬਹੁਤੇ ਕਾਰਜਾਂ ਵਲੋਂ ਕਾਰਜ-ਖਾਸ ਦੇ ਰੂਪ ਵਿੱਚ ਮੂਲ "
+"ਹੀ ਲਏ ਜਾਂਦੇ ਹਨ। ਉਦਾਹਰਨ ਲਈ, ਇੱਕ ਸੰਗੀਤ ਪਲੇਅਰ ਫਾਇਲ ਖੋਲ੍ਹਣ ਵਾਰਤਾਲਾਪ ਨੂੰ ਮੂਲ ਰੂਪ ਵਿੱਚ "
+"ਸੰਗੀਤ ਡਾਇਰੈਕਟਰੀ ਤੋਂ ਹੀ ਸ਼ੁਰੂ ਕਰੇਗਾ।"
 
 #: en_US/Desktop.xml:34(para)
 msgid ""
@@ -2822,6 +3101,9 @@
 "<application>Nautilus</application> file manager, or by editing <filename>~/."
 "config/user-dirs.dirs</filename>."
 msgstr ""
+"ਉਪਭੋਗੀ ਵਲੋਂ ਸੰਰਚਨਾ ਯੋਗ, ਜੋ ਕਿ ਡਾਇਰੈਕਟਰੀਆਂ ਨੂੰ <application>ਨਟੀਲਸ</application> ਫਾਇਲ "
+"ਮੈਨੇਜਰ ਰਾਹੀਂ ਭੇਜਦੇ ਜਾਂ ਨਾਂ-ਬਦਲਦੇ ਹਨ, ਜਾਂ <filename>~/config/user-dirs.dirs</filename> ਰਾਹੀਂ "
+"ਸੋਧ ਕੇ।"
 
 #: en_US/Desktop.xml:46(title)
 msgid "GNOME"
@@ -2831,13 +3113,15 @@
 msgid ""
 "This release features GNOME 2.18 (<ulink url=\"http://www.gnome.org/"
 "start/2.18/\">http://www.gnome.org/start/2.18/</ulink>)"
-msgstr ""
+msgstr "ਇਹ ਰੀਲਿਜ਼ ਵਿੱਚ ਗਨੋਮ 2.18 (<ulink url=\"http://www.gnome.org/start/2.18/\">http://www.gnome.org/start/2.18/</ulink>) ਸਸ਼ਾਮਲ ਕੀਤਾ ਗਿਆ ਹੈ।"
 
 #: en_US/Desktop.xml:51(para)
 msgid ""
 "The GNOME splash screen has been disabled upstream intentionally. To enable "
 "it, use <command>gconf-editor</command> or the following command:"
 msgstr ""
+"ਗਨੋਮ ਸਵਾਗਤੀ ਸਕਰੀਨ ਨੂੰ ਅੱਪਸਟਰੀਮ ਨੇ ਜਾਣ ਬੁੱਝ ਕੇ ਬੰਦ ਕਰ ਦਿੱਤਾ ਹੈ। ਇਹ ਚਾਲੂ ਕਰਨ ਲਈ "
+"<command>gconf-editor</command> ਜਾਂ ਅੱਗੇ ਦਿੱਤੀ ਕਮਾਂਡ ਵਰਤੋਂ:"
 
 #: en_US/Desktop.xml:57(para)
 msgid ""
@@ -2845,6 +3129,9 @@
 "this release. To enable it, use <command>gconf-editor</command> or the "
 "following command:"
 msgstr ""
+"ਇਹ ਰੀਲਿਜ਼ ਵਿੱਚ ਤਾਲਾਬੰਦ ਸਕਰੀਨ ਵਾਰਤਾਲਾਪ ਸਰੂਪ ਚੁਣੇ ਸਕਰੀਨ-ਸੇਵਰ ਨਾਲ ਜੁੜਿਆ ਹੋਇਆ ਨਹੀਂ ਹੈ। "
+"ਇਹ ਚਾਲੂ ਕਰਨ ਲਈ <command>gconf-editor</command> ਜਾਂ ਅੱਗੇ ਦਿੱਤੀ "
+"ਕਮਾਂਡ ਵਰਤੋਂ:"
 
