translation-quick-start-guide/po pa.po,1.26,1.27

Jaswinder Singh Phulewala (jassy) fedora-docs-commits at redhat.com
Tue Nov 27 08:16:43 UTC 2007


Author: jassy

Update of /cvs/docs/translation-quick-start-guide/po
In directory cvs-int.fedora.redhat.com:/tmp/cvs-serv5979

Modified Files:
	pa.po 
Log Message:
Completed


Index: pa.po
===================================================================
RCS file: /cvs/docs/translation-quick-start-guide/po/pa.po,v
retrieving revision 1.26
retrieving revision 1.27
diff -u -r1.26 -r1.27
--- pa.po	26 Nov 2007 09:39:20 -0000	1.26
+++ pa.po	27 Nov 2007 08:16:40 -0000	1.27
@@ -7,7 +7,7 @@
 "Project-Id-Version: pa\n"
 "Report-Msgid-Bugs-To: \n"
 "POT-Creation-Date: 2007-11-14 18:01-0500\n"
-"PO-Revision-Date: 2007-11-26 15:09+0530\n"
+"PO-Revision-Date: 2007-11-27 13:46+0530\n"
 "Last-Translator: Jaswinder Singh <jsingh at redhat.com>\n"
 "Language-Team: Punjabi <fedora-trans-pa at redhat.com>\n"
 "MIME-Version: 1.0\n"
@@ -568,6 +568,10 @@
 "com</systemitem>, please visit <ulink url=\"http://i18n.redhat.com/cgi-bin/"
 "i18n-signup/\"/>. This warning will probably be deprecated soon."
 msgstr ""
+"ਸਾਫਟਵੇਅਰ ਪੈਕੇਜ ਦਾ ਅਨੁਵਾਦਯੋਗ ਹਿੱਸਾ ਇੱਕ ਜਾਂ ਜਿਆਦਾ "
+"<filename class=\"extension\">po</filename> ਫਾਇਲਾਂ ਵਿੱਚ ਉਪਲੱਬਧ ਹੈ। ਇਹ ਫਾਇਲਾਂ ਕਿਸੇ ਵੀ ਵਰਜਨ ਕੰਟਰੋਲ ਸਿਸਟਮ (VCSs) ਨੰਬਰ ਦੁਆਰਾ ਪਰਬੰਧਿਤ ਕੀਤੀਆਂ ਜਾਂਦੀਆਂ ਹਨ, ਪਰੋਜੈਕਟ ਤੇ ਨਿਰਭਰ ਕਰਦਾ ਹੈ, ਜਿਵੇਂ CVS, Subversion, Mercurial, ਅਤੇ git। ਇਹ <systemitem class=\"domainname\">fedoraproject.org</systemitem> ਜਾਂ "
+"<systemitem class=\"fqdomainname\">i18n.redhat.com</systemitem> ਸਰਵਰ ਤੇ ਰੱਖੇ ਹੋ ਸਕਦੇ ਹਨ। "
+"<systemitem class=\"fqdomainname\">i18n.redhat.com</systemitem> ਸਿਸਟਮ ਨੂੰ <systemitem>cvsl10n</systemitem> ਗਰੁੱਪ ਨਾਲ ਕੰਮ ਕਰਨ ਲਈ ਯੋਗ ਨਹੀਂ ਕੀਤਾ। <systemitem class=\"fqdomainname\">i18n.redhat.com</systemitem> ਉੱਪਰ ਅਕਾਊਂਟ ਬਣਾਉਣ ਲਈ, ਕਿਰਪਾ ਕਰਕੇ <ulink url=\"http://i18n.redhat.com/cgi-bin/i18n-signup/\"/> ਵੇਖੋ। ਇਹ ਚੇਤਾਵਨੀ ਜਲਦੀ ਹੀ ਹਟਾਈ ਜਾਵੇਗੀ।"
 
 #: en_US/Translating_Software.xml:32(para)
 msgid ""
@@ -577,6 +581,10 @@
 "Before you start, you must first prepare the directories which hold your "
 "<filename class=\"extension\">po</filename> files."
 msgstr ""
+"ਇਹ ਅਧਿਆਇ ਵਿੱਚ ਦੱਸਿਆ ਹੈ ਕਿ <systemitem "
+"class=\"domainname\">fedoraproject.org</systemitem> ਉੱਪਰ ਦਿੱਤੇ ਮੈਡਿਊਲਾਂ ਦਾ ਅਨੁਵਾਦ ਕਿਵੇਂ ਕਰਨਾ ਹੈ। ਅਨੁਵਾਦਕ ਦੋ ਇੰਟਰਫੇਸਾਂ ਉੱਪਰ ਕੰਮ ਕਰਦੇ ਹਨ, ਇੱਕ ਮੈਡਿਊਲ ਲੈਂ ਲਈ ਅਤੇ ਦੂਜਾ ਮੈਡਿਊਲ ਕਮਿੱਟ ਕਰਨ ਲਈ। "
+"ਸ਼ੁਰੂ ਕਰਨ ਤੋਂ ਪਹਿਲਾਂ, ਤੁਹਾਨੂੰ ਡਾਇਰੈਕਟਰੀਆਂ ਬਣਾਉਣੀਆਂ ਜਰੂਰੀ ਹਨ ਜਿੱਥੇ ਤੁਹਾਡੀਆਂ "
+"<filename class=\"extension\">po</filename> ਫਾਇਲਾਂ ਰੱਖਣੀਆਂ ਹਨ।"
 
 #: en_US/Translating_Software.xml:42(title)
 msgid "File Structure"
@@ -748,7 +756,7 @@
 "<guilabel>Your submission was committed successfully</guilabel>. If you "
 "receive an error or some other success message, please post it to the Fedora "
 "Translation Project mailing list so it can be addressed."
-msgstr ""
+msgstr "<guilabel>ਭੇਜੋ</guilabel> ਸਫਾ ਦਿਸਦਾ ਹੈ ਅਤੇ <guilabel>ਤੁਹਾਡਾ ਕਮਿੱਟ ਸਫਲਤਾ ਨਾਲ ਹੋ ਗਿਆ ਹੈ</guilabel> ਸੁਨੇਹਾ ਵੇਖਾਉਂਦਾ ਹੈ। ਜੇ ਤੁਸੀਂ ਗਲਤੀ ਸੁਨੇਹਾ ਵੇਖਦੇ ਹੋ ਜਾਂ ਕੋਈ ਹੋਰ ਸਫਲਤਾ ਸੁਨੇਹਾ ਵੇਖਦੇ ਹੋ, ਤਾਂ ਕਿਰਪਾ ਕਰਕੇ ਇਸ ਨੂੰ ਫੇਡੋਰਾ ਅਨੁਵਾਦ ਪਰੋਜੈਕਟ ਲਿਸਟ ਤੋ ਭੇਜੋ ਤਾਂ ਕਿ ਇਸ ਦਾ ਹੱਲ ਮਿਲ ਸਕੇ।"
 
 #: en_US/Translating_Software.xml:201(title)
 msgid "Adding New .po file"
@@ -870,6 +878,9 @@
 "<acronym>IRC</acronym>, at <systemitem class=\"fqdomainname\">irc.freenode."
 "org</systemitem> on channel <systemitem>#fedora-l10n</systemitem>."
 msgstr ""
+"ਫੇਡੋਰਾ ਅਨੁਵਾਦਕ ਬਣਨ ਲਈ, ਤੁਹਾਨੂੰ ਅਕਾਊਂਟ ਬਣਾਉਣਾ ਪਵੇਗਾ ਅਤੇ ਇਸ ਅਧਿਆਇ ਵਿੱਚ ਮੈਂਬਰੀ ਬਾਰੇ ਵਰਣਨ ਦਿੱਤਾ ਗਿਆ ਹੈ। ਜੇ ਤੁਸੀਂ ਕੁਝ ਪੁੱਛਣਾ ਹੈ, ਤਾਂ fedora-trans-list ਤੇ ਪੁੱਛੋ, ਜਾਂ ਇੰਟਰਨੈੱਟ ਰੀਲੇਅ ਚੈਟ (Internet Relay Chat), ਜਾਂ "
+"<acronym>IRC</acronym> ਉੱਪਰ, <systemitem class=\"fqdomainname\">irc.freenode."
+"org</systemitem> ਨਾਲ <systemitem>#fedora-l10n</systemitem> ਚੈਨਲ ਤੇ ਪੁੱਛ ਸਕਦੇ ਹੋ।"
 