 #: en_US/Desktop.xml:66(title)
 msgid "KDE"
@@ -2864,6 +3151,9 @@
 "<application>Firefox</application> web browser. Refer to <ulink url=\"http://"
 "firefox.com/\"/> for more information about Firefox."
 msgstr ""
+"ਫੇਡੋਰਾ ਦੇ ਇਹ ਰੀਲਿਜ਼ ਵਿੱਚ ਹਰਮਨਪਿਆਰੇ <application>ਫਾਇਰਫਾਕਸ</application> "
+"ਵੈੱਬ ਬਰਾਊਜ਼ਰ ਦਾ ਵਰਜਨ 2.0 ਲਿਆ ਗਿਆ ਹੈ। ਫਾਇਰਫਾਕਸ ਬਾਰੇ ਹੋਰ ਜਾਣਕਾਰੀ ਲਈ "
+"<ulink url=\"http://firefox.com/\"/> ਨੂੰ ਵੇਖੋ।"
 
 #: en_US/Desktop.xml:82(title)
 msgid "Mail Clients"
@@ -2877,6 +3167,10 @@
 "update the <package>mail-notification</package> package, the plugin is added "
 "automatically."
 msgstr ""
+"<package>mail-notification</package> ਪੈਕੇਜ ਨੂੰ ਵੰਡ ਦਿੱਤਾ ਗਿਆ ਹੈ। <application>ਈਵੂਲੇਸ਼ਨ</application> ਪਲੱਗਇਨ ਹੁਣ ਇੱਕ ਵੱਖਰੇ ਪੈਕੇਜ, ਜਿਸ ਨੂੰ "
+"<package>mail-notification-evolution-plugin</package> ਕਹਿੰਦੇ ਹਨ, ਦੇ ਰੂਪ "
+"ਵਿੱਚ ਉਪਲੱਬਧ ਹੈ। ਜਦੋਂ <package>mail-notification</package> ਪੈਕੇਜ ਅੱਪਡੇਟ ਕੀਤਾ "
+"ਜਾਵੇਗਾ ਤਾਂ ਪਲੱਗਇਨ ਆਟੋਮੈਟਿਕ ਹੀ ਸ਼ਾਮਲ ਹੋ ਜਾਵੇਗੀ।"
 
 #: en_US/Desktop.xml:91(para)
 msgid ""
@@ -2884,6 +3178,8 @@
 "which has numerous performance improvements, folder viewing enhancements, "
 "and enhanced mail notification support."
 msgstr ""
+"ਇਹ ਰੀਲਿਜ਼ ਵਿੱਚ <application>ਥੰਡਰਬਰਡ</application> ਵਰਜਨ 2.0 ਰੱਖਿਆ ਗਿਆ ਹੈ, ਜਿਸ ਵਿੱਚ "
+"ਕਾਰਗੁਜ਼ਾਰੀ ਵਿੱਚ ਸੁਧਾਰ, ਫੋਲਡਰ ਵੇਖਣ ਸੁਧਾਰ, ਅਤੇ ਵਧੀਆ ਮੇਲ ਜਾਣਕਾਰੀ ਸਹਿਯੋਗ ਸ਼ਾਮਲ ਹੈ।"
 
 #: en_US/DatabaseServers.xml:5(title)
 msgid "Database Servers"
@@ -2899,6 +3195,8 @@
 "this version, refer to <ulink url=\"http://dev.mysql.com/doc/refman/5.0/en/"
 "mysql-5-0-nutshell.html\"/>."
 msgstr ""
+"ਫੇਡੋਰਾ ਵਿਚ MySQL 5.0 ਉਪਲੱਬਧ ਕਰਵਾਈ ਗਈ ਹੈ। ਇਹ ਵਰਜਨ ਵਿੱਚ ਕੀਤੇ ਗਏ ਸੁਧਾਰਾਂ ਦੀ ਲਿਸਟ "
+"ਵੇਖਣ ਲਈ <ulink url=\"http://dev.mysql.com/doc/refman/5.0/en/mysql-5-0-nutshell.html\"/> ਵੇਖੋ।"
 