 #: en_US/Accounts_And_Subscriptions.xml:24(title)
 msgid "Subscribing to the Mailing List"
@@ -885,14 +896,14 @@
 msgid ""
 "Wait for the confirmation email which contains a link to confirm your "
 "subscription. Click the link to confirm your subscription."
-msgstr ""
+msgstr "ਪੁਸ਼ਟੀ ਈ-ਮੇਲ ਦੀ ਉਡੀਕ ਹੈ ਜਿਸ ਵਿੱਚ ਤੁਹਾਡੀ ਮੈਂਬਰੀ ਦੀ ਪੁਸ਼ਟੀ ਬਾਰੇ ਲਿੰਕ ਦਿੱਤਾ ਹੋਵੇਗਾ। ਆਪਣੀ ਮੈਂਬਰੀ ਦੀ ਪੁਸ਼ਟੀ ਕਰਨ ਲਈ ਲਿੰਕ ਦਬਾਓ।"
 
 #: en_US/Accounts_And_Subscriptions.xml:41(para)
 msgid ""
 "Check <ulink url=\"http://fedoraproject.org/wiki/L10N/Teams/\"/> to see if "
 "there is a special mailing list for your language. If so, subscribe to that "
 "list too."
-msgstr ""
+msgstr "ਵੇਖਣ ਲਈ ਕਿ ਤੁਹਾਡੀ ਭਾਸ਼ਾ ਲਈ ਕੋਈ ਖਾਸ ਮੇਲਿੰਗ ਲਿਸਟ ਹੈ, <ulink url=\"http://fedoraproject.org/wiki/L10N/Teams/\"/> ਵੇਖੋ। ਜੇ ਹੈ ਤਾਂ, ਉਸ ਲਿਸਟ ਦੇ ਮੈਂਬਰ ਬਣੋ।"
 
 #: en_US/Accounts_And_Subscriptions.xml:51(title)
 msgid "Making a SSH Key"
@@ -904,7 +915,7 @@
 "that case, proceed to <xref linkend=\"st-change-permissions\"/> in the "
 "following procedure. If you do not have a SSH key yet, start with the first "
 "step below:"
-msgstr ""
+msgstr "ਜੇ ਤੁਹਾਡੇ ਕੋਲ ਪਹਿਲਾਂ ਹੀ SSH ਕੁੰਜੀ ਹੈ, ਤੁਸੀਂ ਇਸ ਨੂੰ ਫੇਡੋਰਾ ਦੇ ਕੰਮ ਲਈ ਵਰਤ ਸਕਦੇ ਹੋ। ਇਸ ਲਈ, ਅਗਲੀ ਕਾਰਵਾਈ ਵਾਸਤੇ <xref linkend=\"st-change-permissions\"/> ਤੇ ਜਾਓ। ਜੇ ਤੁਹਾਡੇ ਕੋਲ SSH ਕੁੰਜੀ ਨਹੀਂ ਹੈ, ਹੇਠਲੇ ਪਹਿਲੇ ਪਗ ਨਾਲ ਸ਼ੁਰੂ ਕਰੋ:"
 
 #: en_US/Accounts_And_Subscriptions.xml:62(para)
 msgid "Enter the following command:"
@@ -976,15 +987,15 @@
 msgid ""
 "consists of uppercase and lowercase letters, numbers, punctuation, and other "
 "characters"
-msgstr ""
+msgstr "ਵਿੱਚ ਵੱਡੇ ਅਤੇ ਛੋਟੇ ਅੱਖਰ, ਨੰਬਰ, ਵਿਸ਼ਰਾਮ ਚਿੰਨ, ਅਤੇ ਹੋਰ ਅੱਖਰ ਹੋ ਸਕਦੇ ਹਨ"
 
 #: en_US/Accounts_And_Subscriptions.xml:122(para)
 msgid "does not include any words or names, with or without substitutions"
-msgstr ""
+msgstr "ਕੋਈ ਸ਼ਬਦ ਜਾਂ ਨਾਂ ਸ਼ਾਮਿਲ ਨਹੀਂ ਹੈ, ਤਬਦੀਲੀ ਸਮੇਤ ਜਾਂ ਬਿਨਾਂ"
 
 #: en_US/Accounts_And_Subscriptions.xml:126(para)
 msgid "is not the same as any other password used for other systems"
-msgstr ""
+msgstr "ਉਸੇ ਵਰਗਾ ਨਹੀਂ ਜਿਵੇਂ ਹੋਰ ਸਿਸਟਮਾਂ ਲਈ ਹੋਰ ਪਾਸਵਰਡ ਵਰਤਿਆ ਜਾਂਦਾ ਹੈ"
 
 #: en_US/Accounts_And_Subscriptions.xml:133(para)
 msgid ""
@@ -992,13 +1003,13 @@
 "\"pub 1024D/1B2AFA1C\". Your key ID is the 8 character \"word\" after the "
 "slash (<literal>/</literal>). In the previous example, the GPG Key ID is "
 "<literal>1B2AFA1C</literal>. Write down your key ID."
-msgstr ""
+msgstr "ਨਤੀਜੇ ਵਜੋਂ ਬਣੇ ਪਾਠ ਵਿੱਚ, ਆਪਣਾ ਕੁੰਜੀ ID ਉਸ ਸਟੇਟਮੈਂਟ ਵਿੱਚ ਵੇਖੋ ਜਿਸ ਵਿੱਚ \"pub 1024D/1B2AFA1C\" ਹੈ। ਆਪਣਾ ਕੁੰਜੀ ID 8 ਅੱਖਰ \"ਸ਼ਬਦ\" ਦਾ ਸਲੈਸ਼ (<literal>/</literal>) ਤੋਂ ਬਾਅਦ ਹੈ। ਪਿਛਲੀ ਉਦਾਹਰਨ ਵਿੱਚ, GPG ਕੁੰਜੀ ID <literal>1B2AFA1C</literal> ਹੈ। ਹੇਠਾਂ ਆਪਣਾ ਕੁੰਜੀ ID ਲਿਖੋ।"
 
 #: en_US/Accounts_And_Subscriptions.xml:142(para)
 msgid ""
 "Export your public key to a public server so that others can find it with "
 "the following command, substituting your key ID:"
-msgstr ""
+msgstr "ਆਪਣਾ ਪਬਲਿਕ ਕੁੰਜੀ ਨੂੰ ਪਬਲਿਕ ਸਰਵਰ ਤੇ ਨਿਰਯਾਤ ਕਰੋ ਤਾਂ ਕਿ ਕੋਈ ਹੋਰ ਤੁਹਾਡਾ ਕੁੰਜੀ ID ਭਰ ਕੇ ਇਸ ਨੂੰ ਹੇਠਲੀ ਕਮਾਂਡ ਨਾਲ ਲੱਭ ਸਕੇ:"
 
 #: en_US/Accounts_And_Subscriptions.xml:146(replaceable)
 msgid "GPGKEYID"
@@ -1026,7 +1037,7 @@
 "Fill in the form and choose a password for your Fedora account. Enter "
 "information for your GPG key ID and SSH key in the form. In the "
 "<guilabel>Comments</guilabel> field, write the languages you plan to work on."
-msgstr ""
+msgstr "ਫਾਰਮ ਭਰੋ ਅਤੇ ਆਪਣੇ ਫੇਡੋਰਾ ਅਕਾਊਂਟ ਲਈ ਪਾਸਵਰਡ ਚੁਣੋ। ਆਪਣੀ GPG ਕੁੰਜੀ ID ਅਤੇ SSH ਕੁੰਜੀ ਲਈ ਫਾਰਮ ਵਿੱਚ ਜਾਣਕਾਰੀ ਦਿਓ। <guilabel>ਟਿੱਪਣੀ</guilabel> ਖੇਤਰ ਵਿੱਚ, ਭਾਸ਼ਾ ਲਿਖੋ ਜਿਸ ਤੇ ਤੁਸੀਂ ਕੰਮ ਕਰਨਾ ਹੈ।"
 
 #: en_US/Accounts_And_Subscriptions.xml:173(title)
 msgid "Signing the CLA"
@@ -1037,30 +1048,32 @@
 "You must complete the Contributors License Agreement, or <acronym>CLA</"
 "acronym>."
 msgstr ""
+"ਤੁਹਾਨੂੰ ਹਿੱਸਾਦਾਰ ਲਾਈਸੈਂਸ ਇਕਰਾਰਨਾਮਾ, ਜਾਂ <acronym>CLA</"
+"acronym> ਮੁਕੰਮਲ ਕਰਨਾ ਜਰੂਰੀ ਹੈ।"
 