 #: en_US/DatabaseServers.xml:14(para)
 msgid ""
@@ -2906,6 +3204,8 @@
 "refer to the MySQL website at <ulink url=\"http://dev.mysql.com/doc/"
 "refman/5.0/en/upgrade.html\"/>."
 msgstr ""
+"MySQL ਦੇ ਪੁਰਾਣੇ ਜਾਰੀ ਵਰਜਨ ਨੂੰ ਅੱਪਗਰੇਡ ਕਰਨ ਲਈ ਵਧੇਰੇ ਜਾਣਕਾਰੀ ਲਈ MySQL ਦੀ ਵੈੱਬਸਾਇਟ "
+"<ulink url=\"http://dev.mysql.com/doc/refman/5.0/en/upgrade.html\"/> ਨੂੰ ਵੇਖੋ।"
 
 #: en_US/DatabaseServers.xml:21(title)
 msgid "DBD Driver"
@@ -2918,6 +3218,10 @@
 "show_bug.cgi?id=222237\"/>). The resulting <package>apr-util-mysql</package> "
 "package is now included in the Fedora software repositories."
 msgstr ""
+"MySQL DBD ਡਰਾਇਵਰ ਨੂੰ ਦੋਹਰਾ ਲਾਇਸੈਂਸੀ ਬਣਾਇਆ ਗਿਆ ਹੈ ਅਤੇ ਸਬੰਧਤ ਲਾਇਸੈਂਸ ਮੁੱਦੇ "
+"ਸੁਝਲਾ ਲਏ ਗਏ ਹਨ (<ulink url=\"https://bugzilla.redhat.com/bugzilla/show_bug.cgi?id=222237\"/>) "
+"ਨਤੀਜੇ ਵਜੋਂ ਹੁਣ <package>apr-utils-mysql</package> ਪੈਕੇਜ ਫੇਡੋਰਾ ਸਾਫਟਵੇਅਰ ਰਿਪੋਜ਼ਟਰੀ ਦਾ "
+"ਭਾਗ ਬਣ ਗਿਆ ਹੈ।"
 
 #: en_US/DatabaseServers.xml:33(title)
 msgid "PostgreSQL"
@@ -2929,6 +3233,8 @@
 "new version, refer to <ulink url=\"http://www.postgresql.org/docs/whatsnew\"/"
 ">."
 msgstr ""
+"ਫੇਡੋਰਾ ਦੇ ਇਹ ਰੀਲਿਜ਼ ਵਿੱਚ PostgreSQL 8.2 ਰੱਖਿਆ ਗਿਆ ਹੈ। ਇਹ ਨਵੇਂ ਵਰਜਨ ਦੀ ਜਾਣਕਾਰੀ ਲਈ "
+"<ulink url=\"http://www.postgresql.org/docs/whatsnew\"/> ਵੇਖੋ।"
 
 #: en_US/DatabaseServers.xml:41(title)
 msgid "Upgrading Databases"
@@ -2941,6 +3247,9 @@
 "www.postgresql.org/docs/8.1/interactive/install-upgrading.html\"/>. "
 "Otherwise the data may be not accessible by the new version of PostgreSQL."
 msgstr ""
+"ਇੱਕ ਮੌਜੂਦਾ ਫੇਡੋਰਾ ਸਿਸਟਮ, ਜਿਸ ਉੱਤੇ PostgreSQL ਡਾਟਾਬੇਸ ਹੋਵੇ, ਲਈ ਅੱਪਗਰੇਡ ਕਰਨ ਤੋਂ ਪਹਿਲਾਂ, "
+"<ulink url=\"http://www.postgresql.org/docs/8.1/interactive/install-upgrading.html\"/> ਉੱਤੇ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ। ਨਹੀਂ ਤਾਂ PostgreSQL ਦੇ ਨਵੇਂ ਵਰਜਨ ਨਾਲ ਡਾਟਾ ਵਰਤਿਆ ਨਹੀਂ "
+"ਜਾ ਸਕੇਗਾ।"
 
 #: en_US/Colophon.xml:5(title)
 msgid "Colophon"




More information about the Fedora-docs-commits mailing list