 #: en_US/Accounts_And_Subscriptions.xml:180(para)
 msgid ""
 "Visit <ulink url=\"https://admin.fedoraproject.org/accounts/send-cla.cgi\"/"
 ">. Authenticate using your username and password from the previous process."
-msgstr ""
+msgstr "<ulink url=\"https://admin.fedoraproject.org/accounts/send-cla.cgi\"/> ਵੇਖੋ। ਪਿਛਲੀ ਕਾਰਵਾਈ ਤੋਂ ਆਪਣਾ ਉਪਭੋਗੀ-ਨਾਂ ਅਤੇ ਪਾਸਵਰਡ ਵਰਤ ਕੇ ਪ੍ਰਮਾਣਿਤ ਕਰੋ।"
 
 #: en_US/Accounts_And_Subscriptions.xml:187(para)
 msgid ""
 "Wait for receipt of an email with an attachment. The attachment is an "
 "agreement you can sign and return. Save the attachment to your Desktop."
-msgstr ""
+msgstr "ਅਟੈਚਮੈਂਟ ਵਾਲੀ ਈ-ਮੇਲ ਦੀ ਉਡੀਕ ਕਰੋ। ਅਟੈਚਮੈਂਟ ਇੱਕ ਇਕਰਾਰਨਾਮਾ ਹੈ ਜਿਸ ਤੇ ਤੁਸੀਂ ਦਸਤਖਤ ਕਰ ਸਕਦੇ ਹੋ ਅਤੇ ਵਾਪਿਸ ਭੇਜ ਸਕਦੇ ਹੋ। ਅਟੈਚਮੈਂਟ ਨੂੰ ਆਪਣੇ ਡੈਸਕਟਾਪ ਤੇ ਸੰਭਾਲੋ।"
 
 #: en_US/Accounts_And_Subscriptions.xml:193(para)
 msgid ""
 "Double-click the file on your Desktop to open it with an editor. Add the "
 "phrase \"I agree\" and your full name."
-msgstr ""
+msgstr "ਆਪਣੇ ਡਾਸਕਟਾਪ ਉੱਪਰ ਫਾਇਲ ਨੂੰ ਡਬਲ-ਕਲਿੱਕ ਕਰੋ ਅਤੇ ਸੰਪਾਦਕ ਨਾਲ ਖੋਲੋ। \"ਮੈਂ ਸਹਿਮਤ ਹੈ\" ਅਤੇ ਆਪਣਾ ਪੂਰਾ ਨਾਂ ਜੋੜੋ।"
 
 #: en_US/Accounts_And_Subscriptions.xml:198(para)
 msgid ""
 "Digitally sign the text file using your GPG key with the following command, "
 "providing your password when prompted:"
-msgstr ""
+msgstr "ਪਾਠ ਫਾਇਲ ਤੇ ਆਪਣੀ GPG ਕੁੰਜੀ ਵਰਤ ਕੇ ਹੇਠਲੀ ਕਮਾਂਡ ਨਾਲ ਡਿਜ਼ੀਟਲ ਦਸਤਖਤ ਕਰੋ, ਜਿਸ ਵਿੱਚ ਪਾਸਵਰਡ ਦੇਣਾ ਪਵੇਗਾ:"
 
 #: en_US/Accounts_And_Subscriptions.xml:202(command)
 msgid "gpg -a --sign fedora-icla-{username}.txt"
@@ -1071,13 +1084,15 @@
 "There is now a new file on your Desktop that ends with <filename class="
 "\"extension\">.asc</filename>. This file is the signed version of the CLA."
 msgstr ""
+"ਹੁਣ ਤੁਹਾਡੇ ਡੈਸਕਟਾਪ ਤੇ ਨਵੀਂ ਫਾਇਲ ਹੈ ਜਿਸ ਦੇ ਅੰਤ ਵਿੱਚ <filename class="
+"\"extension\">.asc</filename> ਹੈ। ਇਹ ਫਾਇਲ CLA ਦਾ ਦਸਤਖਤ ਕੀਤਾ ਵਰਜਨ ਹੈ।"
 
 #: en_US/Accounts_And_Subscriptions.xml:209(para)
 msgid ""
 "Open your email client again and reply to the CLA email. Attach the signed "
 "file which ends with <filename class=\"extension\">.asc</filename>, and send "
 "the email."
-msgstr ""
+msgstr "ਆਪਣਾ ਈ-ਮੇਲ ਕਲਾਂਈਟ ਖੋਲੋ ਅਤੇ CLA ਈ-ਮੇਲ ਦਾ ਜਵਾਬ ਦਿਓ। ਦਸਤਖਤ ਕੀਤੀ ਫਾਇਲ ਨੱਥੀ ਕਰੋ ਜਿਸ ਦੇ ਅੰਤ ਵਿੱਚ <filename class=\"extension\">.asc</filename> ਹੈ, ਅਤੇ ਈ-ਮੇਲ ਭੇਜੋ।"
 
 #: en_US/Accounts_And_Subscriptions.xml:219(title)
 msgid "Joining the <systemitem>cvsl10n</systemitem> Group"
@@ -1098,6 +1113,8 @@
 "An administrator is notified of your application, and offers to sponsor you. "
 "This may take between an hour and a few days."
 msgstr ""
+"ਇੱਕ ਪਰਬੰਧਕ ਨੂੰ ਤੁਹਾਡੀ ਐਪਲੀਕੇਸ਼ਨ ਦਾ ਪਤਾ ਲੱਗੇਗਾ, ਅਤੇ ਤੁਹਾਡੀ ਜਾਮਨੀ ਦਿੰਦਾ ਹੈ। "
+"ਇਹ ਨੂੰ ਇੱਕ ਘੰਟਾ ਅਤੇ ਕੁਝ ਦਿਨ ਲੱਗ ਸਕਦੇ ਹਨ।"
 
 #: en_US/Accounts_And_Subscriptions.xml:239(para)
 msgid ""
@@ -1105,7 +1122,7 @@
 "all the Fedora infrastructure you might need in the near future. Language "
 "maintainers and people starting new languages should follow them. Although "
 "they are optional for translations, everyone is encouraged to follow them."
-msgstr ""
+msgstr "ਬਾਕੀ ਪਗ ਤੁਹਾਨੂੰ ਆਪਣੇ ਪਹੁੰਚ ਦੀ ਜਾਂਚ ਕਰਨ ਅਤੇ ਅਧਿਕਾਰਾਂ ਦੀ ਮਨਜੂਰੀ ਲਈ ਮਦਦ ਕਰਦੇ ਹਨ ਜੋ ਤੁਹਾਨੂੰ ਪੂਰੇ ਫੇਡੋਰਾ ਢਾਂਚੇ ਲਈ ਜਰੂਰੀ ਹੋਵੇਗੀ। ਭਾਸ਼ਾ ਪਰਬੰਧਕ ਅਤੇ ਲੋਕ ਜੋ ਨਵੀਂ ਭਾਸ਼ਾ ਸ਼ੁਰੂ ਕਰਦੇ ਹਨ, ਨੂੰ ਇਹ ਪਗ ਵਰਤਣੇ ਚਾਹੀਦੇ ਹਨ। ਭਾਵੇਂ ਇਹ ਅਨੁਵਾਦਕਾਂ ਲਈ ਚੋਣਵਾਂ ਹੈ, ਪਰ ਹਰੇਕ ਨੂੰ ਇਹ ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।"
 
 #: en_US/Accounts_And_Subscriptions.xml:248(para)
 msgid ""
@@ -1115,10 +1132,12 @@
 "modules hosted there, please visit <ulink url=\"http://i18n.redhat.com/cgi-"
 "bin/i18n-signup\"/>. This warning may be deprecated soon."
 msgstr ""
+"ਫੇਡੋਰਾ ਦੇ ਕੁਝ ਮੈਡਿਊਲ ਹਾਲੇ ਵੀ <systemitem class=\"fqdomainname\">i18n.redhat.com</systemitem> ਸਿਸਟਮ ਤੇ ਰੱਖੇ ਹਨ, ਜੋ <systemitem>cvsl10n</systemitem> ਗਰੁੱਪ ਨਾਲ ਕੰਮ ਕਰਨ ਲਈ ਯੋਗ ਨਹੀਂ ਕੀਤੇ। ਇੱਥੇ ਰੱਖੇ ਮੈਡਿਊਲਾਂ ਤੇ ਕੰਮ ਕਰਨ ਲਈ, ਕਿਰਪਾ ਕਰਕੇ <ulink url=\"http://i18n.redhat.com/cgi-"
+"bin/i18n-signup\"/> ਵੇਖੋ। ਇਹ ਚੇਤਾਵਨੀ ਜਲਦੀ ਹੈ ਛੱਡੀ ਜਾਏਗੀ।"
 
 #: en_US/Accounts_And_Subscriptions.xml:261(title)
 msgid "Testing Your Access"
-msgstr ""
+msgstr "ਤੁਹਾਡੀ ਪਹੁੰਚ ਦੀ ਜਾਂਚ ਹੋ ਰਹੀ ਹੈ"
 
 #: en_US/Accounts_And_Subscriptions.xml:264(para)
 msgid ""
@@ -1134,7 +1153,7 @@
 msgid ""
 "Checkout some PO files with the following command, substituting your "
 "username and providing your SSH key passphrase when prompted:"
-msgstr ""
+msgstr "ਕੁਝ PO ਫਾਇਲਾਂ ਦੀ ਹੇਠਲੀ ਕਮਾਂਡ ਨਾਲ ਜਾਂਚ ਕਰੋ, ਆਪਣਾ ਉਪਭੋਗੀ ਨਾਂ ਅਤੇ ਆਪਣਾ SSH ਕੁੰਜੀ ਪਾਸਵਰਡ ਦਿਓ ਜਦੋਂ ਪੁੱਛਿਆ ਜਾਂਦਾ ਹੈ:"
 
 #: en_US/Accounts_And_Subscriptions.xml:275(command)
 msgid ""
@@ -1146,7 +1165,7 @@
 
 #: en_US/Accounts_And_Subscriptions.xml:283(title)
 msgid "Creating a Wiki Account"
-msgstr ""
+msgstr "ਇੱਕ Wiki ਅਕਾਊਂਟ ਬਣਾਓ"
 
 #: en_US/Accounts_And_Subscriptions.xml:286(para)
 msgid ""
@@ -1162,7 +1181,7 @@
 "EditGroup/\"/>, or add your name to the EditGroupQueue at <ulink url="
 "\"http://fedoraproject.org/wiki/EditGroupQueue/\"/>, and someone will add "
 "you shortly."
-msgstr ""
+msgstr "ਇੱਕ ਮੌਜੂਦਾ wiki ਉਪਭੋਗੀ ਹੁਣ ਤੁਹਾਨੂੰ wiki ਉੱਪਰ ਸੋਧ ਅਧਿਕਾਰ ਦੇ ਸਕਦਾ ਹੈ। <ulink url=\"http://fedoraproject.org/wiki/EditGroup/\"/> ਉੱਪਰ ਸੋਧ ਗਰੁੱਪ ਵਿੱਚੋਂ ਕਿਸੇ ਨਾਲ ਸੰਪਰਕ ਕਰੋ, ਜਾਂ ਆਪਣਾ ਨਾਂ <ulink url=\"http://fedoraproject.org/wiki/EditGroupQueue/\"/> ਉੱਪਰ EditGroupQueue ਵਿੱਚ ਸ਼ਾਮਿਲ ਕਰੋ, ਅਤੇ ਤੁਹਾਨੂੰ ਕੋਈ ਹੋਰ ਜਲਦੀ ਹੈ ਸ਼ਾਮਿਲ ਕਰ ਦੇਵੇਗਾ।"
 
 #: en_US/Accounts_And_Subscriptions.xml:304(para)
 msgid ""
@@ -1170,6 +1189,8 @@
 "add your information on the L10N/Teams page at <ulink url=\"http://"
 "fedoraproject.org/wiki/L10N/Teams/\"/>."
 msgstr ""
+"ਜੇ ਤੁਸੀਂ ਨਵੀਂ ਭਾਸ਼ਾਂ ਸ਼ੁਰੂ ਕਰ ਰਹੇ ਹੋ, ਜਾਂ ਭਾਸ਼ਾ ਪਰਬੰਧਕ ਬਣਨਾ ਚਾਹੁੰਦੇ ਹੋ, "
+"ਤਾਂ ਆਪਣੀ ਜਾਣਕਾਰੀ L10N/Teams ਸਫੇ ਤੇ <ulink url=\"http://fedoraproject.org/wiki/L10N/Teams/\"/> ਉੱਪਰ ਸ਼ਾਮਿਲ ਕਰੋ।"
 
 #: en_US/Accounts_And_Subscriptions.xml:314(title)
 msgid "Introducing Yourself"
@@ -1181,7 +1202,7 @@
 "this: <ulink url=\"http://fedoraproject.org/wiki/FirstnameLastname/\"/>. "
 "This is very useful for Fedora contributors to get to know and contact each "
 "other."
-msgstr ""
+msgstr "ਜਦੋਂ ਤੁਸੀਂ ਇੱਕ ਵਾਰ wiki ਦਾ ਸੋਧ ਅਧਿਕਾਰ ਲੈ ਲਿਆ, ਇੱਕ ਨਿੱਜੀ ਸਫਾ ਬਣਾਓ। ਇਸ ਵਰਗੇ URL ਉੱਪਰ: <ulink url=\"http://fedoraproject.org/wiki/FirstnameLastname/\"/>। ਇਹ ਫੇਡੋਰਾ ਹਿੱਸੇਦਾਰਾਂ ਲਈ ਇੱਕ ਦੂਜੇ ਬਾਰੇ ਜਾਣਕਾਰੀ ਅਤੇ ਸੰਪਰਕ ਲਈ ਜਰੂਰੀ ਹੈ।"
 
 #: en_US/Accounts_And_Subscriptions.xml:327(para)
 msgid ""
@@ -1212,7 +1233,7 @@
 msgid ""
 "Subscription to fedora-trans-list mailing list and your locale-specific "
 "mailing list, if there is one"
-msgstr ""
+msgstr "fedora-trans-list ਮੇਲਿੰਗ ਲਿਸਟ ਅਤੇ ਤੁਹਾਡੀ ਲੋਕੇਲ ਅਧਾਰਿਤ ਮੇਲਿੰਗ ਲਿਸਟ ਤੇ ਮੈਂਬਰੀ, ਜੇ ਕੋਈ ਹੈ"
 
 #: en_US/Accounts_And_Subscriptions.xml:355(para)
 msgid "A SSH key"
@@ -1250,7 +1271,7 @@
 
 #: en_US/Accounts_And_Subscriptions.xml:366(para)
 msgid "A self-introduction sent to the mailing list"
-msgstr ""
+msgstr "ਇੱਕ ਨਿੱਜੀ-ਪਛਾਣ ਮੇਲਿੰਗ ਲਿਸਟ ਤੇ ਭੇਜੀ ਗਈ ਹੈ"
 
 #: en_US/Accounts_And_Subscriptions.xml:369(para)
 msgid ""
@@ -1260,6 +1281,8 @@
 "submitting bugs, following the discussions of our groups and joining other "
 "Fedora teams."
 msgstr ""
+"ਆਪਣੀ ਪ੍ਰਾਪਤੀ ਨੂੰ ਵਰਤੋ। ਤੁਸੀਂ ਹੁਣ ਫੇਡੋਰਾ ਕਮਿਊਨਿਟੀ ਦੇ ਪੂਰੀ ਤਰਾਂ ਪ੍ਰਮਾਣਿਤ ਮੈਂਬਰ ਬਣ ਗਏ ਹੋ, ਦਸਤਾਵੇਜਾਂ ਅਤੇ ਈ-ਮੇਲਾਂ ਨੂੰ ਡਿਜ਼ੀਟਲ ਦਸਤਖਤ ਕਰ ਸਕਦੇ ਹੋ, ਆਪਣੇ CVS ਵਿੱਚ ਹਿੱਸਾ ਪਾ ਸਕਦੇ ਹੋ, wiki ਤੇ ਸੰਖੇਪ ਪਾ ਸਕਦੇ ਹੋ, "
+"ਬੱਗ ਪੇਸ਼ ਕਰ ਸਕਦੇ ਹੋ, ਗਰੁੱਪਾਂ ਦੀ ਗੱਲਬਾਤ ਵਰਤ ਸਕਦੇ ਹੋ ਅਤੇ ਹੋਰ ਫੇਡੋਰਾ ਟੀਮਾਂ ਨਾਲ ਜੁੜ ਸਕਦੇ ਹੋ।"
 
 #: en_US/Introduction.xml:15(title)
 msgid "Introduction"
@@ -1279,5 +1302,5 @@
 #. Put one translator per line, in the form of NAME <EMAIL>, YEAR1, YEAR2.
 #: en_US/Introduction.xml:0(None)
 msgid "translator-credits"
-msgstr "ਅਨੁਵਾਦ - ਅਮਨਪਰੀਤ ਸਿੰਘ ਆਲਮ <apbrar at gmail.com>"
+msgstr "ਅਨੁਵਾਦ - ਜਸਵਿੰਦਰ ਸਿੰਘ ਫੂਲੇਵਾਲਾ <j.phulewala at gmail.com>"
 




More information about the Fedora-docs-commits mailing list